ਕਰਾਇਮ

blast

ਜਲੰਧਰ ਤੇ ਅੰਮ੍ਰਿਤਸਰ ਵਿਚ ਹੋਏ ਧਮਾਕਿਆਂ ਕਾਰਨ ਦਹਲਿਆ ਪੰਜਾਬ

ਚੰਡੀਗੜ੍ਹ, 06 ਮਈ 2026 : ਬੀਤੀ ਦੇਰ ਰਾਤ ਇਕ ਬਲਾਸਟ ਜਲੰਧਰ ਦੇ ਬੀਐਸਐਫ ਫਰੰਟੀਅਰ ਹੈਡ ਕੁਆਟਰ ਬਾਹਰ ਖੜੇ ਇਕ ਐਕਟੀਵਾ ਵਿਚ ਹੋਇਆ ਸੀ, ਜਿਸਤੋ ਬਾਅਦ ਹੁਣ ਅੰ‌ਮ੍ਰਿਤਸਰ ਅੰਦਰ ਵੀ ਆਰਮੀ ਖੇਤਰ ਵਿਚ ਬਲਾਸਟ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਨਾ ਧਮਾਕਿਆਂ ਦੇ ਕਾਰਨ ਪੰਜਾਬ ਪੂਰੀ ਤਰ੍ਹਾਂ ਜਿਥੇ ਦਹਲਿਆ ਨਜਰ ਆ ਰਿਹਾ ਹੈ, ਉਥੇ ਲੋਕ ਡਰੇ […]

ਜਲੰਧਰ ਤੇ ਅੰਮ੍ਰਿਤਸਰ ਵਿਚ ਹੋਏ ਧਮਾਕਿਆਂ ਕਾਰਨ ਦਹਲਿਆ ਪੰਜਾਬ Read More »

crime

ਮੋਹਾਲੀ ‘ਚ ਬੇਅਦਬੀ ਦੀ ਘਟਨਾ : ਲੋਕਾਂ ਅੰਦਰ ਭਾਰੀ ਰੋਸ਼ : ਦੋਸ਼ੀਆਂ ਦੀ ਗ੍ਰਿਫ਼ਤਾਰੀ ਦੀ ਕੀਤੀ ਮੰਗ

ਮੋਹਾਲੀ, 06 ਮਈ 2026 : ਮੋਹਾਲੀ ਵਿੱਚ ਬੇਅਦਬੀ ਦੀ ਇਕ ਸੰਵੇਦਨਸ਼ੀਲ ਘਟਨਾ ਸਾਹਮਣੇ ਆਉਣ ਤੋਂ ਬਾਅਦ ਮਾਹੌਲ ਤਣਾਅਪੂਰਨ ਹੋ ਗਿਆ, ਜਿਸ ਕਾਰਨ ਲੋਕਾਂ ਅੰਦਰ ਭਾਂਰੀ ਰੋਸ ਤੇ ਗੁੱਸਾ ਦੇਖਣ ਨੂੰ ਮਿਲ ਰਿਹਾ ਹੈ। ਲੋਕਾਂ ਵਲੋ ਦੋਸ਼ੀਆਂ ਦੀ ਗ੍ਰਿਫਤਾਰੀ ਤੁਰੰਤ ਕਰਨ ਦੀ ਮੰਗ ਕੀਤੀ ਗਈ ਹੈ। ਜਾਣਕਾਰੀ ਦੇ ਅਨੁਸਾਰ ਬੀਤੀ ਰਾਤ ਏਅਰਪੋਰਟ ਰੋਡ ‘ਤੇ ਸੋਹਾਣਾ ਸਾਹਿਬ

ਮੋਹਾਲੀ ‘ਚ ਬੇਅਦਬੀ ਦੀ ਘਟਨਾ : ਲੋਕਾਂ ਅੰਦਰ ਭਾਰੀ ਰੋਸ਼ : ਦੋਸ਼ੀਆਂ ਦੀ ਗ੍ਰਿਫ਼ਤਾਰੀ ਦੀ ਕੀਤੀ ਮੰਗ Read More »

crime

ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਗ੍ਰਾਮੀਣ ਬੈਂਕ ਦੇ ਸਾਬਕਾ ਮੈਨੇਜਰ ਵਿਰੁੱਧ ਕੇਸ ਦਰਜ

ਪਟਿਆਲਾ, 4 ਮਈ : ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਅਪਣਾਈ ਜ਼ੀਰੋ ਟਾਲਰੈਂਸ ਪਹੁੰਚ ਦੇ ਚਲਦਿਆਂ ਵਿਜੀਲੈਂਸ ਬਿਊਰੋ ਨੇ ਪੰਜਾਬ ਗ੍ਰਾਮੀਣ ਬੈਂਕ, ਬ੍ਰਾਂਚ ਭੂਦਨ ਜ਼ਿਲ੍ਹਾ ਮਲੇਰਕੋਟਲਾ ਵਿਖੇ ਤਾਇਨਾਤ ਸਾਬਕਾ ਮੈਨੇਜਰ ਸਤੀਸ਼ ਕੁਮਾਰ ਮੀਨਾ ਵਿਰੁੱਧ ਕੇਸ ਦਰਜ ਕੀਤਾ ਹੈ। ਅੱਜ ਇੱਥੇ ਇਹ ਜਾਣਕਾਰੀ ਸਾਂਝੀ ਕਰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ

ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਗ੍ਰਾਮੀਣ ਬੈਂਕ ਦੇ ਸਾਬਕਾ ਮੈਨੇਜਰ ਵਿਰੁੱਧ ਕੇਸ ਦਰਜ Read More »

army

ਛੱਤੀਸਗੜ ਦੇ ਕਾਂਕੇਰ ਜਿਲੇ ਵਿਚ ਹੋਇਆ ਆਈਈਡੀ ਧਮਾਕਾ, ਜਵਾਨ ਹੋਏ ਜਖਮੀ

ਕਾਂਕੇਰ, 2 ਮਈ 2026 : ਛੱਤੀਸਗੜ੍ਹ ਦੇ ਕਾਂਕੇਰ ਜ਼ਿਲ੍ਹੇ ਵਿੱਚ ਇਕ ਆਈਈਡੀ ਧਮਾਕਾ ਹੋਇਆ ਹੋਇਆ ਹੈ, ਜਿਸ ਵਿਚ ਕੁੱਝ ਜਵਾਨਾ ਦੇ ਜਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਦੇ ਅਨੁਸਾਰ ਆਈਈਡੀ ਧਮਾਕੇ ਦੌਰਾਨ ਜ਼ਿਲ੍ਹਾ ਰਿਜ਼ਰਵ ਗਾਰਡ (ਡੀਆਰਜੀ) ਦੇ ਤਿੰਨ ਜਵਾਨ ਜ਼ਖਮੀ ਹੋ ਗਏ। ਇਹ ਘਟਨਾ ਛੋਟੇਬੇਠੀਆ ਥਾਣਾ ਖੇਤਰ ਦੇ ਘਣੇ ਜੰਗਲਾਂ ਵਿੱਚ ਵਾਪਰੀ, ਜੋ

ਛੱਤੀਸਗੜ ਦੇ ਕਾਂਕੇਰ ਜਿਲੇ ਵਿਚ ਹੋਇਆ ਆਈਈਡੀ ਧਮਾਕਾ, ਜਵਾਨ ਹੋਏ ਜਖਮੀ Read More »

ਸਕੂਲ ਵਲੋ ਸਜਾ ਦੇਣ ਤੇ ਵਿਦਿਆਰਥੀ ਨੇ ਚੁਕਿਆ ਖੌਫਨਾਕ ਕਦਮ, ਹੋਈ ਮੌਤ

ਗੁਰਦਾਸਪੁਰ, 02 ਮਈ 2026 : ਗੁਰਦਾਸਪੁਰ ਦੇ ਕਾਹਨੂੰਵਾਨ ਬਲਾਕ ਅਧੀਨ ਪੈਂਦੇ ਪਿੰਡ ਝੰਡਾ ਲੁਬਾਣਾ ਵਿੱਚ ਇਕ ਸਕੂਲ ਦੇ ਵਿਦਿਆਰਥੀ ਨੇ ਸਕੂਲ ਪ੍ਰਬੰਧਨ ਵਲੋ ਸਜਾ ਦੇਣ ਤੇ ਖੌਫਨਾਕ ਕਦਮ ਚੁਕਦਿਆਂ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ, ਜਿਸ ਕਾਰਨ ਪੁਲਸ ਵਿਭਾਗ ਨੇ ਮਾਪਿਆਂ ਦੇ ਬਿਆਨਾਂ ਤੇ ਸਕੂਲ ਪ੍ਰਬੰਧਕਾਂ ਵਿਰੁੱਧ ਮਾਮਲਾ ਦਰਜ ਕਰ ਲਿਆਹੈ। ਜਾਣਕਾਰੀ ਅਨੁਸਾਰ 15

ਸਕੂਲ ਵਲੋ ਸਜਾ ਦੇਣ ਤੇ ਵਿਦਿਆਰਥੀ ਨੇ ਚੁਕਿਆ ਖੌਫਨਾਕ ਕਦਮ, ਹੋਈ ਮੌਤ Read More »

crime

ਸ਼ੰਭੂ ਧਮਾਕਾ ਮਾਮਲਾ ਸੁਲਝਿਆ, ਮੁੱਖ ਸਾਥੀ ਗੁਰਜਿੰਦਰ ਸਿੰਘ ਗ੍ਰਿਫ਼ਤਾਰ : ਡੀਜੀਪੀ

ਅੰਮ੍ਰਿਤਸਰ, 02 ਮਈ 2026 : ਬੀਤੇ ਕੁੱਝ‌ ਦਿਨ ਪਹਿਲਾਂ ਪਟਿਆਲਾ ਦੇ ਸ਼ੰਭੂ ਰੇਲਵੇ ਟਰੈਕ ਧਮਾਕੇ ਦੇ ਮਾਮਲੇ ਵਿੱਚ ਪੰਜਾਬ ਪੁਲਸ ਨੂੰ ਵੱਡੀ ਸਫਲਤਾ ਮਿਲੀ ਹੈ, ਜਿਸ ਵਿਚ ਪੁਲਸ ਮੁਲਾਜ਼ਮਾਂ ਨੇ ਇਸ ਮਾਮਲੇ ਦੇ ਮੁੱਖ ਸਾਥੀ ਗੁਰਜਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ। ਜਾਣਕਾਰੀ ਦੇ ਅਨੁਸਾਰ ਇਸ ਸਾਂਝੀ ਕਾਰਵਾਈ ਦੌਰਾਨ ਐਸਐਸਓਸੀ ਅੰਮ੍ਰਿਤਸਰ, ਪਟਿਆਲਾ ਪੁਲਿਸ ਅਤੇ ਸੀਆਈ

ਸ਼ੰਭੂ ਧਮਾਕਾ ਮਾਮਲਾ ਸੁਲਝਿਆ, ਮੁੱਖ ਸਾਥੀ ਗੁਰਜਿੰਦਰ ਸਿੰਘ ਗ੍ਰਿਫ਼ਤਾਰ : ਡੀਜੀਪੀ Read More »

gopi

ਗੈਂਗਵਾਰ ਦੀ ਗੂੰਜ : ਸੁੱਖਾ ਕਾਹਲਵਾ ਦੇ ਨਜਦੀਕੀ ਗੋਪੀ ਨਿੱਜਰ ਦਾ ਗੋਲੀਆਂ ਮਾਰ ਕੀਤਾ ਕਤਲ

ਕਪੂਰਥਲਾ, 01 ਮਈ 2026 : ਪੰਜਾਬ ਅੰਦਰ ਗੈਗਵਾਰ ਰੁਕਨ ਦਾ ਨਾਮ ਨਹੀ ਲੈ ਰਹੀ ਹੈ। ਹੁਣ ਤਾਜਾ ਮਾਮਲੇ ਵਿਚ ਗੈਗਸਟਰ ਸੁਖਾ ਕਾਹਲਵਾ ਦੇ ਨਜਦੀਕੀ ਗੋਪੀ ਨਿੱਜਰ ਦਾ ਗੋਲੀਆ ਮਾਰਕੇ ਕਤਲ ਕਰਨ ਦਾ ਸਮਾਚਾਰ ਸਾਹਮਣੇ ਆਇਆ ਹੈ। ਜਾਣਕਾਰੀ ਦੇ ਅਨੁਸਾਰ ਕਪੂਰਥਲਾ ਜ਼ਿਲ੍ਹੇ ਦੇ ਢਿੱਲਵਾਂ ਇਲਾਕੇ ‘ਚ ਇਕ ਨੌਜਵਾਨ ਨੂੰ ਗੋਲੀ ਮਾਰ ਕੇ ਕਤਲ ਕਰਨ ਦੀ ਸਨਸਨੀਖੇਜ਼

ਗੈਂਗਵਾਰ ਦੀ ਗੂੰਜ : ਸੁੱਖਾ ਕਾਹਲਵਾ ਦੇ ਨਜਦੀਕੀ ਗੋਪੀ ਨਿੱਜਰ ਦਾ ਗੋਲੀਆਂ ਮਾਰ ਕੀਤਾ ਕਤਲ Read More »

crime

ਨਸ਼ਾ ਤਸੱਕਰੀ : 6 ਕਿਲੋ ਹੈਰੋਇਨ ਸਮੇਤ ਇਕ ਨੂੰ ਕੀਤਾ ਗ੍ਰਿਫਤਾਰ

ਅੰਮ੍ਰਿਤਸਰ, 30 ਅਪ੍ਰੈਲ 2026 : ਪੰਜਾਬ ਪੁਲਸ ਨੇ ਨਸ਼ਾ ਤਸਕਰੀ ਦੇ ਇਮ ਮਾਮਲੇ ਦਾ ਪਰਦਾਫਾਸ ਕਰਦਿਆਂ ਪੰਜਾਬ ਪੁਲਸ ਨੇ ਇਕ ਵਿਅਕਤੀ ਨੂੰ 6 ਕਿਲੋ ਹੈਰੋਇਨ ਸਮੇਤ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਜਾਣਕਾਰੀ ਦੇ ਅਨੁਸਾਰ ਖੁਫੀਆ ਜਾਣਕਾਰੀ ਦੇ ਆਧਾਰ ‘ਤੇ ਕੀਤੀ ਗਈ ਕਾਰਵਾਈ ਦੌਰਾਨ ਪੁਲਿਸ ਨੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕਰਕੇ ਉਸਦੇ ਕਬਜ਼ੇ ਵਿਚੋਂ

ਨਸ਼ਾ ਤਸੱਕਰੀ : 6 ਕਿਲੋ ਹੈਰੋਇਨ ਸਮੇਤ ਇਕ ਨੂੰ ਕੀਤਾ ਗ੍ਰਿਫਤਾਰ Read More »

crime

ਕੈਨੇਡਾ ਵਿੱਚ 20 ਲੱਖ ਡਾਲਰ ਦੀ ਕੈਨਾਬਿਸ ਚੋਰੀ ਮਾਮਲੇ ‘ਚ ਭਾਰਤੀ ਮੂਲ ਦੇ 5 ਗ੍ਰਿਫਤਾਰ

ਟੋਰਾਂਟੋ, 17 ਅਪ੍ਰੈਲ 2026 : ਕੈਨੇਡਾ ਵਿਚ ਵੱਡੀ ਚੋਰੀ ਦੇ ਇਕ ਮਾਮਲੇ ਵਿਚ ਪੰਜ ਭਾਰਤੀ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦੇ ਅਨੁਸਾਰ ਪੁਲਿਸ ਅਨੁਸਾਰ ਮੁਲਜ਼ਮਾਂ ਦੀ ਪਛਾਣ ਮਨਵੀਰ ਸਿੰਘ (21), ਸਰਬਜੀਤ ਸਿੰਘ (32), ਦਿਲਖਾਬ ਸਿੰਘ (21), ਜੈਸਕਵਨ ਮੱਲ੍ਹੀ (23) — ਜੋ ਸਾਰੇ ਬਰੈਂਪਟਨ ਦੇ ਰਹਿਣ ਵਾਲੇ ਹਨ — ਅਤੇ ਕਰਨ

ਕੈਨੇਡਾ ਵਿੱਚ 20 ਲੱਖ ਡਾਲਰ ਦੀ ਕੈਨਾਬਿਸ ਚੋਰੀ ਮਾਮਲੇ ‘ਚ ਭਾਰਤੀ ਮੂਲ ਦੇ 5 ਗ੍ਰਿਫਤਾਰ Read More »

accident

ਵੇਦਾਂਤਾ ਪਾਵਰ ਪਲਾਂਟ ‘ਚ ਭਿਆਨਕ ਹਾਦਸੇ ਕਾਰਨ ਮਜਦੂਰਾਂ ਦੀ ਮੌਤ

ਦਿੱਲੀ, 14 ਅਪ੍ਰੈਲ 2026 : ਛੱਤੀਸਗੜ੍ਹ ਦੇ ਉਦਯੋਗਿਕ ਖੇਤਰ ਵਿੱਚ ਮੰਗਲਵਾਰ ਨੂੰ ਵੱਡਾ ਹਾਦਸਾ ਵਾਪਰਿਆ, ਜਿੱਥੇ ਵੇਦਾਂਤਾਂ ਲਿਮਟਿਡ ਦੇ ਪਾਵਰ ਪਲਾਂਟ ਵਿੱਚ ਬਾਇਲਰ ਫਟਣ ਕਾਰਨ ਹਾਲਾਤ ਬੇਕਾਬੂ ਹੋ ਗਏ। ਇਸ ਦੁੱਖਦਾਈ ਘਟਨਾ ਵਿੱਚ ਚਾਰ ਮਜ਼ਦੂਰਾਂ ਦੀ ਮੌਤ ਹੋ ਗਈ, ਜਦਕਿ ਕਈ ਹੋਰ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਹਨ। ਅਧਿਕਾਰੀਆਂ ਅਨੁਸਾਰ, ਇਹ ਹਾਦਸਾ ਸਕ਼ਤੀ ਜਿਲਾ ਦੇ

ਵੇਦਾਂਤਾ ਪਾਵਰ ਪਲਾਂਟ ‘ਚ ਭਿਆਨਕ ਹਾਦਸੇ ਕਾਰਨ ਮਜਦੂਰਾਂ ਦੀ ਮੌਤ Read More »

Scroll to Top