9 ਸਾਲਾ ਬੱਚੇ ਦੇ ਕਾਤਲ ਦੀ ਭਾਲ ਜਾਰੀ : ਰੱਖਿਆ ਇਨਾਮ
ਲੁਧਿਆਣਾ, 13 ਫਰਵਰੀ : ਸ਼ਹਿਰ ਦੇ ਕਾਸਾਬਾਦ ਇਲਾਕੇ ਵਿੱਚ ਇਕ 9 ਸਾਲਾ ਬੱਚੇ ਦੇ ਕਾਤਲ ਦੀ ਭਾਲ ਪੁਲਸ ਵਲੋ ਤੇਜੀ ਨਾਲ ਜਾਰੀ ਹੈ, ਜਿਸ ਕਾਰਨ ਪੁਲਸ ਅਧਿਕਾਰੀਆਂ ਵਲੋ ਦੋਸ਼ੀ ਨੂੰ ਫੜਾਉਣ ਵਾਲੇ ਨੂੰ 20 ਹਜਾਰ ਰੁਪਏ ਦਾ ਇਨਾਮ ਦੇਣ ਦਾ ਐਲਾਨ ਵੀ ਕੀਤਾ ਗਿਆ ਹੈ। ਜਿਕਰਯੋਗ ਹੈ ਕਿ ਬੀਤੀ 7 ਫਰਵਰੀ ਨੂੰ ਇੱਕ ਖਾਲੀ ਪਲਾਟ […]
9 ਸਾਲਾ ਬੱਚੇ ਦੇ ਕਾਤਲ ਦੀ ਭਾਲ ਜਾਰੀ : ਰੱਖਿਆ ਇਨਾਮ Read More »









