ਏਅਰ ਫੋਰਸ ਜਹਾਜ ਹਾਦਸਾ : ਮ੍ਰਿਤਕਾਂ ਦੀ ਗਿਣਤੀ ਹੋਈ 27
ਦਿੱਲੀ, 22 ਜੁਲਾਈ : ਬੰਗਲਾਦੇਸ ਦੇ ਢਾਕਾ ਵਿਖੇ ਬੀਤੇ ਦਿਨੀ ਇਕ ਏਅਰ ਫੋਰਸ ਦਾ ਜਹਾਜ ਅਚਾਨਕ ਸਕੂਲ ਉਪਰ ਡਿਗ ਗਿਆ ਸੀ, ਜਿਸ ਕਾਰਨ ਵਾਪਰੇ ਭਿਆਨਕ ਹਾਦਸੇ ਵਿਚ ਕਈ ਬਚਿਆਂ ਦੀ ਜਾਨ ਚਲੀ ਗਈ ਸੀ। ਅੱਜ ਫਿਰਮ੍ਰਿਤਕਾਂ ਦੀ ਗਿਣਤੀ ਵਧ ਕੇ 27 ਹੋ ਗਈ ਹੈ। ਇਮਾਰਤਾਂ ਵਿੱਚੋਂ ਕੱਢੀਆਂ ਗਈਆਂ 27 ਲਾਸ਼ਾਂ ਵਿੱਚੋਂ ਘੱਟੋ-ਘੱਟ 25 ਬੱਚੇ ਸਨ, […]
ਏਅਰ ਫੋਰਸ ਜਹਾਜ ਹਾਦਸਾ : ਮ੍ਰਿਤਕਾਂ ਦੀ ਗਿਣਤੀ ਹੋਈ 27 Read More »









