ਕਰਾਇਮ

cm

ਕੋਰਟ ਨੇ ਦਿੱਤੇ ਮੁੱਖ ਮੰਤਰੀ ਦੀਆਂ ਫੇਕ ਵੀਡਿਓਜ ਇੰਟਰਨੈਟ ਤੋ ਹਟਾਉਣ ਦੇ ਨਿਰਦੇਸ਼

ਚੰਡੀਗੜ, 23 ਅਕਤੂਬਰ 2025 : ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀਆਂ ਏਆਈ ਰਾਹੀ ਫੇਕ ਵੀਡਿਓਜ ਬਣਾਉਣ ਦੇ ਦੋਸ਼ ਹੇਠ ਪੰਜਾਬ ਪੁਲਸ ਨੇ ਇਕ ਵਿਅਕਤੀ ਵਿਰੁੱਧ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਲਈ ਹੈ। ਜਾਣਕਾਰੀ ਅਨੁਸਾਰ ਹੁਣ ਮੁਹਾਲੀ ਦੀ ਕੋਰਟ ਨੇ ਫੇਸਬੁੱਕ ਤੇ ਗੂਗਲ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਏਆਈ ਦੀ ਮਦਦ […]

ਕੋਰਟ ਨੇ ਦਿੱਤੇ ਮੁੱਖ ਮੰਤਰੀ ਦੀਆਂ ਫੇਕ ਵੀਡਿਓਜ ਇੰਟਰਨੈਟ ਤੋ ਹਟਾਉਣ ਦੇ ਨਿਰਦੇਸ਼ Read More »

crime

ਪੁਤਲੇ ਬਣਾਉਣ ਵਾਲੇ ਦੇ ਘਰ ਹੋਇਆ ਧਮਾਕਾ , 11 ਜ਼ਖਮੀ

ਲੁਧਿਆਣਾ, 23 ਅਕਤੂਬਰ 2025 : ਲੁਧਿਆਣਾ ਦੀ ਇੰਦਰਾ ਕਲੋਨੀ ਵਿਖੇ ਹੋਏ ਇਕ ਪੁਤਲਿਆਂ ਦੇ ਧਮਾਕੇ ਵਿਚ ਕਰੀਬ 11 ‌ਵਿਅਕਤੀ ਝੁਲਸ ਗਏ ਹਨ, ਜਿਨਾ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਜਾਣਕਾਰੀ ਅਨੁਸਾਰ ਇਹ ਧਮਾਕਾ ਇੱਕ ਤੰਗ ਗਲੀ ਵਿੱਚ ਸਥਿਤ ਮਕਾਨ ਵਿੱਚ ਹੋਇਆ। ਇਹ ਮਕਾਨ ਉਸਮਾਨ ਖਾਨ ਨਾਮਕ ਵਿਅਕਤੀ ਦਾ ਹੈ, ਜੋ ਦਸ਼ਹਰਾ ਲਈ ਪੁਤਲੇ

ਪੁਤਲੇ ਬਣਾਉਣ ਵਾਲੇ ਦੇ ਘਰ ਹੋਇਆ ਧਮਾਕਾ , 11 ਜ਼ਖਮੀ Read More »

canada

ਭਾਰਤ ਦੇ ਇਕ ਹੋਰ ਨਾਗਰਿਕ ਨੇ ਕੈਲੀਫੋਰਨੀਆ ਵਿਖੇ ਲਈ ਤਿੰਨ ਲੋਕਾਂ ਦੀ ਜਾਨ

ਦਿੱਲੀ, 23 ਅਕਤੂਬਰ 2025 : ਇੰਡੀਆ ਦੇ ਇਕ ਹੋਰ ਨਾਗਰਿਕ ਨੇ ਹੁਣ ਕੈਲੀਫੋਰਨੀਆ ਵਿਖੇ ਇਕ ਹਾਦਸੇ ਵਿਚ ਤਿੰਨ ਲੋਕਾਂ ਦੀ ਜਾਨ ਲੈ ਲਈ ਹੈ। ਜਾਣਕਾਰੀ ਅਨੁਸਾਰ ਭਾਰਤੀ ਨਾਗਰਿਕ ਜਸ਼ਨਪ੍ਰੀਤ ਸਿੰਘ, ਜੋ ਕਿ ਕੈਲੀਫੋਰਨੀਆ ਦੇ ਯੂਬਾ ਸਿਟੀ ਦਾ 21 ਸਾਲਾ ਨਿਵਾਸੀ ਹੈ, ਨੂੰ ਨਸ਼ੇ ਦੇ ਅਸਰ ਹੇਠ ਗੱਡੀ ਚਲਾਉਣ ਅਤੇ ਮਾਰੂ ਹਾਦਸਾ ਕਰਨ ਦੇ ਦੋਸ਼ ‘ਚ

ਭਾਰਤ ਦੇ ਇਕ ਹੋਰ ਨਾਗਰਿਕ ਨੇ ਕੈਲੀਫੋਰਨੀਆ ਵਿਖੇ ਲਈ ਤਿੰਨ ਲੋਕਾਂ ਦੀ ਜਾਨ Read More »

jaggu

ਜੱਗੂ ਭਗਵਾਨਪੁਰੀਆ ਗੈਗ ਨਾਲ ਸਬੰਧਿਤ 3 ਕਾਬੂ, ਇਕ ਜਖਮੀ

ਚੰਡੀਗੜ, 22 ਅਕਤੂਬਰ 2025 : ਪੰਜਾਬ ਪੁਲਸ ਦੀ ਅੱਜ ਗੈਗਸਟਰਾਂ ਨਾਲ ਹੋਈ ਗੋਲੀਬਾਰੀ ਦੀ ਘਟਨਾ ਤੋ ਬਾਅਦ ਇਕ ਵਿਅਕਤੀ ਦੇ ਜਖਮੀ ਹੋਣ ਅਤੇ ਬਾਕੀ ਦੋ ਨੂੰ ਗ੍ਰਿਫਤਾਰ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਇਹ ਗੈਗਸਟਰ ਜੱਗੂ ਭਗਵਾਨਪੁਰੀਆ ਗੈਗ ਨਾਲ ਸਬੰਧਿਤ ਦਸੇ ਜਾ ਰਹੇ ਹਨ। ਦਸ ਦਈਏ ਕਿ ਪੁਲੀਸ ਨੇ ਮੁਕਾਬਲੇ ਦੌਰਾਨ ਖ਼ਤਰਨਾਕ ਗੈਂਗਸਟਰ

ਜੱਗੂ ਭਗਵਾਨਪੁਰੀਆ ਗੈਗ ਨਾਲ ਸਬੰਧਿਤ 3 ਕਾਬੂ, ਇਕ ਜਖਮੀ Read More »

crime

ਕੋਟਕਪੁਰਾ ਵਿਚ ਨੌਜਵਾਨ ਉਪਰ ਰੰਜਿਸ਼ਨ ਹੋਈ ਗੋਲੀਬਾਰੀ, ਹਾਲਤ ਨਾਜੁਕ

ਕੋਟਕਪੁਰਾ, 22 ਅਕਤੂਬਰ 2025 : ਪੁਰਾਣੇ ਰੰਜਿਸ਼ ਕਾਰਨ ਅੱਜ ਸਵੇਰੇ ਇਕ ਨੌਜਵਾਨ ਉਪਰ ਗੋਲੀਬਾਰੀ ਹੋਈ। ਘਟਨਾ ਪਟਾਕਿਆਂ ਦੀ ਇੱਕ ਦੁਕਾਨ ਉਪਰ ਬੈਠੇ ਨੌਜਵਾਨ ਉਪਰ ਕੁੱਝ ਸ਼ੱਕੀ ਵਿਆਕਤੀਆਂ ਵਲੋਂ ਕੀਤੀ ਗਈ। ਗੋਲੀਬਾਰੀ ਵਿਚ ਨੌਜਵਾਨ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਪੁਲਸ ਨੇ ਤੁਰੰਤ ਮੌਕੇ ‘ਤੇ ਪਹੁੰਚ ਕੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ

ਕੋਟਕਪੁਰਾ ਵਿਚ ਨੌਜਵਾਨ ਉਪਰ ਰੰਜਿਸ਼ਨ ਹੋਈ ਗੋਲੀਬਾਰੀ, ਹਾਲਤ ਨਾਜੁਕ Read More »

mustafa

ਸਾਬਕਾ ਡੀਜੀਪੀ ਮੁਹੰਮਦ ਮੁਸਤਫਾ ਨੇ ਦੋਸ਼ਾਂ ਨੂੰ ਨਕਾਰਿਆ

ਦਿੱਲੀ, 22 ਅਕਤੂਬਰ 2025 : ਪੰਜਾਬ ਦੇ ਸਾਬਕਾ ਡੀਜੀਪੀ ਮੁਹੰਮਦ ਮੁਸਤਫਾ ਨੇ ਮੰਗਲਵਾਰ ਨੂੰ ਉਨਾ ਉਪਰ ਲਗੇ ਦੋਸ਼ਾਂ ਨੂੰ ਲੈ ਕੇ ਪੈ੍ਰਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਇਨਾ ਦੋਸ਼ਾਂ ਨੂੰ ਨਕਾਰਿਆ ਹੈ। ਉਨਾ ਆਪਣੇ ਪੁੱਤਰ ਅਕੀਲ ਅਖ਼ਤਰ ਦੀ ਮੌਤ ਨੂੰ ਲੈ ਕੇ ਆਪਣੇ ਤੇ ਪਰਿਵਾਰ ਉੱਤੇ ਲੱਗੇ ਸਾਰੇ ਦੋਸ਼ਾਂ ਨੂੰ ‘ਪੂਰੀ ਤਰ੍ਹਾਂ ਝੂਠਾ’ ਕਰਾਰ ਦਿੱਤਾ ਹੈ।

ਸਾਬਕਾ ਡੀਜੀਪੀ ਮੁਹੰਮਦ ਮੁਸਤਫਾ ਨੇ ਦੋਸ਼ਾਂ ਨੂੰ ਨਕਾਰਿਆ Read More »

rpg

ਅੰਮ੍ਰਿਤਸਰ ਪੁਲੀਸ ਨੇ ਦੋ ਅਤਵਾਦੀ ਕੀਤੇ ਗ੍ਰਿਫ਼ਤਾਰ

ਅੰਮ੍ਰਿਤਸਰ, 21 ਅਕਤੂਬਰ 2025 : ਅੰਮ੍ਰਿਤਸਰ ਦਿਹਾਤੀ ਪੁਲੀਸ ਨੇ ਵੱਡੀ ਕਾਰਵਾਈ ਕਰਦਿਆਂ ਦੋ ਅਤਵਾਦੀਆਂ ਨੂੰ ਮਾਰੂ ਹਥਿਆਰਾਂ ਸਣੇ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਜਾਣਕਾਰੀ ਅਨੁਸਾਰ ਪੁਲਸ ਨੇ ਖੁਫੀਆ ਜਾਣਕਾਰੀ ਦੇ ਅਧਾਰ ’ਤੇ ਕੀਤੀ ਕਾਰਵਾਈ ਵਿੱਚ ਅੰਮ੍ਰਿਤਸਰ ਤੋਂ ਦੋ ਅਤਿਵਾਦੀ ਵਿਅਕਤੀ ਮਹਿਕਦੀਪ ਸਿੰਘ ਉਰਫ਼ ਮਹਿਕ ਅਤੇ ਆਦਿੱਤਿਆ ਉਰਫ਼ ਅਧੀ ਨੂੰ ਗ੍ਰਿਫ਼ਤਾਰ ਕੀਤਾ। ਇਨ੍ਹਾਂ ਕੋਲੋਂ

ਅੰਮ੍ਰਿਤਸਰ ਪੁਲੀਸ ਨੇ ਦੋ ਅਤਵਾਦੀ ਕੀਤੇ ਗ੍ਰਿਫ਼ਤਾਰ Read More »

crime

ਮੁਹੰਮਦ ਮੁਸਤਫਾ ਤੇ ਉਸਦੀ ਪਤਨੀ ਰਜੀਆ ਸੁਲਤਾਨਾ ਉਪਰ ਮਾਮਲਾ ਦਰਜ

ਚੰਡੀਗੜ, 21 ਅਕਤੂਬਰ 2025 : ਪੰਜਾਬ ਦੇ ਸਾਬਕਾ ਡਾਇਰੈਕਟਰ ਜਨਰਲ ਆਫ ਪੁਲਿਸ ਮੁਹੰਮਦ ਮੁਸਤਫਾ, ਉਨ੍ਹਾਂ ਦੀ ਪਤਨੀ ਤੇ ਸੂਬੇ ਦੀ ਸਾਬਕਾ ਮੰਤਰੀ ਰਜ਼ੀਆ ਸੁਲਤਾਨਾ ਸਮੇਤ ਚਾਰ ਲੋਕਾਂ ਖ਼ਿਲਾਫ਼ ਉਨ੍ਹਾਂ ਦੇ ਪੁੱਤਰ ਦੀ ਮੌਤ ਦੇ ਮਾਮਲੇ ਵਿੱਚ ਹਰਿਆਣਾ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਐਫਆਈਆਰ ਧਾਰਾ 103(1) ਅਤੇ 61 ਹੇਠ ਦਰਜ ਕੀਤੀ ਗਈ

ਮੁਹੰਮਦ ਮੁਸਤਫਾ ਤੇ ਉਸਦੀ ਪਤਨੀ ਰਜੀਆ ਸੁਲਤਾਨਾ ਉਪਰ ਮਾਮਲਾ ਦਰਜ Read More »

crime

ਤਨਖਾਹ ਨਾ ਜਾਰੀ ਹੋਣ ਕਾਰਨ ਕਰਮਚਾਰੀ ਨੇ ਕੀਤੀ ਆਤਮ ਹੱਤਿਆ

ਦਿੱਲੀ, 18 ਅਕਤੂਬਰ 2025 : ਕਰਨਾਟਕ ਵਿਖੇ ਇਕ ਕਰਮਚਾਰੀ ਨੇ ਆਪਣੀ ਕਈ ਮਹੀਨਿਆਂ ਦੀ ਤਨਖਾਹ ਨਾ ਜਾਰੀ ਹੋਣ ਕਾਰਨ ਵਿਭਾਗ ਦੇ ਅੱਗੇ ਆਤਮ ਹੱਤਿਆ ਕਰ ਲਈ । ਜਾਣਕਾਰੀ ਅਨੁਸਾਰ ਚਾਮਰਾਜਨਗਰ ਜ਼ਿਲ੍ਹੇ ਦੇ ਹੋਂਗਨੂਰ ਗ੍ਰਾਮ ਪੰਚਾਇਤ ਵਿੱਚ ਪਾਣੀ ਸਪਲਾਈ ਕਰਨ ਵਾਲੇ ਇੱਕ ਕਰਮਚਾਰੀ ਨੇ ਪਿਛਲੇ 27 ਮਹੀਨਿਆਂ ਤੋਂ ਤਨਖਾਹ ਨਾ ਮਿਲਣ ਅਤੇ ਸਥਾਨਕ ਅਧਿਕਾਰੀਆਂ ਵੱਲੋਂ ਮਾਨਸਿਕ

ਤਨਖਾਹ ਨਾ ਜਾਰੀ ਹੋਣ ਕਾਰਨ ਕਰਮਚਾਰੀ ਨੇ ਕੀਤੀ ਆਤਮ ਹੱਤਿਆ Read More »

goldy

ਕੈਨੇਡਾ ਵਿੱਚ ਕਪਿਲ ਸ਼ਰਮਾ ਦੇ ਰੈਸਟੋਰੈਂਟ ‘ਕੈਪਸ ਕੈਫੇ’ ‘ਤੇ ਫਿਰ ਗੋਲੀਆਂ ਚਲੀਆਂ

ਦਿੱਲੀ, 17 ਅਕਤੂਬਰ : ਕੈਨੇਡਾ ਦੇ ਸਰੀ ਸ਼ਹਿਰ ਵਿੱਚ ਕਾਮੇਡੀਅਨ ਕਪਿਲ ਸ਼ਰਮਾ ਦੇ ਰੈਸਟੋਰੈਂਟ ‘ਕੈਪਸ ਕੈਫੇ’ ‘ਤੇ ਇੱਕ ਵਾਰ ਫਿਰ ਗੋਲੀਬਾਰੀ ਦੀ ਘਟਨਾ ਵਾਪਰੀ ਹੈ। ਇਹ ਜੁਲਾਈ ਵਿੱਚ ਖੁਲ੍ਹੇ ਇਸ ਕੈਫੇ ‘ਤੇ ਤੀਜਾ ਹਮਲਾ ਹੈ। ਤਾਜ਼ਾ ਘਟਨਾ ਵੀਰਵਾਰ ਸਵੇਰੇ ਤਕਰੀਬਨ 3:45 ਵਜੇ 85 ਐਵੇਨਿਊ ਅਤੇ 120 ਸਟਰੀਟ ‘ਤੇ ਸਥਿਤ ਕੈਫੇ ਵਿੱਚ ਵਾਪਰੀ, ਜੋ ਸਰੀ ਦੇ

ਕੈਨੇਡਾ ਵਿੱਚ ਕਪਿਲ ਸ਼ਰਮਾ ਦੇ ਰੈਸਟੋਰੈਂਟ ‘ਕੈਪਸ ਕੈਫੇ’ ‘ਤੇ ਫਿਰ ਗੋਲੀਆਂ ਚਲੀਆਂ Read More »

Scroll to Top