ਕਰਾਇਮ

raid

ਫੂਡ ਸੇਫਟੀ ਟੀਮ ਵੱਲੋਂ ਡੇਅਰੀ ਯੂਨਿਟ ‘ਤੇ ਰੇਡ, 225 ਕਿਲੋਗ੍ਰਾਮ ਸ਼ੱਕੀ ਪਨੀਰ ਜ਼ਬਤ

ਪਟਿਆਲਾ, 7 ਅਕਤੂਬਰ : ਪਟਿਆਲਾ ਵਿੱਚ ਫੂਡ ਸੇਫਟੀ ਟੀਮ ਨੇ ਅੱਜ ਤੜਕਸਾਰ ਖੁਰਾਕੀ ਮਿਲਾਵਟ ਖਿਲਾਫ ਵੱਡੀ ਕਾਰਵਾਈ ਕੀਤੀ ਹੈ।ਇਸ ਦੌਰਾਨ ਨੇੜਲੇ ਪਿੰਡ ਚੁਤਹਿਰਾ ਵਿਖੇ ਇੱਕ ਡੇਅਰੀ ਯੂਨਿਟ ਉੱਤੇ ਰੇਡ ਦੌਰਾਨ 225 ਕਿਲੋਗ੍ਰਾਮ ਸ਼ੱਕੀ ਪਨੀਰ ਜ਼ਬਤ ਕੀਤਾ ਗਿਆ। ਸੂਬੇ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ, ਅਤੇ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ, ਕਮਿਸ਼ਨਰ ਦਿਲਰਾਜ ਸਿੰਘ ਦੇ ਸਖਤ ਹੁਕਮਾਂ […]

ਫੂਡ ਸੇਫਟੀ ਟੀਮ ਵੱਲੋਂ ਡੇਅਰੀ ਯੂਨਿਟ ‘ਤੇ ਰੇਡ, 225 ਕਿਲੋਗ੍ਰਾਮ ਸ਼ੱਕੀ ਪਨੀਰ ਜ਼ਬਤ Read More »

kill

ਜਿੰਮ ਵਿੱਚ ਦਾਖਲ ਹੋ ਕੇ ਕਾਰੋਬਾਰੀ ਦੀ ਗੋਲੀ ਮਾਰ ਕੇ ਹਤਿਆ

ਦਿੱਲੀ : ਰਾਜਸਥਾਨ ਦੇ ਕੁਚਾਮਨ ਸ਼ਹਿਰ ਵਿੱਚ ਸਵੇਰੇ ਦੇ ਸਮੇਂ ਇੱਕ ਹੈਰਾਨ ਕਰਨ ਵਾਲੀ ਘਟਨਾ ਵਾਪਰੀ, ਜਦੋਂ ਇੱਕ ਅਣਪਛਾਤੇ ਹਮਲਾਵਰ ਨੇ ਜਿੰਮ ਅੰਦਰ ਕਸਰਤ ਕਰਦੇ ਸਮੇਂ ਇਕ ਕਾਰੋਬਾਰੀ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਘਟਨਾ ਤੋਂ ਬਾਅਦ ਪੂਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਪੁਲੀਸ ਅਨੁਸਾਰ, ਇਹ ਹਮਲਾ ਸਟੇਸ਼ਨ ਰੋਡ

ਜਿੰਮ ਵਿੱਚ ਦਾਖਲ ਹੋ ਕੇ ਕਾਰੋਬਾਰੀ ਦੀ ਗੋਲੀ ਮਾਰ ਕੇ ਹਤਿਆ Read More »

jaffar

ਸਿੰਧ ਵਿੱਚ ਰੇਲਵੇ ਟਰੈਕ ’ਤੇ ਧਮਾਕਾ, ਜਾਫ਼ਰ ਐਕਸਪ੍ਰੈਸ ਦੇ ਪੰਜ ਡੱਬੇ ਪਟੜੀ ਤੋਂ ਉਤਰੇ

ਦਿੱਲੀ : ਪਾਕਿਸਤਾਨ ਦੇ ਸੂਬੇ ਸਿੰਧ ਵਿੱਚ ਮੰਗਲਵਾਰ ਸਵੇਰੇ ਹੋਏ ਇਕ ਸ਼ਕਤੀਸ਼ਾਲੀ ਧਮਾਕੇ ਨੇ ਜਾਫ਼ਰ ਐਕਸਪ੍ਰੈਸ ਨੂੰ ਹਿਲਾ ਦਿੱਤਾ। ਪੇਸ਼ਾਵਰ ਵੱਲ ਜਾ ਰਹੀ ਇਸ ਰੇਲਗੱਡੀ ਦੇ ਪੰਜ ਡੱਬੇ ਪਟੜੀ ਤੋਂ ਉਤਰ ਗਏ, ਜਿਸ ਕਾਰਨ ਕਈ ਯਾਤਰੀ ਜ਼ਖਮੀ ਹੋ ਗਏ। ਘਟਨਾ ਨੇ ਰੇਲਵੇ ਪ੍ਰਸ਼ਾਸਨ ਨੂੰ ਹਿਲਾ ਕੇ ਰੱਖ ਦਿੱਤਾ ਹੈ। ਅਧਿਕਾਰੀਆਂ ਅਨੁਸਾਰ, ਧਮਾਕਾ ਸਿੰਧ ਦੇ ਸ਼ਿਕਾਰਪੁਰ

ਸਿੰਧ ਵਿੱਚ ਰੇਲਵੇ ਟਰੈਕ ’ਤੇ ਧਮਾਕਾ, ਜਾਫ਼ਰ ਐਕਸਪ੍ਰੈਸ ਦੇ ਪੰਜ ਡੱਬੇ ਪਟੜੀ ਤੋਂ ਉਤਰੇ Read More »

grenade

ਅੰਮ੍ਰਿਤਸਰ ਪੁਲਿਸ : ਹੈਂਡ ਗ੍ਰਨੇਡਾਂ ਸਮੇਤ ਮੁਲਜ਼ਮ ਗ੍ਰਿਫ਼ਤਾਰ

ਅੰਮ੍ਰਿਤਸਰ — ਦਿਹਾਤੀ ਪੁਲਿਸ ਨੂੰ ਭਾਰੀ ਸਫਲਤਾ ਮਿਲੀ ਹੈ। ਪੁਲਿਸ ਨੇ ਇੱਕ ਆਰੋਪੀ ਨੂੰ ਦੋ ਹੈਂਡ ਗ੍ਰਨੇਡਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਹ ਆਰੋਪੀ ਰਵਿੰਦਰ ਉਰਫ਼ ਰਵੀ ਨਾਲ ਸਬੰਧਿਤ ਹੈ, ਜਿਸਨੂੰ ਤਿੰਨ ਦਿਨ ਪਹਿਲਾਂ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਦੌਰਾਨ ਵੀ ਦੋ ਹੈਂਡ ਗ੍ਰਨੇਡ ਬਰਾਮਦ ਕੀਤੇ ਗਏ ਸਨ। ਰਵਿੰਦਰ ਦੀ ਪੁੱਛਗਿੱਛ ਦੌਰਾਨ ਹਰਪ੍ਰੀਤ ਸਿੰਘ ਦਾ ਨਾਮ

ਅੰਮ੍ਰਿਤਸਰ ਪੁਲਿਸ : ਹੈਂਡ ਗ੍ਰਨੇਡਾਂ ਸਮੇਤ ਮੁਲਜ਼ਮ ਗ੍ਰਿਫ਼ਤਾਰ Read More »

crime

ਰੋਡਵੇਜ਼ ਸੁਪਰਡੈਂਟ ਨੂੰ ਰਿਸ਼ਵਤ ਲੈਂਦੇ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ

ਜਲੰਧਰ — ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਰੋਕਣ ਲਈ ਚਲਾਈ ਮੁਹਿੰਮ ਦੌਰਾਨ ਪੰਜਾਬ ਰੋਡਵੇਜ਼ ਡਿਪੂ-1 ਵਿਖੇ ਤਾਇਨਾਤ ਸੁਪਰਡੈਂਟ ਬਲਵੰਤ ਸਿੰਘ ਨੂੰ 40,000 ਰੁਪਏ ਦੀ ਰਿਸ਼ਵਤ ਲੈਂਦੇ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ। ਵਿਜੀਲੈਂਸ ਬਿਊਰੋ ਦੇ ਅਧਿਕਾਰੀ ਨੇ ਦੱਸਿਆ ਕਿ ਇਹ ਕਾਰਵਾਈ ਇੱਕ ਸੇਵਾਮੁਕਤ ਡਰਾਈਵਰ ਦੀ ਸ਼ਿਕਾਇਤ ਦੇ ਆਧਾਰ ਤੇ ਕੀਤੀ ਗਈ। ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ

ਰੋਡਵੇਜ਼ ਸੁਪਰਡੈਂਟ ਨੂੰ ਰਿਸ਼ਵਤ ਲੈਂਦੇ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ Read More »

accident

ਕੋਚਿੰਗ ਸੈਂਟਰ ਵਿਚ ਭਿਆਨਕ ਧਮਾਕਾ, ਦੋ ਦੀ ਮੌਤ

ਦਿੱਲੀ, 4 ਅਕਤੂਬਰ : ਫਰੂਖਾਬਾਦ ਦੇ ਸਤਾਨਪੁਰ ਮੰਡੀ ਰੋਡ ‘ਤੇ ਸਥਿਤ ਸਨ ਕਲਾਸਜ਼ ਲਾਇਬ੍ਰੇਰੀ ਅਤੇ ਕੋਚਿੰਗ ਸੈਂਟਰ ਵਿੱਚ ਸ਼ਨੀਵਾਰ ਦੁਪਹਿਰ ਇੱਕ ਵੱਡਾ ਧਮਾਕਾ ਹੋਇਆ। ਇਸ ਕੋਚਿੰਗ ਸੈਂਟਰ ਦੇ ਨੇੜੇ ਹੀ ਕਟਿਆਰ ਕੋਲਡ ਸਟੋਰੇਜ ਹੈ। ਧਮਾਕਾ ਕਰੀਬ ਦੁਪਹਿਰ 3:30 ਵਜੇ ਹੋਇਆ, ਜਿਸ ਦੀ ਗੂੰਜ ਨਾਲ ਆਲੇ-ਦੁਆਲੇ ਦਾ ਇਲਾਕਾ ਦਹਿਸ਼ਤ ਨਾਲ ਕੰਬ ਉਠਿਆ। ਘਟਨਾ ਵੇਲੇ ਕਲਾਸ ਚੱਲ

ਕੋਚਿੰਗ ਸੈਂਟਰ ਵਿਚ ਭਿਆਨਕ ਧਮਾਕਾ, ਦੋ ਦੀ ਮੌਤ Read More »

crime

ਅਮਰੀਕਾ ਵਿਚ ਭਾਰਤੀ ਵਿਦਿਆਰਥੀ ਦੀ ਗੋਲੀ ਮਾਰਕੇ ਹੱਤਿਆ

ਨਵੀਂ ਦਿੱਲੀ: ਅਮਰੀਕਾ ਦੇ ਡੱਲਾਸ ਸ਼ਹਿਰ ਵਿੱਚ ਇੱਕ 27 ਸਾਲਾ ਭਾਰਤੀ ਵਿਦਿਆਰਥੀ ਦੀ ਗੋਲੀ ਮਾਰ ਕੇ ਹੱਤਿਆ ਕੀਤੇ ਜਾਣ ਦੀ ਖ਼ਬਰ ਮਿਲੀ ਹੈ। ਮ੍ਰਿਤਕ ਦੀ ਪਹਿਚਾਣ ਹੈਦਰਾਬਾਦ ਦੇ ਰਹਿਣ ਵਾਲੇ ਚੰਦਰਸ਼ੇਖਰ ਪੋਲ ਵਜੋਂ ਹੋਈ ਹੈ। ਚੰਦਰਸ਼ੇਖਰ ਬੀਤੀ ਰਾਤ ਡੱਲਾਸ ਦੇ ਇੱਕ ਗੈਸ ਸਟੇਸ਼ਨ ‘ਤੇ ਪਾਰਟ-ਟਾਈਮ ਕੰਮ ਕਰ ਰਿਹਾ ਸੀ, ਜਦੋਂ ਇੱਕ ਅਣਪਛਾਤੇ ਹਥਿਆਰਬੰਦ ਵਿਅਕਤੀ ਨੇ

ਅਮਰੀਕਾ ਵਿਚ ਭਾਰਤੀ ਵਿਦਿਆਰਥੀ ਦੀ ਗੋਲੀ ਮਾਰਕੇ ਹੱਤਿਆ Read More »

accident

ਭਿਆਨਕ ਸੜਕ ਹਾਦਸੇ ਵਿਚ ਗਈਆਂ ਤਿੰਨ ਜਾਨਾਂ

ਅੰਮ੍ਰਿਤਸਰ, 4 ਅਕਤੂਬਰ : ਅਜਨਾਲਾ ਬਾਈਪਾਸ ਫਲਾਈਓਵਰ ਦੇ ਨੇੜੇ ਰਾਮ ਤੀਰਥ ਰੋਡ ’ਤੇ ਸ਼ੁੱਕਰਵਾਰ ਰਾਤ ਵਾਪਰੇ ਸੜਕ ਹਾਦਸੇ ਵਿੱਚ ਇੱਕ ਔਰਤ ਸਮੇਤ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ। ਪੁਲਿਸ ਅਧਿਕਾਰੀਆਂ ਦੇ ਅਨੁਸਾਰ, ਇਹ ਹਾਦਸਾ ਅਚਾਨਕ ਪਿੱਛੇ ਮੁੜ ਰਹੇ ਟਰੱਕ ਹੇਠਾਂ ਆਉਣ ਕਾਰਨ ਵਾਪਰਿਆ। ਮੌਤ ਵਾਲੇ ਪੀੜਤਾਂ ਵਿੱਚ ਸੰਨੀ (27), ਰਮਨ (22) ਜੋ ਵਾਸੀ ਨਹਿਰੂ ਕਲੋਨੀਥ

ਭਿਆਨਕ ਸੜਕ ਹਾਦਸੇ ਵਿਚ ਗਈਆਂ ਤਿੰਨ ਜਾਨਾਂ Read More »

crime

ਮਨੀਪੁਰ: ਪਾਬੰਦੀਸ਼ੁਦਾ ਸੰਗਠਨਾਂ ਨਾਲ ਸਬੰਧਤ 10 ਦਹਿਸ਼ਤਗਰਦ ਗ੍ਰਿਫਤਾਰ

ਦਿੱਲੀ, 4 ਅਕਤੂਬਰ : ਸੁਰੱਖਿਆ ਬਲਾਂ ਨੇ ਮਨੀਪੁਰ ਦੇ ਥੌਬਲ ਅਤੇ ਇੰਫਾਲ ਪੱਛਮੀ ਜ਼ਿਲ੍ਹਿਆਂ ਵਿੱਚੋਂ ਵੱਖ-ਵੱਖ ਪਾਬੰਦੀਸ਼ੁਦਾ ਸੰਗਠਨਾਂ ਨਾਲ ਸਬੰਧਤ ਦਸ ਦਹਿਸ਼ਤਗਰਦਾਂ ਨੂੰ ਕਾਬੂ ਕੀਤਾ ਹੈ। ਇਹ ਗ੍ਰਿਫਤਾਰੀਆਂ ਸ਼ੁੱਕਰਵਾਰ ਰਾਤ ਅਤੇ ਅੱਜ ਕੀਤੀਆਂ ਗਈਆਂ, ਜਿਵੇਂ ਕਿ ਪੁਲਿਸ ਅਧਿਕਾਰੀਆਂ ਨੇ ਸਾਂਝਾ ਕੀਤਾ। ਇੱਕ ਪੁਲਿਸ ਅਧਿਕਾਰੀ ਦੇ ਅਨੁਸਾਰ, ਕਾਂਗਲੀਪਾਕ ਕਮਿਊਨਿਸਟ ਪਾਰਟੀ (ਅਪੁਨਬਾ) ਦੀ ਇੱਕ ਔਰਤ ਮੈਂਬਰ ਸਮੇਤ

ਮਨੀਪੁਰ: ਪਾਬੰਦੀਸ਼ੁਦਾ ਸੰਗਠਨਾਂ ਨਾਲ ਸਬੰਧਤ 10 ਦਹਿਸ਼ਤਗਰਦ ਗ੍ਰਿਫਤਾਰ Read More »

munawar

ਮੁਨਵਰ ਫਾਰੂਕੀ ਦੀ ਸੁਪਾਰੀ ਲੈਣ ਵਾਲੇ ਗ੍ਰਿਫਤਾਰ

ਦਿੱਲੀ, 2 ਅਕਤੂਬਰ : ਮਸਹੂਰ ਕਾਮੇਡੀਅਨ ਮੁਨਵਰ ਫਾਰੂਕੀ ਨੂੰ ਬੀਤੇ ਦਿਨੀ ਮਿਲੀ ਜਾਨੋ ਮਾਰਨ ਦੀ ਸੁਪਾਰੀ ਲੈਣ ਵਾਲਿਆਂ ਨੂੰ ਅੱਜ ਪੁਲਸ ਵਲੋ ਗ੍ਰਿਫਤਾਰ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਦਿੱਲੀ ਪੁਲੀਸ ਨੇ ਜੈਤਪੁਰ-ਕਾਲਿੰਦੀ ਕੁੰਜ ਰੋਡ ’ਤੇ ਹੋਏ ਮੁਕਾਬਲੇ ਦੌਰਾਨ ਰੋਹਿਤ ਗੋਦਾਰਾ-ਗੋਲਡੀ ਬਰਾੜ-ਵੀਰੇਂਦਰ ਚਰਨ ਗਰੋਹ ਦੇ ਦੋ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਗਰੋਹ ਨੂੰ ਸਟੈਂਡ-ਅਪ ਕਾਮੇਡੀਅਨ

ਮੁਨਵਰ ਫਾਰੂਕੀ ਦੀ ਸੁਪਾਰੀ ਲੈਣ ਵਾਲੇ ਗ੍ਰਿਫਤਾਰ Read More »

Scroll to Top