ਕਾਲਜ ਕੈਂਪਸ ਵਿੱਚ ਵਿਦਿਆਰਥਣ ਨਾਲ ਜੂਨੀਅਰ ਵਲੋਂ ਦੁਰਵਿਵਹਾਰ, ਦੋਸ਼ੀ ਗ੍ਰਿਫਤਾਰ
ਪਟਨਾ, 17 ਅਕਤੂਬਰ 2025 : ਇੱਕ ਪ੍ਰਾਈਵੇਟ ਇੰਜੀਨੀਅਰਿੰਗ ਕਾਲਜ ਵਿੱਚ ਸੱਤਵੇਂ ਸੈਮੇਸਟਰ ਦੀ ਵਿਦਿਆਰਥਣ ਨਾਲ ਉਸਦੇ ਜੂਨੀਅਰ ਵਲੋਂ ਕਾਲਜ ਕੈਂਪਸ ਦੇ ਮੁੰਡਿਆਂ ਦੇ ਬਾਥਰੂਮ ਅੰਦਰ ਕਥਿਤ ਤੌਰ ‘ਤੇ ਦੁਰਵਿਵਹਾਰ ਕੀਤਾ ਗਿਆ ਹੈ। ਪੁਲਿਸ ਨੇ ਇਹ ਜਾਣਕਾਰੀ ਸ਼ੁੱਕਰਵਾਰ ਨੂੰ ਦਿੱਤੀ। ਪੁਲਿਸ ਅਨੁਸਾਰ, ਦੋਸ਼ੀ 21 ਸਾਲਾ ਵਿਦਿਆਰਥੀ ਹੈ ਜੋ ਕਾਲਜ ਦੇ ਪੰਜਵੇਂ ਸੈਮੇਸਟਰ ਵਿੱਚ ਪੜ੍ਹਦਾ ਹੈ, ਜਦਕਿ […]
ਕਾਲਜ ਕੈਂਪਸ ਵਿੱਚ ਵਿਦਿਆਰਥਣ ਨਾਲ ਜੂਨੀਅਰ ਵਲੋਂ ਦੁਰਵਿਵਹਾਰ, ਦੋਸ਼ੀ ਗ੍ਰਿਫਤਾਰ Read More »









