ਔਰਤ ਦਾ ਗਲ਼ਾ ਰੇਤ ਕੇ ਕਰ ਦਿੱਤਾ ਕਤਲ
ਔਰਤ ਦਾ ਗਲ਼ਾ ਰੇਤ ਕੇ ਕਰ ਦਿੱਤਾ ਕਤਲ ਲੁਧਿਆਣਾ : ਮਹਾਨਗਰ ਦੇ ਭਾਮੀਆਂ ਰੋਡ ਗਾਰਡਨ ਕਾਲੋਨੀ ‘ਚ ਰਹਿਣ ਵਾਲੀ ਇਕ ਔਰਤ ਦਾ ਐਤਵਾਰ ਦੇਰ ਰਾਤ ਗਲ਼ਾ ਰੇਤ ਕੇ ਕਤਲ ਕਰ ਦਿੱਤਾ ਗਿਆ। ਕਤਲ ਕੀਤੀ ਗਈ ਔਰਤ ਦੀ ਪਛਾਣ ਪੂਜਾ ਦੇ ਰੂਪ ‘ਚ ਹੋਈ ਹੈ ਜੋ ਕਿ ਘਰ ‘ਚ ਹੀ ਟਿਊਸ਼ਨ ਪੜ੍ਹਾਉਣ ਦਾ ਕੰਮ ਕਰਦੀ ਸੀ। […]
ਔਰਤ ਦਾ ਗਲ਼ਾ ਰੇਤ ਕੇ ਕਰ ਦਿੱਤਾ ਕਤਲ Read More »








