ਕਰਾਇਮ

saudi

ਸਾਊਦੀ ਅਰਬ ‘ਚ ਫਸਿਆ ਭਾਰਤੀ ਨੌਜਵਾਨ, ਲਗਾਈ ਮਦਦ ਦੀ ਗੁਹਾਰ

ਨਵੀਂ ਦਿੱਲੀ, 25 ਅਕਤੂਬਰ 2025 : ਸਾਊਦੀ ਅਰਬ ਵਿਚ ਫਸੇ ਇਕ ਭਾਰਤੀ ਨਾਗਰਿਕ ਵਲੋ ਬੀਤੇ ਦਿਨੀ ਇਕ ਭਾਵੁਕ ਵੀਡਿਓ ਜਾਰੀ ਕਰਕੇ ਭਾਰਤ ਸਰਕਾਰ ਕੋਲੋ ਮਦਦ ਦੀ ਗੁਹਾਰ ਲਗਾਈ ਗਈ ਹੈ, ਜਿਸਤੋ ਬਾਅਦ ਵੀਡੀਓ ਵਾਇਰਲ ਹੋਣ ਦੇ ਕੁਝ ਘੰਟਿਆਂ ਅੰਦਰ, ਰਿਆਧ ਸਥਿਤ ਦੂਤਾਵਾਸ ਨੇ ਜਵਾਬ ਦਿੱਤਾ ਕਿ ਉਹ ਮਜ਼ਦੂਰ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਹਨ। […]

ਸਾਊਦੀ ਅਰਬ ‘ਚ ਫਸਿਆ ਭਾਰਤੀ ਨੌਜਵਾਨ, ਲਗਾਈ ਮਦਦ ਦੀ ਗੁਹਾਰ Read More »

kamal

ਕਮਲ ਕੌਰ ਭਾਬੀ ਕਤਲ ਕੇਸ ਵਿਚ ਦੋ ਨਿਹੰਗ ਸਿੰਘਾਂ ਖਿਲਾਫ ਦੋਸ਼ ਤੈਅ

ਚੰਡੀਗੜ, 25 ਅਕਤੂਬਰ : ਸੋਸਲ ਮੀਡੀਆ ਉਪਰ ਰੀਲਾਂ ਪਾਉਣ ਲਈ ਮਸ਼ਹੂਰ ਕਮਲ ਕੌਰ ਭਾਬੀ ਕਤਲ ਕੇਸ ਵਿਚ ਹੁਣ ਤਾਜਾ ਅਪਡੇਟ ਸਾਹਮਣੇ ਆਈ ਹੈ। ਇਸ ਮਾਮਲੇ ਵਿਚ ਬਠਿੰਡਾ ਪੁਲਸਵਲੋ ਹੁਣ ਚਲਾਨ ਪੇਸ ਕਰਨ ਤੋ ਬਾਅਦ ਜਿਲਾ ਅਦਾਲਤ ਵਲੋ ਦੋਸ ਤਹਿਤ ਗ੍ਰਿਫਤਾਰ ਕੀਤੇ ਨਿਹੰਗ ਸਿੰਘਾਂ ਵਿਰੁੱਧ ਦੋਸ਼ ਤੈਅ ਕਰ ਦਿਤੇ ਗਏ ਹਨ। ਜਾਣਕਾਰੀ ਅਨੁਸਾਰ ਸੋਸ਼ਲ ਮੀਡੀਆ ’ਤੇ

ਕਮਲ ਕੌਰ ਭਾਬੀ ਕਤਲ ਕੇਸ ਵਿਚ ਦੋ ਨਿਹੰਗ ਸਿੰਘਾਂ ਖਿਲਾਫ ਦੋਸ਼ ਤੈਅ Read More »

drone

ਸੁਰਖਿਆ ਫੋਰਸਾਂ ਨੇ ਸਰਹੱਦ ਤੋ ਡਰੋਨ ਅਤੇ ਹੈਰੋਇਨ ਕੀਤੀ ਬਰਾਮਦ

ਅੰਮ੍ਰਿਤਸਰ, 24 ਅਕਤੂਬਰ 2025 : ਬੀਐਸਐਫ ਦੀਆਂ ਸੁਰਖਿਆ ਫੋਰਸਾਂ ਨੇ ਅੱਜ ਅੰਮ੍ਰਿਤਸਰ ਸਰਹਦ ਨੇੜੇ ਡਰੋਨ ਅਤੇ ਹੈਰੋਇਨ ਬਰਾਮਦ ਕਰਨਵਿਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ BSF ਦੇ ਅਧਿਕਾਰੀ ਨੇ ਦੱਸਿਆ ਕਿ ਪਿਛਲੇ 24 ਘੰਟਿਆਂ ਵਿੱਚ ਪੰਜਾਬ ਸਰਹੱਦ ’ਤੇ 03 ਹੋਰ ਪਾਕਿਸਤਾਨੀ ਡਰੋਨਾਂ ਨੂੰ ਵੀ ਸਫਲਤਾਪੂਰਵਕ ਬੇਅਸਰ ਕੀਤਾ ਗਿਆ। ਅਧਿਕਾਰੀਆਂ ਦੇ ਅਨੁਸਾਰ ਜਵਾਨਾਂ ਨੇ ਡਰੋਨਾਂ ਦੀ

ਸੁਰਖਿਆ ਫੋਰਸਾਂ ਨੇ ਸਰਹੱਦ ਤੋ ਡਰੋਨ ਅਤੇ ਹੈਰੋਇਨ ਕੀਤੀ ਬਰਾਮਦ Read More »

rape

ਮਹਿਲਾ ਡਾਕਟਰ ਨੇ ਕੀਤਾ ਸੁਸਾਇਡ, ਪੁਲਸ ਮੁਲਾਜ਼ਮਾਂ ਤੇ ਲਗਾਏ ਦੋਸ਼

ਦਿੱਲੀ, 24 ਅਕਤੁਬਰ 2025 : ਮਹਾਰਾਸ਼ਟਰ ਵਿਚ ਇਕ ਮਹਿਲਾ ਡਾਕਟਰ ਨੇ ਸੁਸਾਇਡ ਕਰਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਤੇ ਉਸਨੇ ਸੁਸਾਇਟਡ ਨੋਟ ਵਿਚ ਦੋ ਪੁਲਸ ਮੁਲਾਜ਼ਮਾਂ ਉਪਰ ਬਲਾਤਕਾਰ ਅਤੇ ਮਾਨਸਿਕ ਪਰੇਸ਼ਾਨੀ ਦਾ ਦੋਸ਼ ਲਗਾਇਆ ਹੈ। ਦਸ ਦਈਏ ਕਿ ਇਸ ਮਾਮਲੇ ਵਿਚ ਹੁਣ ਮਹਾਰਾਸ਼ਟਰ ਮਹਿਲਾ ਕਮਿਸ਼ਨ ਦੀ ਮੁਖੀ ਰੂਪਾਲੀ ਚਾਕਣਕਰ ਨੇ ਕਿਹਾ, “ਅਸੀਂ ਮਾਮਲੇ ਨੂੰ

ਮਹਿਲਾ ਡਾਕਟਰ ਨੇ ਕੀਤਾ ਸੁਸਾਇਡ, ਪੁਲਸ ਮੁਲਾਜ਼ਮਾਂ ਤੇ ਲਗਾਏ ਦੋਸ਼ Read More »

police

ਅਮਰੀਕੀ ਪੁਲੀਸ ਨੇ 12 ਪੰਜਾਬੀਆਂ ਨੂੰ ਕੀਤਾ ਗ੍ਰਿਫਤਾਰ

ਦਿੱਲੀ, 24 ਅਕਤੂਬਰ : ਅਮਰੀਕੀ ਪੁਲੀਸ ਨੇ ਵਾਸ਼ਿੰਗਟਨ ਅਤੇ ਕੈਲੇਫੋਰਨੀਆ ਸੂਬਿਆਂ ਵਿੱਚ ਇਕ ਆਰਗੇਨਾਈਜੇਸ਼ਨ ਦੇ ਨਾਲ ਜੁੜੇ 12 ਪੰਜਾਬੀਆਂ ਨੂੰ ਗ੍ਰਿਫਤਾਰ ਕਰਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਇਨਾ ਪੰਜਾਬੀਆਂ ਨੂੰ “ਸਿੰਘ ਆਰਗੇਨਾਈਜੇਸ਼ਨ” ਦੇ ਨਾਂਅ ਹੇਠ ਕਾਰੋਬਾਰ ਕਰ ਰਹੇ ਗੈਂਗ ਦੇ 12 ਮੈਂਬਰਾਂ ਨੂੰ ਕਰੋੜਾਂ ਡਾਲਰਾਂ ਦੀ ਟਰਾਂਸਪੋਰਟ ਠੱਗੀ ਦੇ ਦੋਸ਼ਾਂ ਵਿੱਚ ਗ੍ਰਿਫਤਾਰ

ਅਮਰੀਕੀ ਪੁਲੀਸ ਨੇ 12 ਪੰਜਾਬੀਆਂ ਨੂੰ ਕੀਤਾ ਗ੍ਰਿਫਤਾਰ Read More »

cm

ਕੋਰਟ ਨੇ ਦਿੱਤੇ ਮੁੱਖ ਮੰਤਰੀ ਦੀਆਂ ਫੇਕ ਵੀਡਿਓਜ ਇੰਟਰਨੈਟ ਤੋ ਹਟਾਉਣ ਦੇ ਨਿਰਦੇਸ਼

ਚੰਡੀਗੜ, 23 ਅਕਤੂਬਰ 2025 : ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀਆਂ ਏਆਈ ਰਾਹੀ ਫੇਕ ਵੀਡਿਓਜ ਬਣਾਉਣ ਦੇ ਦੋਸ਼ ਹੇਠ ਪੰਜਾਬ ਪੁਲਸ ਨੇ ਇਕ ਵਿਅਕਤੀ ਵਿਰੁੱਧ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਲਈ ਹੈ। ਜਾਣਕਾਰੀ ਅਨੁਸਾਰ ਹੁਣ ਮੁਹਾਲੀ ਦੀ ਕੋਰਟ ਨੇ ਫੇਸਬੁੱਕ ਤੇ ਗੂਗਲ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਏਆਈ ਦੀ ਮਦਦ

ਕੋਰਟ ਨੇ ਦਿੱਤੇ ਮੁੱਖ ਮੰਤਰੀ ਦੀਆਂ ਫੇਕ ਵੀਡਿਓਜ ਇੰਟਰਨੈਟ ਤੋ ਹਟਾਉਣ ਦੇ ਨਿਰਦੇਸ਼ Read More »

crime

ਪੁਤਲੇ ਬਣਾਉਣ ਵਾਲੇ ਦੇ ਘਰ ਹੋਇਆ ਧਮਾਕਾ , 11 ਜ਼ਖਮੀ

ਲੁਧਿਆਣਾ, 23 ਅਕਤੂਬਰ 2025 : ਲੁਧਿਆਣਾ ਦੀ ਇੰਦਰਾ ਕਲੋਨੀ ਵਿਖੇ ਹੋਏ ਇਕ ਪੁਤਲਿਆਂ ਦੇ ਧਮਾਕੇ ਵਿਚ ਕਰੀਬ 11 ‌ਵਿਅਕਤੀ ਝੁਲਸ ਗਏ ਹਨ, ਜਿਨਾ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਜਾਣਕਾਰੀ ਅਨੁਸਾਰ ਇਹ ਧਮਾਕਾ ਇੱਕ ਤੰਗ ਗਲੀ ਵਿੱਚ ਸਥਿਤ ਮਕਾਨ ਵਿੱਚ ਹੋਇਆ। ਇਹ ਮਕਾਨ ਉਸਮਾਨ ਖਾਨ ਨਾਮਕ ਵਿਅਕਤੀ ਦਾ ਹੈ, ਜੋ ਦਸ਼ਹਰਾ ਲਈ ਪੁਤਲੇ

ਪੁਤਲੇ ਬਣਾਉਣ ਵਾਲੇ ਦੇ ਘਰ ਹੋਇਆ ਧਮਾਕਾ , 11 ਜ਼ਖਮੀ Read More »

canada

ਭਾਰਤ ਦੇ ਇਕ ਹੋਰ ਨਾਗਰਿਕ ਨੇ ਕੈਲੀਫੋਰਨੀਆ ਵਿਖੇ ਲਈ ਤਿੰਨ ਲੋਕਾਂ ਦੀ ਜਾਨ

ਦਿੱਲੀ, 23 ਅਕਤੂਬਰ 2025 : ਇੰਡੀਆ ਦੇ ਇਕ ਹੋਰ ਨਾਗਰਿਕ ਨੇ ਹੁਣ ਕੈਲੀਫੋਰਨੀਆ ਵਿਖੇ ਇਕ ਹਾਦਸੇ ਵਿਚ ਤਿੰਨ ਲੋਕਾਂ ਦੀ ਜਾਨ ਲੈ ਲਈ ਹੈ। ਜਾਣਕਾਰੀ ਅਨੁਸਾਰ ਭਾਰਤੀ ਨਾਗਰਿਕ ਜਸ਼ਨਪ੍ਰੀਤ ਸਿੰਘ, ਜੋ ਕਿ ਕੈਲੀਫੋਰਨੀਆ ਦੇ ਯੂਬਾ ਸਿਟੀ ਦਾ 21 ਸਾਲਾ ਨਿਵਾਸੀ ਹੈ, ਨੂੰ ਨਸ਼ੇ ਦੇ ਅਸਰ ਹੇਠ ਗੱਡੀ ਚਲਾਉਣ ਅਤੇ ਮਾਰੂ ਹਾਦਸਾ ਕਰਨ ਦੇ ਦੋਸ਼ ‘ਚ

ਭਾਰਤ ਦੇ ਇਕ ਹੋਰ ਨਾਗਰਿਕ ਨੇ ਕੈਲੀਫੋਰਨੀਆ ਵਿਖੇ ਲਈ ਤਿੰਨ ਲੋਕਾਂ ਦੀ ਜਾਨ Read More »

jaggu

ਜੱਗੂ ਭਗਵਾਨਪੁਰੀਆ ਗੈਗ ਨਾਲ ਸਬੰਧਿਤ 3 ਕਾਬੂ, ਇਕ ਜਖਮੀ

ਚੰਡੀਗੜ, 22 ਅਕਤੂਬਰ 2025 : ਪੰਜਾਬ ਪੁਲਸ ਦੀ ਅੱਜ ਗੈਗਸਟਰਾਂ ਨਾਲ ਹੋਈ ਗੋਲੀਬਾਰੀ ਦੀ ਘਟਨਾ ਤੋ ਬਾਅਦ ਇਕ ਵਿਅਕਤੀ ਦੇ ਜਖਮੀ ਹੋਣ ਅਤੇ ਬਾਕੀ ਦੋ ਨੂੰ ਗ੍ਰਿਫਤਾਰ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਇਹ ਗੈਗਸਟਰ ਜੱਗੂ ਭਗਵਾਨਪੁਰੀਆ ਗੈਗ ਨਾਲ ਸਬੰਧਿਤ ਦਸੇ ਜਾ ਰਹੇ ਹਨ। ਦਸ ਦਈਏ ਕਿ ਪੁਲੀਸ ਨੇ ਮੁਕਾਬਲੇ ਦੌਰਾਨ ਖ਼ਤਰਨਾਕ ਗੈਂਗਸਟਰ

ਜੱਗੂ ਭਗਵਾਨਪੁਰੀਆ ਗੈਗ ਨਾਲ ਸਬੰਧਿਤ 3 ਕਾਬੂ, ਇਕ ਜਖਮੀ Read More »

crime

ਕੋਟਕਪੁਰਾ ਵਿਚ ਨੌਜਵਾਨ ਉਪਰ ਰੰਜਿਸ਼ਨ ਹੋਈ ਗੋਲੀਬਾਰੀ, ਹਾਲਤ ਨਾਜੁਕ

ਕੋਟਕਪੁਰਾ, 22 ਅਕਤੂਬਰ 2025 : ਪੁਰਾਣੇ ਰੰਜਿਸ਼ ਕਾਰਨ ਅੱਜ ਸਵੇਰੇ ਇਕ ਨੌਜਵਾਨ ਉਪਰ ਗੋਲੀਬਾਰੀ ਹੋਈ। ਘਟਨਾ ਪਟਾਕਿਆਂ ਦੀ ਇੱਕ ਦੁਕਾਨ ਉਪਰ ਬੈਠੇ ਨੌਜਵਾਨ ਉਪਰ ਕੁੱਝ ਸ਼ੱਕੀ ਵਿਆਕਤੀਆਂ ਵਲੋਂ ਕੀਤੀ ਗਈ। ਗੋਲੀਬਾਰੀ ਵਿਚ ਨੌਜਵਾਨ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਪੁਲਸ ਨੇ ਤੁਰੰਤ ਮੌਕੇ ‘ਤੇ ਪਹੁੰਚ ਕੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ

ਕੋਟਕਪੁਰਾ ਵਿਚ ਨੌਜਵਾਨ ਉਪਰ ਰੰਜਿਸ਼ਨ ਹੋਈ ਗੋਲੀਬਾਰੀ, ਹਾਲਤ ਨਾਜੁਕ Read More »

Scroll to Top