ਦੁਕਾਨਦਾਰ ਤੇ ਸੁਟਿਆ ਅਣਪਛਾਤਿਆਂ ਨੇ ਤੇਜਾਬ , ਝੁਲਸਿਆ
ਦੁਕਾਨਦਾਰ ਤੇ ਸੁਟਿਆ ਅਣਪਛਾਤਿਆਂ ਨੇ ਤੇਜਾਬ , ਝੁਲਸਿਆ ਸਨੌਰ, 4 ਜਨਵਰੀ ਪਟਿਆਲਾ ਜ਼ਿਲੇ ਦੇ ਕਸਬਾ ਸਨੌਰ ਵਿੱਚ ਦੋ ਨਕਾਬਪੋਸ਼ ਨੌਜਵਾਨਾਂ ਵੱਲੋਂ ਦੁਕਾਨਦਾਰ ਉੱਪਰ ਤੇਜ਼ਾਬ ਸੁੱਟ ਦਿੱਤਾ, ਜਿਸ ਕਾਰਨ ਉਸ ਦੀਆਂ ਬਾਹਾਂ ਅਤੇ ਗਰਦਨ ਝੁਲਸ ਗਏ। ਸਨੌਰ ਵਾਸੀ ਨੌਜਵਾਨ ਨਿਖਲ ਸਿੰਗਲਾ ਹਾਰਡ ਵੇਅਰ ਦੀ ਦੁਕਾਨ ਕਰਦਾ ਹੈ। ਉਹ ਜਦੋਂ ਦੁਕਾਨ ਦੇ ਅੰਦਰ ਬੈਠਾ ਸੀ ਤਾਂ ਨਕਾਬਪੋਸ਼ […]
ਦੁਕਾਨਦਾਰ ਤੇ ਸੁਟਿਆ ਅਣਪਛਾਤਿਆਂ ਨੇ ਤੇਜਾਬ , ਝੁਲਸਿਆ Read More »







