ਕੈਨੇਡਾ ਵਿੱਚ ਸੜਕ ਹਾਦਸਾ : ਲਾਲੜੂ ਦੇ ਨੌਜਵਾਨ ਦੀ ਹੋਈ ਮੌਤ
ਚੰਡੀਗ, 7 ਜਨਵਰੀ : ਕੈਨੇਡਾ ਦੇ ਓਂਟਾਰੀਓ ਸੂਬੇ ਵਿੱਚ ਹਾਈਵੇਅ 401 ’ਤੇ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ ਦੌਰਾਨ ਪੰਜਾਬ ਦੇ ਲਾਲੜੂ ਵਾਸੀ ਇਕ ਨੌਜਵਾਨ ਦੀ ਮੌਤ ਹੋਣ ਦਾ ਦੁਖਦ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਹਾਦਸੇ ਦੀ ਖਬਰ ਮਿਲਦਿਆਂ ਹੀ ਪਰਿਵਾਰ ਉਪਰ ਦੁਖਾਂ ਦਾ ਪਹਾੜ ਟੁਟ ਪਿਆ ਹੈ। ਜਾਣਕਾਰੀ ਅਨੁਸਾਰ ਉਕਤ ਨੌਜਵਾਨ ਦੀ ਪਛਾਣ 22 ਸਾਲਾ […]
ਕੈਨੇਡਾ ਵਿੱਚ ਸੜਕ ਹਾਦਸਾ : ਲਾਲੜੂ ਦੇ ਨੌਜਵਾਨ ਦੀ ਹੋਈ ਮੌਤ Read More »








