ਨਸ਼ੇੜੀ ਪੁੱਤਰ ਨੇ ਪੈਸੇ ਨਾ ਮਿਲਣ ‘ਤੇ ਮਾਂ ਦਾ ਕੀਤਾ ਕਤਲ
ਅੰਮ੍ਰਿਤਸਰ, 4 ਦਸੰਬਰ : ਗੁਰੂ ਹਰਸਹਾਏ ਵਿੱਚ ਅੱਜ ਇੱਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ, ਜਦੋਂ ਇੱਕ ਨਸ਼ੇ ਦੇ ਆਦੀ ਪੁੱਤਰ ਨੇ ਆਪਣੇ ਨਸੇ ਦੀ ਲਤ ਨੂੰ ਪੂਰਾ ਕਰਨ ਲਈ ਮਾਂ ਵਲੋ ਪੈਸੇ ਨਾ ਦਿਤੇ ਜਾਣ ਕਾਰਨ ਉਸਦਾ ਕਤਲ ਕਰ ਦਿਤਾ, ਜਿਸ ਕਾਰਨ ਇਲਾਕੇ ਅੰਦਰ ਕਾਫੀ ਸਹਿਮ ਦਾ ਮਾਹੌਲ ਬਣਿਆ ਪਿਆ ਹੈ। ਇਸ ਸਬੰਧੀ […]
ਨਸ਼ੇੜੀ ਪੁੱਤਰ ਨੇ ਪੈਸੇ ਨਾ ਮਿਲਣ ‘ਤੇ ਮਾਂ ਦਾ ਕੀਤਾ ਕਤਲ Read More »









