ਮਨਰੇਗਾ ਕਾਮਿਆਂ ਦੇ ਕਾਨੂੰਨ ਚ ਸੋਧ ਕਰਵਾਕੇ ਬੀਮਾ ਰਾਸ਼ੀ ਨੂੰ ਵਧਾਉਣ ਦਾ ਮੁੱਦਾ ਸੰਸਦ ਵਿੱਚ ਉਠਾਇਆ ਜਾਵੇਗਾ -ਡਾਕਟਰ ਗਾਂਧੀ
ਮਨਰੇਗਾ ਕਾਮਿਆਂ ਦੇ ਕਾਨੂੰਨ ਚ ਸੋਧ ਕਰਵਾਕੇ ਬੀਮਾ ਰਾਸ਼ੀ ਨੂੰ ਵਧਾਉਣ ਦਾ ਮੁੱਦਾ ਸੰਸਦ ਵਿੱਚ ਉਠਾਇਆ ਜਾਵੇਗਾ -ਡਾਕਟਰ ਗਾਂਧੀ ਨਾਭਾ 14 ਜੂਲਾਈ () ਨਾਭਾ ਹਲਕੇ ਦੇ ਪਿੰਡ ਤੂੰਗਾ ਵਿਖੇ ਪਿਛੱਲੇ ਦਿਨੀ ਮਨਰੇਗਾ ਵਿੱਚ ਕੰਮ ਕਰਦੇ ਸਮੇ ਇੱਕ ਹਾਦਸੇ ਦੁਰਾਨ ਮਾਤਾ ਦ੍ਰੋਪਤੀ ਅਤੇ ਗੁਰਮੇਲ ਕੋਰ (ਮਨਰੇਗਾ ਕਾਮੇ) ਦੀ ਮੋਤ ਹੋ ਗਈ ਸੀ ਜਿਨ੍ਹਾ ਦੀ ਅੰਤਿਮ ਅਰਦਾਸ […]









