ਰਾਹੁਲ ਨੇ ਡੀਟੀਸੀ ਬੱਸ ’ਚ ਸਫ਼ਰ ਡਰਾਈਵਰਾਂ ਤੇ ਕੰਡਕਟਰਾਂ ਨਾਲ ਮੁਲਾਕਾਤਾ ਕਰਕੇ ਕੀਤਾ ਮੁਸ਼ਕਲਾਂ ਸਬੰਧੀ ਵਿਚਾਰ ਵਟਾਂਦਰਾ
ਰਾਹੁਲ ਨੇ ਡੀਟੀਸੀ ਬੱਸ ’ਚ ਸਫ਼ਰ ਡਰਾਈਵਰਾਂ ਤੇ ਕੰਡਕਟਰਾਂ ਨਾਲ ਮੁਲਾਕਾਤਾ ਕਰਕੇ ਕੀਤਾ ਮੁਸ਼ਕਲਾਂ ਸਬੰਧੀ ਵਿਚਾਰ ਵਟਾਂਦਰਾ ਼ਨਵੀਂ ਦਿੱਲੀ : ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਦਿੱਲੀ ਟਰਾਂਸਪੋਰਟ ਕਾਰਪੋਰੇਸ਼ਨ (ਡੀਟੀਸੀ) ਦੀ ਬੱਸ ’ਚ ਸਫ਼ਰ ਕੀਤਾ ਅਤੇ ਇੱਥੇ ਸਰੋਜਨੀ ਨਗਰ ਬੱਸ ਡੀਪੂ ਨੇੜੇ ਡਰਾਈਵਰਾਂ, ਕੰਡਕਟਰਾਂ ਤੇ ਮਾਰਸ਼ਲਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀਆਂ […]









