ਚੰਡੀਗੜ੍ਹ

ig

ਸਾਬਕਾ ਆਈਜੀ ਨਾਲ ਠਗੀ ਕਰਨ ਵਾਲੇ ਚੜੇ ਪੁਲਸ ਅੜਿਕੇ

ਚੰਡੀਗੜ, 2 ਜਨਵਰੀ : ਪੰਜਾਬ ਪੁਲੀਸ ਦੇ ਸੇਵਾਮੁਕਤ ਆਈਜੀ ਅਮਰ ਸਿੰਘ ਚਾਹਲ ਨਾਲ 8.10 ਕਰੋੜ ਰੁਪਏ ਦੀ ਠੱਗੀ ਕਰਨ ਵਾਲੇ ਵਿਅਕਤੀਆਂ ਵਿਚੋ ਅਜ ਦੋ ਵਿਅਕਤੀਆਂ ਨੂੰ ਪੁਲਸ ਨੇ ਗ੍ਰਿਫਤਾਰਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਜਿਕਰਯੋਗ ਹੈਕਿ ਅਮਰ ਸਿੰਘ ਚਾਹਲ ਨੇ ਠਗੀ ਦਾ ਸਿ਼ਕਾਰ ਹੋਣ ਤੋ ਬਾਅਦ ਖੁਦ ਨੂੰ ਗੋਲੀ ਮਾਰ ਲਈ ਸੀ ਪਰ ਹੁਣ ਉਹ […]

ਸਾਬਕਾ ਆਈਜੀ ਨਾਲ ਠਗੀ ਕਰਨ ਵਾਲੇ ਚੜੇ ਪੁਲਸ ਅੜਿਕੇ Read More »

crime

30,000 ਰੁਪਏ ਰਿਸ਼ਵਤ ਲੈਂਦਾ ਤਹਿਸੀਲਦਾਰ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰ

ਪਟਿਆਲਾ, 1 ਜਨਵਰੀ : ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਅਪਣਾਈ ਜ਼ੀਰੋ ਟਾਲਰੈਂਸ ਨੀਤੀ ਤਹਿਤ ਪੰਜਾਬ ਵਿਜੀਲੈਂਸ ਬਿਊਰੋ ਨੇ ਜ਼ਿਲ੍ਹਾ ਸੰਗਰੂਰ ਵਿਖੇ ਤਾਇਨਾਤ ਤਹਿਸੀਲਦਾਰ ਜਗਤਾਰ ਸਿੰਘ ਨੂੰ 30,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ। ਉਸਦੇ ਸਹਿ-ਦੋਸ਼ੀ ਨੂੰ ਵੀ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਦੋਸ਼ੀ ਤਹਿਸੀਲਦਾਰ ਦੇ

30,000 ਰੁਪਏ ਰਿਸ਼ਵਤ ਲੈਂਦਾ ਤਹਿਸੀਲਦਾਰ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰ Read More »

student

ਕੜਾਕੇ ਦੀ ਠੰਡ ਕਾਰਨ ਵਧੀਆਂ ਬਚਿਆਂ ਦੀਆਂ ਛੁੱਟੀਆਂ

ਚੰਡੀਗੜ, 31 ਦਸੰਬਰ : ਪੰਜਾਬ ਅੰਦਰ ਇਸ ਸਮੇ ਠੰਡ ਨੇ ਆਪਣੀਆਂ ਸਾਰੀਆਂ ਹਦਾਂ ਪਾਰ ਕਰ ਦਿਤੀਆਂ ਹਨ, ਜਿਸ ਕਾਰਨ ਲੋਕ ਆਪਣੇ ਘਰਾਂ ਅੰਦਰ ਦੁਬਕੇ ਪਏ ਹਨ। ਹੁਣ ਸਰਕਾਰ ਨੇ ਵੀ ਵਧਦੀ ਠੰਡ ਨੂੰ ਦੇਖਦੇ ਹੋਏ ਸਕੂਲੀ ਬਚਿਆਂ ਦੀਆਂ ਛੁੱਟੀਆਂ ਵਿਚ ਹੋਰ ਵਾਧਾ ਕਰ ਦਿਤਾ ਹੈ। ਜਾਣਕਾਰੀ ਅਨੁਸਾਰ ਸੂਬਾ ਸਰਕਾਰ ਨੇ ਸਕੂਲੀ ਬੱਚਿਆਂ ਦੀ ਸੁਰੱਖਿਆ ਨੂੰ

ਕੜਾਕੇ ਦੀ ਠੰਡ ਕਾਰਨ ਵਧੀਆਂ ਬਚਿਆਂ ਦੀਆਂ ਛੁੱਟੀਆਂ Read More »

crime logo

ਪਟਿਆਲਾ ਦੇ ਸਨੌਰ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ : ਪੰਨਾ ਫਾੜਿਆ

ਪਟਿਆਲਾ, 30 ਦਸੰਬਰ : ਸਨੌਰ ਵਿਖੇ ਗੁਰਦੁਆਰਾ ਸਿੰਘ ਸਭਾ ਦੇ ਅਧੀਨ ਪੈਂਦੇ ਖੇਤਰ ਵਿਚ ਇਕ ਖੇੜੇ ਦੀ ਹਦੂਦ ਅੰਦਰ ਚਲ ਰਹੇ ਸ੍ਰੀ ਅਖੰਡ ਪਾਠ ਸਾਹਿਬ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇਕ ਅੰਗ ਫਾੜਕੇ ਬੇਅਦਬੀ ਕੀਤੀ ਗਈ, ਬੇਅਦਬੀ ਕਰਨ ਵਾਲਾ ਸ਼ਾਤਰ ਇੰਨਾ ਕੁ ਖਤਰਨਾਕ ਸੀ, ਉਸਨੇ ਪੰਨੇ ਦਾ ਇੱਕ ਹਿੱਸਾ ਪਾੜਕੇ ਉਸਦੇ 40 ਤੋਂ

ਪਟਿਆਲਾ ਦੇ ਸਨੌਰ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ : ਪੰਨਾ ਫਾੜਿਆ Read More »

park

ਸੀਓਪੀਡੀ ਦੁਨੀਆ ਭਰ ਵਿੱਚ ਦਿਲ ਅਤੇ ਕੈਂਸਰ ਤੋਂ ਬਾਅਦ ਤੀਜਾ ਸਭ ਤੋਂ ਵੱਡਾ ਮੌਤ ਦਾ ਕਾਰਨ 

ਪਟਿਆਲਾ, 26 ਦਸੰਬਰ : ਪਾਰਕ ਹਸਪਤਾਲ, ਪਟਿਆਲਾ ਦੇ ਡਾਕਟਰਾਂ ਦੀ ਟੀਮ, ਪਲਮੋਨੋਲੋਜੀ ਕੰਸਲਟੈਂਟ ਡਾ ਅਪਾਰਜੋਤ ਬਰਾੜ, ਇੰਟਰਨਲ ਮੈਡੀਸਨ ਕੰਸਲਟੈਂਟ  ਡਾ ਕਮਲਦੀਪ ਸਿੰਘ ਸੋਢੀ, ਡਾ ਬਲਵਿੰਦਰ ਕੁਮਾਰ, ਡਾ ਅਮਰਜੀਤ ਸਿੰਘ ਅਤੇ ਮੈਡੀਕਲ ਆਪ੍ਰੇਸ਼ਨਜ਼ ਦੇ ਮੀਤ ਪ੍ਰਧਾਨ ਡਾ. ਬ੍ਰਹਮ ਪ੍ਰਕਾਸ਼ ਸਮੇਤ ਪਾਰਕ ਹਸਪਤਾਲ ਪਟਿਆਲਾ ਦੇ ਡਾਕਟਰਾਂ ਦੀ ਇਕ ਟੀਮ ਨੇ ਸ਼ੁੱਕਰਵਾਰ ਨੂੰ ਇਕ ਪ੍ਰੈਸ ਕਾਨਫਰੰਸ ਦੌਰਾਨ ਕ੍ਰੋਨਿਕ ਓਬਸਟ੍ਰਕਟਿਵ

ਸੀਓਪੀਡੀ ਦੁਨੀਆ ਭਰ ਵਿੱਚ ਦਿਲ ਅਤੇ ਕੈਂਸਰ ਤੋਂ ਬਾਅਦ ਤੀਜਾ ਸਭ ਤੋਂ ਵੱਡਾ ਮੌਤ ਦਾ ਕਾਰਨ  Read More »

ssp

ਗੈਂਗਸਟਰ ਮੁਕਾਬਲਾ : ਲੱਕੀ ਪਟਿਆਲ ਗਰੁੱਪ ਨਾਲ ਜੁੜਿਆ ਬਦਮਾਸ਼ ਗੋਲੀ ਲੱਗਣ ਨਾਲ ਜਖਮੀ

ਚੰਡੀਗੜ, 25 ਦਸੰਬਰ : ਲੱਕੀ ਪਟਿਆਲ ਗਰੁਪ ਨਾਲ ਜੁੜੇ ਗੈਗਸਟਰ ਵਿਚਾਲੇ ਤੇ ਪੁਲਸ ਵਿਚਾਲੇ ਫਾਈਰਿੰਗ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜਿਸ ਵਿਚ ਉਕਤ ਗੈਗਸਟਰ ਜਖਮੀ ਹੋ ‌ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸਐਸਪੀ ਪਟਿਆਲਾ ਵਰੂਣ ਸ਼ਰਮਾ ਨੇ ਦਸਿਆ ਕਿ ਜ਼ਖਮੀ ਗੈਂਗਸਟਰ ਦੀ ਪਛਾਣ ਮਨਪ੍ਰੀਤ ਸਿੰਘ ਉਰਫ਼ ਮੰਨਾ ਵਜੋਂ ਹੋਈ ਹੈ, ਜੋ ਕਿ ਮੋਗਾ

ਗੈਂਗਸਟਰ ਮੁਕਾਬਲਾ : ਲੱਕੀ ਪਟਿਆਲ ਗਰੁੱਪ ਨਾਲ ਜੁੜਿਆ ਬਦਮਾਸ਼ ਗੋਲੀ ਲੱਗਣ ਨਾਲ ਜਖਮੀ Read More »

club

ਜਿਮਖਾਨਾ ਕਲੱਬ ਦੀ ਨਵੀਂ ਟੀਮ ਨੇ ਸਾਂਭਿਆ ਚਾਰਜ 

ਚੰਡੀਗੜ, 23 ਦਸੰਬਰ : ਜਿਮਖਾਨਾ ਕਲੱਬ ਦੀਆਂ ਲੰਘੇ ਦਿਨ ਹੋਈਆਂ ਚੋਣਾਂ ਤੋਂ ਬਾਅਦ ਜੇਤੂ ਉਮੀਦਵਾਰਾਂ ਨੇ ਅੱਜ ਸਿਲਸਿਲੇਵਾਰ ਅਧਿਕਾਰਿਕ ਤੌਰ ਤੇ ਆਪਣੇ- ਆਪਣੇ ਅਹੁਦਿਆਂ ਦਾ ਚਾਰਜ ਸਾਂਭ ਲਿਆ। ਇਸ ਮੌਕੇ ਦੀਪਕ ਕੰਪਾਨੀ, ਡਾ. ਸੁਖਦੀਪ ਸਿੰਘ ਬੋਪਾਰਾਏ, ਵਿਕਾਸ ਪੁਰੀ, ਐਡ ਕੁੰਦਨ ਸਿੰਘ ਨਾਗਰਾ ਤੋਂ ਇਲਾਵਾ ਦੋਨੋਂ ਟੀਮਾਂ ਦੇ ਚੁਣੇ ਹੋਏ ਮੈਂਬਰ ਅਤੇ ਹੋਰ ਮੈਂਬਰਾਂ ਨੇ ਭਾਰੀ

ਜਿਮਖਾਨਾ ਕਲੱਬ ਦੀ ਨਵੀਂ ਟੀਮ ਨੇ ਸਾਂਭਿਆ ਚਾਰਜ  Read More »

ਸ਼ਾਹੀ ਸ਼ਹਿਰ ਪਟਿਆਲਾ ਦੇ ਸਕੂਲਾਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ

ਚੰਡੀਗੜ, 23 ਦਸੰਬਰ : ਸ਼ਾਹੀ ਸ਼ਹਿਰ ਪਟਿਆਲਾ ਦੇ ਸਕੂਲਾਂ ਅਤੇ ਰੇਲਵੇ ਸਟੇਸ਼ਨ ਨੂੰ ਅੱਜ ਕੁਝ ਸਮਾਜ ਵਿਰੋਧੀ ਅਨਸਰਾਂ ਵਲੋ ਬੰਬ ਨਾਲ ਉਡਾਉਣ ਦੀ ਧਮਕੀ ਭਰਿਆ ਈਮੇਲ ਭੇਜਿਆ ਗਿਆ ਹੈ, ਜਿਸ ਕਾਰਨ ਲੋਕਾਂ ਅੰਦਰ ਜਿਥੇ ਸਹਿਮ ਦਾ ਮਾਹੌਲ ਹੈ, ਉਥੇ ਪੁਲਸ ਪ੍ਰਸ਼ਾਸ਼ਨ ਪੂਰੀ ਤਰ੍ਹਾਂ ਚੌਕਣਾ ਹੋ ਗਿਆ ਹੈ। ਜਾਣਕਾਰੀ ਅਨੁਸਾਰ ਧਮਕੀ ਵਿਚ ਪਟਿਆਲਾ ਰੇਲਵੇ ਸਟੇਸ਼ਨ ਨੂੰ

ਸ਼ਾਹੀ ਸ਼ਹਿਰ ਪਟਿਆਲਾ ਦੇ ਸਕੂਲਾਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ Read More »

crime

ਸਾਬਕਾ ਆਈਜੀ ਚਾਹਲ ਨੇ ਮਾਰੀ ਖੁਦ ਨੂੰ ਗੋਲੀ, ਹਾਲਤ ਗੰਭੀਰ

ਚੰਡੀਗੜ੍ਹ, 22 ਦਸੰਬਰ : ਪੰਜਾਬ ਦੇ ਸਾਬਕਾ ਇੰਸਪੈਕਟਰ ਜਨਰਲ ਅਮਰ ਸਿੰਘ ਚਾਹਲ ਵਲੋ ਆਪਣੇ ਆਪ ਨੂੰ ਗੋਲੀ ਮਾਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜਿਸ ਕਾਰਨ ਉਨਾ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ, ਜਿਥੇ ਉਨਾ ਦੀ ਹਾਲਤ ਗੰਭੀਰ ਦਸੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਪੁਲਿਸ ਸੂਤਰਾਂ ਮੁਤਾਬਕ, ਇਸ ਕਦਮ ਤੋਂ ਪਹਿਲਾਂ ਸਾਬਕਾ ਆਈਜੀ ਨੇ ਪੰਜਾਬ ਦੇ

ਸਾਬਕਾ ਆਈਜੀ ਚਾਹਲ ਨੇ ਮਾਰੀ ਖੁਦ ਨੂੰ ਗੋਲੀ, ਹਾਲਤ ਗੰਭੀਰ Read More »

koti

ਪੰਜਾਬੀ ਸੰਗੀਤ ਜਗਤ ਦੇ ਮਹਾਨ ਉਸਤਾਦ ਪੂਰਨ ਸ਼ਾਹ ਕੋਟੀ ਦਾ ਦਿਹਾਂਤ

ਜਲੰਧਰ, 22 ਦਸੰਬਰ : ਪੰਜਾਬੀ ਸੰਗੀਤ ਜਗਤ ਲਈ ਅੱਜ ਦੁੱਖ ਭਰਿਆ ਦਿਨ ਹੈ। ਇੰਡਸਟਰੀ ਦੇ ਜਾਨੇ ਮਾਨੇ ਪ੍ਰਸਿੱਧ ਗਾਇਕ ਮਾਸਟਰ ਸਲੀਮ ਦੇ ਪਿਤਾ ਅਤੇ ਮਹਾਨ ਸੰਗੀਤਕਾਰ ਉਸਤਾਦ ਪੂਰਨ ਸ਼ਾਹ ਕੋਟੀ ਨੇ ਸੰਖੇਪ ਬਿਮਾਰੀ ਤੋਂ ਬਾਅਦ ਅੱਜ ਅੰਤਿਮ ਸਾਹ ਲਏ। ਉਹ 72 ਸਾਲ ਦੇ ਸਨ। ਉਨ੍ਹਾਂ ਦੇ ਦਿਹਾਂਤ ’ਤੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਕਈ ਨਾਮੀ ਗਾਇਕਾਂ,

ਪੰਜਾਬੀ ਸੰਗੀਤ ਜਗਤ ਦੇ ਮਹਾਨ ਉਸਤਾਦ ਪੂਰਨ ਸ਼ਾਹ ਕੋਟੀ ਦਾ ਦਿਹਾਂਤ Read More »

Scroll to Top