ਨਾਭਾ ਪਾਵਰ ਨੇ ਨੈਸ਼ਨਲ ਪਾਵਰ ਪਲਾਂਟ ਅਵਾਰਡ 2023 ਵਿੱਚ ਵੱਡੀ ਜਿੱਤ ਪ੍ਰਾਪਤ ਕੀਤੀ
ਕੰਪਨੀ ਨੂੰ 500 ਮੈਗਾਵਾਟ ਤੋਂ ਵੱਧ ਸ਼੍ਰੇਣੀ ਵਿੱਚ ਵਿਜੇਤਾ ਘੋਸ਼ਿਤ ਕੀਤਾ ਗਿਆ ਰਾਜਪੁਰਾ: ਨਾਭਾ ਪਾਵਰ ਲਿਮਟਿਡ, ਜੋ ਕਿ 2×700 ਮੈਗਾਵਾਟ ਦੇ ਰਾਜਪੁਰਾ ਥਰਮਲ ਪਾਵਰ ਪਲਾਂਟ ਦਾ ਸੰਚਾਲਨ ਕਰਦੀ ਹੈ, ਨੂੰ ਕੌਂਸਲ ਆਫ਼ ਐਨਵਾਇਰੋ ਐਕਸੀਲੈਂਸ ਦੁਆਰਾ ਆਯੋਜਿਤ ਨੈਸ਼ਨਲ ਪਾਵਰ ਪਲਾਂਟ ਐਵਾਰਡ 2023 ਵਿੱਚ ਮਾਨਤਾ ਦਿੱਤੀ ਗਈ ਹੈ। ਕੰਪਨੀ ਨੂੰ 500 ਮੈਗਾਵਾਟ ਤੋਂ ਵੱਧ ਸ਼੍ਰੇਣੀ ਵਿੱਚ ਵਿਜੇਤਾ […]
ਨਾਭਾ ਪਾਵਰ ਨੇ ਨੈਸ਼ਨਲ ਪਾਵਰ ਪਲਾਂਟ ਅਵਾਰਡ 2023 ਵਿੱਚ ਵੱਡੀ ਜਿੱਤ ਪ੍ਰਾਪਤ ਕੀਤੀ Read More »









