ਸੁਖਨਾ ਝੀਲ ਦੇ ਸੁੱਕਦੇ ਵਜੂਦ ’ਤੇ ਸੁਪਰੀਮ ਕੋਰਟ ਨੇ ਦਿਤੀ ਸਖ਼ਤ ਟਿੱਪਣੀ
ਚੰਡੀਗੜ, 22 ਜਨਵਰੀ : ਚੰਡੀਗੜ੍ਹ ਦੀ ਪਹਿਚਾਣ ਮੰਨੀ ਜਾਂਦੀ ਸੁਖਨਾ ਝੀਲ ਦੇ ਲਗਾਤਾਰ ਘਟਦੇ ਆਕਾਰ ਨੂੰ ਲੈ ਕੇ ਸੁਪਰੀਮ ਕੋਰਟ ਨੇ ਗੰਭੀਰ ਚਿੰਤਾ ਜਤਾਉਦਿਆਂ ਸਖਤ ਟਿਪਣੀ ਦਿੱਤੀ ਹੈ। ਚੀਫ ਜਸਟਿਸ ਸੂਰਿਆਕਾਂਤ ਨੇ ਬਿਲਡਰ ਮਾਫੀਆ ਅਤੇ ਅਧਿਕਾਰੀਆਂ ਦੀ ਮਿਲੀਭੁਗਤ ’ਤੇ ਤਿੱਖੀ ਟਿੱਪਣੀ ਕਰਦਿਆਂ ਸਵਾਲ ਉਠਾਇਆ ਕਿ ਸੁਖਨਾ ਝੀਲ ਨੂੰ ਹੋਰ ਕਿੰਨਾ ਸੁਕਾਇਆ ਜਾਵੇਗਾ ? ਸੁਣਵਾਈ ਦੌਰਾਨ […]
ਸੁਖਨਾ ਝੀਲ ਦੇ ਸੁੱਕਦੇ ਵਜੂਦ ’ਤੇ ਸੁਪਰੀਮ ਕੋਰਟ ਨੇ ਦਿਤੀ ਸਖ਼ਤ ਟਿੱਪਣੀ Read More »








