ਜਾਤੀ ਸਰਟੀਫਿਕੇਟ, ਬੁਢਾਪਾ ਪੈਨਸ਼ਨ, ਪਛੜਿਆ ਇਲਾਕਾ ਸਰਟੀਫਿਕੇਟ ਅਤੇ ਵਿਆਹ ਯੋਗਤਾ ਸਰਟੀਫਿਕੇਟ ਦੀ ਤਸਦੀਕ ਰਿਪੋਰਟ ਕਾਨੂੰਗੋ ਵੀ ਕਰ ਸਕਣਗੇ
ਜਾਤੀ ਸਰਟੀਫਿਕੇਟ, ਬੁਢਾਪਾ ਪੈਨਸ਼ਨ, ਪਛੜਿਆ ਇਲਾਕਾ ਸਰਟੀਫਿਕੇਟ ਅਤੇ ਵਿਆਹ ਯੋਗਤਾ ਸਰਟੀਫਿਕੇਟ ਦੀ ਤਸਦੀਕ ਰਿਪੋਰਟ ਕਾਨੂੰਗੋ ਵੀ ਕਰ ਸਕਣਗੇ -ਆਮਦਨ ਅਤੇ ਰਿਹਾਇਸ਼ ਦੇ ਸਰਟੀਫਿਕੇਟ ਬਣਾਉਣ ਸਮੇਂ ਏ.ਐਸ.ਐਮ. ਫਰਦ ਕੇਂਦਰ ਵੱਲੋਂ ਤਸਦੀਕ ਕੀਤੇ ਫਾਰਮ ਵੀ ਮੰਨਣਯੋਗ ਪਟਿਆਲਾ, 7 ਸਤੰਬਰ: ਜਾਤੀ ਸਰਟੀਫਿਕੇਟ, ਬੁਢਾਪਾ ਪੈਨਸ਼ਨ, ਪਛੜਿਆ ਇਲਾਕਾ ਸਰਟੀਫਿਕੇਟ ਅਤੇ ਵਿਆਹ ਯੋਗਤਾ ਸਰਟੀਫਿਕੇਟ ਬਣਾਉਣ ਲਈ ਕਰਵਾਈ ਜਾਂਦੀ ਤਸਦੀਕ ਰਿਪੋਰਟ ਹੁਣ […]







