ਜਸਟਿਸ ਲੀਸਾ ਗਿੱਲ ਬਣਨਗੇ ਆਂਧਰਾ ਪ੍ਰਦੇਸ਼ ਹਾਈ ਕੋਰਟ ਦੇ ਮੁੱਖ ਨਿਆਯਧੀਸ਼
ਚੰਡੀਗੜ੍ਹ, 27 ਫਰਵਰੀ : ਪੰਜਾਬ ਅਤੇ ਹਰਿਆਣਾ ਹਾਈਕੋਰਟ ਦੀ ਸੀਨੀਅਰ ਜੱਜ ਜਸਟਿਸ ਲੀਸਾ ਗਿਲ ਨੂੰ ਉਨਾ ਦੀਆਂ ਚੰਗੀਆਂ ਸੇਵਾਵਾਂ ਨੂੰ ਦੇਖਦੇ ਹੋਏ ਆਂਧਰਾ ਪ੍ਰਦੇਸ਼ ਹਾਈ ਕੋਰਟ ਦੀ ਮੁੱਖ ਨਿਆਯਧੀਸ਼ ਵਜੋਂ ਨਿਯੁਕਤ ਕਰਨ ਲਈ ਸੁਪਰੀਮ ਕੋਰਟ ਆਫ ਇੰਡੀਆ ਦੇ ਕਾਲਜੀਅਮ ਨੇ ਸਿਫ਼ਾਰਸ਼ ਕਰ ਦਿੱਤੀ ਹੈ। ਦਸ ਦਈਏ ਕਿ ਇਸ ਫ਼ੈਸਲੇ ਅਨੁਸਾਰ, ਜਿਵੇਂ ਹੀ ਮੌਜੂਦਾ ਮੁੱਖ ਨਿਆਯਧੀਸ਼ […]
ਜਸਟਿਸ ਲੀਸਾ ਗਿੱਲ ਬਣਨਗੇ ਆਂਧਰਾ ਪ੍ਰਦੇਸ਼ ਹਾਈ ਕੋਰਟ ਦੇ ਮੁੱਖ ਨਿਆਯਧੀਸ਼ Read More »









