ਮੋਹਾਲੀ ਵਿੱਚ ਕਾਮੇਡੀਅਨ ਕਪਿਲ ਸ਼ਰਮਾ ਨੇ ਨਵਜੋਤ ਸਿੱਧੂ ਲਈ ਮੰਗੀਆਂ ਵੋਟਾਂ
ਮੋਹਾਲੀ, 17 ਮਾਰਚ : ਪੰਜਾਬ ਦੀ ਰਾਜਨੀਤੀ ਤੋਂ ਕੁੱਝ ਸਮੇਂ ਤੋਂ ਦੂਰ ਰਹਿੰਦੇ ਨਵਜੋਤ ਸਿੰਘ ਸਿੱਧੂ ਇਕ ਸਮਾਗਮ ਦੌਰਾਨ ਮੁੜ ਚਰਚਾ ਵਿੱਚ ਆ ਗਏ, ਜਦੋਂ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਨੇ ਮੰਚ ਤੋਂ ਉਨ੍ਹਾਂ ਲਈ ਮਜ਼ਾਕੀਆ ਅੰਦਾਜ਼ ‘ਚ ਵੋਟਾਂ ਮੰਗ ਲਈਆਂ। ਇਹ ਮੌਕਾ ਉਸ ਵੇਲੇ ਬਣਿਆ ਜਦੋਂ ਸਿੱਧੂ ਅਤੇ ਕਪਿਲ ਸ਼ਰਮਾ ਸਮੇਤ ਹੋਰ ਕਲਾਕਾਰ ਮੋਹਾਲੀ ਸਥਿਤ […]
ਮੋਹਾਲੀ ਵਿੱਚ ਕਾਮੇਡੀਅਨ ਕਪਿਲ ਸ਼ਰਮਾ ਨੇ ਨਵਜੋਤ ਸਿੱਧੂ ਲਈ ਮੰਗੀਆਂ ਵੋਟਾਂ Read More »








