ਚੰਡੀਗੜ੍ਹ

kultar

 ਸਪੀਕਰ ਸੰਧਵਾਂ ਨੇ ਅੰਗਰੇਜ਼ੀ ਭਾਸ਼ਾ ਵਿਚ ਤਿਆਰ ਕੀਤਾ ਗਿਆ ਰੂਪਾਂਤਰਣ ਰਿਲੀਜ਼ ਕੀਤਾ

ਪਟਿਆਲਾ, 3 ਨਵੰਬਰ- ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਡਾ. ਜਗਦੀਪ ਸਿੰਘ ਨੇ ਅੱਜ ਡਾ. ਧਰਮ ਸਿੰਘ ਅਤੇ ਡਾ.ਪਰਮਵੀਰ ਸਿੰਘ ਵੱਲੋਂ ਭਗਵਾਨ ਬਲਾਸ ਸੁਖਨਲ ਸਾਰ ਦਾ ਅੰਗਰੇਜ਼ੀ ਭਾਸ਼ਾ ਵਿਚ ਤਿਆਰ ਕੀਤਾ ਗਿਆ ਰੂਪਾਂਤਰਣ ਰਿਲੀਜ਼ ਕੀਤਾ। ਇੱਥੇ ਇਹ ਦੱਸਣਾ ਯੋਗ ਹੋਵੇਗਾ ਕਿ ਬਾਵਾ ਭਗਵਾਨ ਦਾਸ ਜੀ […]

 ਸਪੀਕਰ ਸੰਧਵਾਂ ਨੇ ਅੰਗਰੇਜ਼ੀ ਭਾਸ਼ਾ ਵਿਚ ਤਿਆਰ ਕੀਤਾ ਗਿਆ ਰੂਪਾਂਤਰਣ ਰਿਲੀਜ਼ ਕੀਤਾ Read More »

fire

ਮੈਰਿਜ ਪੈਲੇਸ ਵਿਚ ਅੱਗ ਲਗਣ ਨਾਲ ਹੋਇਆ ਭਾਰੀ ਨੁਕਸਾਨ

ਚੰਡੀਗੜ, 3 ਨਵੰਬਰ 2025 : ਜੀਰਕਪੁਰ ਵਿਖੇ ਅੱਜ ਇਕ ਮੈਰਿਜ ਪੈਲੇਸ ਵਿਚ ਅਚਾਨਕ ਅੱਗ ਲਗਣ ਕਾਰਨ ਭਿਆਨਕ ਹਾਦਸਾ ਵਾਪਰ ਗਿਆ, ਜਿਸ ਕਾਰਨ ਭਾਰੀ ਨੁਕਸਾਨ ਹੋਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਇਹ ਹਾਦਸਾ ਕਰੀਬ 12 ਵਜੇ ਦੇ ਆਸਪਾਸ ਔਰਾ ਗਾਰਡਨ ਮੈਰਿਜ ਪੈਲੇਸ ਵਿੱਚ ਵਾਪਰਿਆ, ਜਿੱਥੇ ਇੱਕ ਡਾਕਟਰ ਜੋੜੇ ਦਾ ਵਿਆਹ ਚੱਲ ਰਿਹਾ ਸੀ।

ਮੈਰਿਜ ਪੈਲੇਸ ਵਿਚ ਅੱਗ ਲਗਣ ਨਾਲ ਹੋਇਆ ਭਾਰੀ ਨੁਕਸਾਨ Read More »

accident

ਬੱਸ ਤੇ ਟਰੱਕ ਦੀ ਹੋਈ ਭਿਆਨਕ ਟੱਕਰ ਵਿਚ ਗਈ ਕੰਡਕਟਰ ਦੀ ਜਾਨ

ਚੰਡੀਗੜ, 31 ਅਕਤੂਬਰ 2025 : ਅੱਜ ਪਟਿਆਲਾ ਦੇ ਸਰਹਿੰਦ ਰੋਡ ’ਤੇ ਬੱਸ ਤੇ ਟਰੱਕ ਦੀ ਹੋਈ ਭਿਆਨਕ ਟੱਕਰ ਵਿਚ ਇਕ ‌ਵਿਅਕਤੀ ਦੀ ਮੌਤ ਤੇ ਕਈ ਹੋਰਾਂ ਦੇ ਜਖਮੀ ਹੋਣ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਅੱਜ ਸਵੇਰੇ ਟਰਾਈ ਸਿਟੀ ਦੇ ਸਾਹਮਣੇ ਵੱਡਾ ਸੜਕ ਹਾਦਸਾ ਵਾਪਰਿਆ, ਜਿੱਥੇ ਪੀਆਰਟੀਸੀ ਦੀ ਬੱਸ ਤੇ ਟਰੱਕ ਇੱਕ ਦੂਜੇ ਨਾਲ ਟਕਰਾ ਗਏ।

ਬੱਸ ਤੇ ਟਰੱਕ ਦੀ ਹੋਈ ਭਿਆਨਕ ਟੱਕਰ ਵਿਚ ਗਈ ਕੰਡਕਟਰ ਦੀ ਜਾਨ Read More »

dig

ਕੋਰਟ ਨੇ ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਹਿਰਾਸਤ ਵਧਾਈ

ਚੰਡੀਗੜ, 31 ਅਕਤੂਬਰ 2025 : ਪਿਛਲੇ ਦਿਨੀ ਰਿਸ਼ਵਤਖੋਰੀ ਅਤੇ ਆਮਦਨ ਤੋਂ ਵੱਧ ਜਾਇਦਾਦ ਰੱਖਣ ਦੇ ਮਾਮਲੇ ਵਿਚ ਫਸੇ ਪੰਜਾਬ ਪੁਲੀਸ ਦੇ ਮੁਅੱਤਲ ਡਿਪਟੀ ਇੰਸਪੈਕਟਰ ਜਨਰਲ (ਡੀਆਈਜੀ) ਹਰਚਰਨ ਸਿੰਘ ਭੁੱਲਰ ਨੂੰ ਰਾਹਤ ਮਿਲਣ ਦੀ ਬਜਾਏ ਹੁਣ ਹੋਰ ਮੁਸੀਬਤਾਂ ਘੇਰ ਰਹੀਆਂ ਹਨ। ਅੱਜ ਚੰਡੀਗੜ੍ਹ ਸਥਿਤ ਸੀਬੀਆਈ ਕੋਰਟ ਨੇ ਉਸਦੀ ਨਿਆਂਇਕ ਹਿਰਾਸਤ 14 ਦਿਨਾਂ ਲਈ ਵਧਾਉਣ ਦੇ ਹੁਕਮ

ਕੋਰਟ ਨੇ ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਹਿਰਾਸਤ ਵਧਾਈ Read More »

accident

ਗੱਡੀ ਖੱਡ ਵਿਚ ਡਿਗਣ ਨਾਲ ਹੋਇਆ ਹਾਦਸਾ, 3 ਦੀ ਮੌਤ

ਹਿਮਾਚਲ, 30 ਅਕਤੂਬਰ 2025 : ਚੰਬਾ ਜ਼ਿਲ੍ਹੇ ਦੇ ਚੂਰਾ ਵਿਧਾਨ ਸਭਾ ਖੇਤਰ ਵਿੱਚ ਬੁੱਧਵਾਰ ਦੇਰ ਰਾਤ ਇੱਕ ਗੱਡੀ ਡੂੰਘੀ ਖੱਡ ਵਿੱਚ ਡਿੱਗਣ ਨਾਲ ਤਿੰਨ ਵਿਅਕਤੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਦੋ ਹੋਰ ਲੋਕ ਗੰਭੀਰ ਤੌਰ ‘ਤੇ ਜਖ਼ਮੀ ਹੋਏ। ਇਹ ਹਾਦਸਾ ਦੇਵੀਕੋਟੀ-ਤੇਪਾ ਸੜਕ ‘ਤੇ ਵਾਪਰਿਆ, ਜਦੋਂ ਸਾਰੇ ਯਾਤਰੀ ਇੱਕ ਵਿਆਹ ਸਮਾਰੋਹ ਤੋਂ ਵਾਪਸ

ਗੱਡੀ ਖੱਡ ਵਿਚ ਡਿਗਣ ਨਾਲ ਹੋਇਆ ਹਾਦਸਾ, 3 ਦੀ ਮੌਤ Read More »

army

ਪਾਕਿਸਤਾਨ ਨੂੰ ਜਾਸੂਸੀ ਕਰਨ ਦੇ ਦੋਸ਼ ਹੇਠ ਸਫਾਈ ਸੇਵਕ ਗ੍ਰਿਫਤਾਰ

ਚੰਡੀਗੜ, 29 ਅਕਤੂਬਰ 2025 : ਪਾਕਿਸਤਾਨ ਨੂੰ ਜਾਸੂਸੀ ਕਰਕੇ ਆਰਮੀ ਏਰੀਆ ਦੀਆਂ ਤਸਵੀਰਾਂ ਅਤੇ ਹੋਰ ਜਾਣਕਾਰੀ ਸਾਂਝੀ ਕਰ ਰਹੇ ਇਕ ਸਫਾਈ ਕਰਮਚਾਰੀ ਨੂੰ ਪੁਲਸ ਨੇ ਗ੍ਰਿਫਤਾਰ ਕੀਤਾ ਹੈ। ਜਿਕਰਯੋਗ ਹੈ ਕਿ ਸੀਨੀਅਰ ਕਪਤਾਨ ਪੁਲਿਸ (SSP) ਕਪੂਰਥਲਾ, ਗੌਰਵ ਤੂਰਾ IPS ਦੀ ਅਗਵਾਈ ਹੇਠ ਇੱਕ ਪੁਲੀਸ ਟੀਮ ਨੇ ਜਾਸੂਸੀ ਦੇ ਦੋਸ਼ਾਂ ਤਹਿਤ ਕਪੂਰਥਲਾ ਆਰਮੀ ਕੈਂਟੋਨਮੈਂਟ ਵਿੱਚ ਸਫ਼ਾਈ

ਪਾਕਿਸਤਾਨ ਨੂੰ ਜਾਸੂਸੀ ਕਰਨ ਦੇ ਦੋਸ਼ ਹੇਠ ਸਫਾਈ ਸੇਵਕ ਗ੍ਰਿਫਤਾਰ Read More »

dig

ਡੀਆਈਜੀ ਭੁੱਲਰ ਮਾਮਲਾ : ਵਿਚੋਲੇ ਕ੍ਰਿਸ਼ਨੂੰ ਨੂੰ ਭੇਜਿਆ 9 ਦਿਨਾਂ ਦੇ ਰਿਮਾਂਡ ਤੇ

ਚੰਡੀਗੜ, 29 ਅਕਤੂਬਰ 2025 : ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਕੁੱਝ ਦਿਨ ਪਹਿਲਾਂ ਗ੍ਰਿਫਤਾਰ ਕੀਤੇ ਗਏ ਡੀਆਈਜੀ ਹਰਚਰਨ ਸਿੰਘ ਭੁੱਲਰ ਦੇ ਮਾਮਲੇ ਵਿਚ ਇਕ ਨਵਾ ਮੋੜ ਆਇਆ ਹੈ। ਹੁਣ ਚੰਡੀਗੜ੍ਹ ਦੀ ਵਿਸ਼ੇਸ਼ ਸੀਬੀਆਈ ਅਦਾਲਤ ਨੇ ਭ੍ਰਿਸ਼ਟਾਚਾਰ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਵਿਚੋਲੇ ਕ੍ਰਿਸ਼ਨੂ ਸ਼ਾਰਦਾ ਨੂੰ ਨੌਂ ਦਿਨਾਂ ਦੇ ਪੁਲੀਸ ਰਿਮਾਂਡ ’ਤੇ ਭੇਜਣ ਦੇ ਆਦੇਸ਼ ਜਾਰੀ ਕੀਤੇ ਹਨ।

ਡੀਆਈਜੀ ਭੁੱਲਰ ਮਾਮਲਾ : ਵਿਚੋਲੇ ਕ੍ਰਿਸ਼ਨੂੰ ਨੂੰ ਭੇਜਿਆ 9 ਦਿਨਾਂ ਦੇ ਰਿਮਾਂਡ ਤੇ Read More »

cm

ਪੰਜਾਬ ਵਿੱਚ ਪਹਿਲੀ ਵਾਰ ਪੁਲਿਸ ਮੁਲਾਜ਼ਮਾਂ ਦੀ ਗਿਣਤੀ ਇੱਕ ਲੱਖ ਤੋਂ ਪਾਰ ਹੋਵੇਗੀ-ਮੁੱਖ ਮੰਤਰੀ

ਪਟਿਆਲਾ, 28 ਅਕਤੂਬਰ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਇਥੇ ਕਿਹਾ ਕਿ ਸੂਬੇ ਵਿੱਚ ਕਾਨੂੰਨ ਵਿਵਸਥਾ ਨੂੰ ਸੁਚੱਜੇ ਢੰਗ ਨਾਲ ਬਣਾਈ ਰੱਖਣ ਲਈ ਪੰਜਾਬ ਪੁਲਿਸ ਵਿੱਚ ਮੁਲਾਜ਼ਮਾਂ ਦੀ ਗਿਣਤੀ ਪਹਿਲੀ ਵਾਰ ਇੱਕ ਲੱਖ ਦੇ ਅੰਕੜੇ ਨੂੰ ਪਾਰ ਕਰੇਗੀ ਕਿਉਂਕਿ ਸੂਬਾ ਸਰਕਾਰ ਵੱਲੋਂ ਇੱਕ ਵੱਡੀ ਭਰਤੀ ਮੁਹਿੰਮ ਸ਼ੁਰੂ ਕੀਤੀ ਗਈ ਹੈ। ਪੰਜਾਬ

ਪੰਜਾਬ ਵਿੱਚ ਪਹਿਲੀ ਵਾਰ ਪੁਲਿਸ ਮੁਲਾਜ਼ਮਾਂ ਦੀ ਗਿਣਤੀ ਇੱਕ ਲੱਖ ਤੋਂ ਪਾਰ ਹੋਵੇਗੀ-ਮੁੱਖ ਮੰਤਰੀ Read More »

maan

ਬਰਨਾਲਾ ਨਗਰ ਕੌਸਲ ਨੂੰ ਦਿੱਤਾ ਨਗਰ ਨਿਗਮ ਦਾ ਦਰਜਾ

ਚੰਡੀਗੜ, 28 ਅਕਤੂਬਰ 2025 : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਅੱਜ ਹੋਈ ਮੰਤਰੀ ਮੰਡਲ ਦੀ ਬੈਠਕ ਵਿਚ ਬਰਨਾਲਾ ਨਗਰ ਕੌਸਲ ਨੂੰ ਲੈ ਕੇ ਵੱਡੇ ਫੈਸਲੇ ਲਏ ਗਏ ਹਨ, ਜਿਸ ਵਿਚ ਹੁਣ ਬਰਨਾਲਾ ਨਗਰ ਕੌਸਲ ਨੂੰ ਨਗਰ ਨਿਗਮ ਦਾ ਦਰਜਾ ਦੇਣ ਦਾ ਮਤਾ ਪਾਸ ਕੀਤਾ ਗਿਆ ਹੈ। ਇਸ ਬੈਠਕ ਵਿਚ ਹੋਰ ਵੀ

ਬਰਨਾਲਾ ਨਗਰ ਕੌਸਲ ਨੂੰ ਦਿੱਤਾ ਨਗਰ ਨਿਗਮ ਦਾ ਦਰਜਾ Read More »

high

ਪੰਜਾਬ-ਹਰਿਆਣਾ ਹਾਈ ਕੋਰਟ ਨੇ 75 ਵਕੀਲਾਂ ਨੂੰ ਸੀਨੀਅਰ ਐਡਵੋਕੇਟ ਵਜੋਂ ਕੀਤਾ ਨਾਮਜ਼ਦ

ਚੰਡੀਗੜ, 21 ਅਕਤੂਬਰ 2025 :  ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ਼ ਜਸਟਿਸ ਅਤੇ ਜੱਜਾਂ ਵੱਲੋਂ ਘੱਟੋ-ਘੱਟ ਪੰਜ ਮਹਿਲਾ ਵਕੀਲਾਂ ਸਮੇਤ 75 ਵਕੀਲਾਂ ਨੂੰ ਸੀਨੀਅਰ ਐਡਵੋਕੇਟ ਵਜੋਂ ਨਾਮਜ਼ਦ ਕੀਤਾ ਹੈ। ਹਾਈ ਕੋਰਟ ਦੇ ਚੀਫ਼ ਜਸਟਿਸ ਅਤੇ ਜੱਜਾਂ ਵੱਲੋਂ ਲਿਆ ਗਿਆ ਇਹ ਫੈਸਲਾ, ਹਾਲ ਹੀ ਦੇ ਸਾਲਾਂ ਵਿੱਚ ਸਭ ਤੋਂ ਵੱਡੀਆਂ ਨਾਮਜ਼ਦਗੀਆਂ ਵਿੱਚੋਂ ਇੱਕ ਮੰਨੀ ਜਾ

ਪੰਜਾਬ-ਹਰਿਆਣਾ ਹਾਈ ਕੋਰਟ ਨੇ 75 ਵਕੀਲਾਂ ਨੂੰ ਸੀਨੀਅਰ ਐਡਵੋਕੇਟ ਵਜੋਂ ਕੀਤਾ ਨਾਮਜ਼ਦ Read More »

Scroll to Top