ਸ਼ਾਸਤਰੀ ਸੰਗੀਤ ਰਾਗ ਸੰਗੀਤ ਦੀ ਆਤਮਾ ਹੁੰਦੇ ਹਨ : ਡਾਕਟਰ ਸਵਰਾਜ ਸਿੰਘ
ਪਟਿਆਲਾ, 13 ਦਸੰਬਰ : ਉਤਰ ਖੇਤਰੀ ਸਭਿਆਚਾਰਕ ਕੇਂਦਰ ਪਟਿਆਲਾ ਵੱਲੋਂ ਕਾਲੀਦਾਸ ਆਡੀਟੋਰੀਅਮ ਵਿਖੇ ਪਟਿਆਲਾ ਸੰਗੀਤ ਉਤਸਵ ਦੇ ਦੌਰਾਨ ਗਾਇਨ ਵਾਦਨ ਅਤੇ ਸੰਗੀਤ ਦਾ ਅਜਿਹਾ ਸੰਗਮ ਚੱਲ ਰਿਹਾ ਹੈ ਕਿ ਜਿੱਥੇ ਉੱਚ ਕੋਟੀ ਦੇ ਵਿਦਵਾਨ ਵੀ ਸਾਰੇ ਪ੍ਰੋਗਰਾਮਾਂ ਵਿੱਚ ਆਪਣੇ ਵਿਚਾਰਾਂ ਨਾਲ ਜਿੱਥੇ ਦਰਸ਼ਕਾਂ, ਸਰੋਤਿਆਂ ਅਤੇ ਕਲਾਕਾਰਾਂ ਨਾਲ ਮੁਖਾਤਬ ਹੁੰਦੇ ਜਾ ਰਹੇ ਹਨ ।ਉਥੇ ਪ੍ਰਬੰਧਕ ਕਮੇਟੀ […]
ਸ਼ਾਸਤਰੀ ਸੰਗੀਤ ਰਾਗ ਸੰਗੀਤ ਦੀ ਆਤਮਾ ਹੁੰਦੇ ਹਨ : ਡਾਕਟਰ ਸਵਰਾਜ ਸਿੰਘ Read More »









