ਲਸਣ ਅਤੇ ਪਿਆਜ ਵਿੱਚ ਮੈਡੀਕਲ ਮਹੱਤਤਾ ਵਾਲ਼ੇ ਗੁਣ ਵਧਾਉਣ ਹਿਤ ਲੋੜੀਂਦੀ ਖੇਤੀ ਬਾਰੇ ਪੰਜਾਬੀ ਯੂਨੀਵਰਸਿਟੀ ਦੀ ਪ੍ਰਯੋਗ ਅਧਾਰਿਤ ਖੋਜ
ਲਸਣ ਅਤੇ ਪਿਆਜ ਵਿੱਚ ਮੈਡੀਕਲ ਮਹੱਤਤਾ ਵਾਲ਼ੇ ਗੁਣ ਵਧਾਉਣ ਹਿਤ ਲੋੜੀਂਦੀ ਖੇਤੀ ਬਾਰੇ ਪੰਜਾਬੀ ਯੂਨੀਵਰਸਿਟੀ ਦੀ ਪ੍ਰਯੋਗ ਅਧਾਰਿਤ ਖੋਜ – ਵੱਖ-ਵੱਖ ਤਰ੍ਹਾਂ ਦੀ ਮਿੱਟੀ ਅਤੇ ਵੱਖ-ਵੱਖ ਤਰ੍ਹਾਂ ਦੀਆਂ ਸਥਿਤੀਆਂ ਵਿੱਚ ਬਿਜਾਈ ਅਤੇ ਪਾਲਣ ਪੋਸ਼ਣ ਉਪਰੰਤ ਜੁਟਾਏ ਅੰਕੜੇ -ਅਗਲੇ ਪੜਾਅ ਉੱਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨਾਲ਼ ਮਿਲ ਕੇ ਕੀਤੀ ਜਾ ਸਕਦੀ ਹੈ ਅਗਲੇਰੇ ਪੱਧਰ ਦੀ ਖੋਜ […]







