ਮਾਮਲਾ ਮੰਡੀ ਬੋਰਡ ਅਧੀਨ ਆਉਂਦੀਆਂ ਸੜਕਾਂ ਨੂੰ ਵੱਧ ਤੋਂ ਵੱਧ ‘ਪ੍ਰਧਾਨ ਮੰਤਰੀ ਸੜਕ ਯੋਜਨਾ’ ਅਧੀਨ ਲਾਭ ਦਿਵਾਉਣ
ਮਾਮਲਾ ਮੰਡੀ ਬੋਰਡ ਅਧੀਨ ਆਉਂਦੀਆਂ ਸੜਕਾਂ ਨੂੰ ਵੱਧ ਤੋਂ ਵੱਧ ‘ਪ੍ਰਧਾਨ ਮੰਤਰੀ ਸੜਕ ਯੋਜਨਾ’ ਅਧੀਨ ਲਾਭ ਦਿਵਾਉਣ ਗੁਰਤੇਜ ਸਿੰਘ ਢਿੱਲੋਂ ਨੇ ਹਿਮਾਚਲ ਤੇ ਉਤਰਾਖੰਡ ਦੀ ਤਰਜ ’ਤੇ ਪੰਜਾਬ ਨੂੰ ਰਾਹਤ ਦਿਵਾਉਣ ਲਈ ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨਾਲ ਕੀਤੀ ਮੁਲਾਕਾਤ- ਕੇਂਦਰੀ ਮੰਤਰੀ ਵਲੋਂ ਵਿਭਾਗ ਤੋਂ ਰਿਪੋਰਟ ਤਲਬ ਕਰਕੇ ਬਣਦਾ ਲਾਭ ਦੇਣ ਦਾ ਦਿਵਾਇਆ ਭਰੋਸਾ- ਨਾਭਾ […]









