ਜਸ਼ਨ (ਜਨਮਦਿਨ / ਵਿਆਹ / ਸਾਲਗਿਰਾ )

ਆਲੀਆ ਭੱਟ ਮਨਾ ਰਹੀ 30ਵਾਂ ਜਨਮਦਿਨ, ਸੱਸ ਨੀਤੂ ਕਪੂਰ ਨੇ Wish ਕਰਦੇ ਹੋਏ ਲਿਖਿਆ, ‘ਬਹੁਰਾਣੀ’…

ਬਾਲੀਵੁੱਡ ਅਦਾਕਾਰਾ ਆਲੀਆ ਭੱਟ ਅੱਜ ਯਾਨੀ 15 ਮਾਰਚ ਨੂੰ ਆਪਣਾ 30ਵਾਂ ਜਨਮਦਿਨ ਮਨਾ ਰਹੀ ਹੈ। ਇਸ ਮੌਕੇ ਪ੍ਰਸ਼ੰਸਕਾਂ ਦੇ ਨਾਲ-ਨਾਲ ਫਿਲਮੀ ਸਿਤਾਰਿਆਂ ਵੱਲੋਂ ਅਦਾਕਾਰਾਂ ਨੂੰ ਵਧਾਈਆਂ ਮਿਲ ਰਹੀਆਂ ਹਨ। ਉਨ੍ਹਾਂ ਨੂੰ

ਆਲੀਆ ਭੱਟ ਮਨਾ ਰਹੀ 30ਵਾਂ ਜਨਮਦਿਨ, ਸੱਸ ਨੀਤੂ ਕਪੂਰ ਨੇ Wish ਕਰਦੇ ਹੋਏ ਲਿਖਿਆ, ‘ਬਹੁਰਾਣੀ’… Read More »

ਪੱਤਰਕਾਰ ਅਮਨਜੋਤ ਸਿੰਘ ਪੰਨੂ ਦਾ ਕੈਨੇਡਾ ‘ਚ ਸਨਮਾਨ

ਕੈਨੇਡਾ ਦੇ ਕੈਲਗਿਰੀ ਸ਼ਹਿਰ ਵਿੱਚ ਰਹਿੰਦੇ ਪੱਤਰਕਾਰ ਅਮਨਜੋਤ ਪੰਨੂ ਨੂੰ ਪੰਜਾਬੀ ਮੀਡੀਆ ਵਿਚ ਵਿਚਰਦਿਆਂ ਅੱਧਾ ਦਹਾਕਾ ਬੀਤ ਗਿਆ ਹੈ। ਇਸ ਸਮੇਂ ਦੌਰਾਨ ਉਹਨਾਂ ਬੜੀ ਬੇਬਾਕੀ ਨਾਲ ਪੰਜਾਬ ਅਤੇ ਕੈਨੇਡਾ ਦੇ ਮਸਲਿਆਂ ‘ਤੇ ਗੱਲਬਾਤ ਕੀਤੀ ਹੈ। ਬਤੌਰ ਪੱਤਰਕਾਰ ਉਹ ਅਨੇਕਾਂ ਸਿਆਸਤਦਾਨਾਂ ਅਤੇ ਸੰਗੀਤ ਜਗਤ ਦੀਆਂ ਸ਼ਖ਼ਸੀਅਤਾਂ ਦਾ ਇੰਟਰਵਿਊ ਕਰ ਚੁੱਕੇ ਹਨ।

ਪੱਤਰਕਾਰ ਅਮਨਜੋਤ ਸਿੰਘ ਪੰਨੂ ਦਾ ਕੈਨੇਡਾ ‘ਚ ਸਨਮਾਨ Read More »

ਅਨੋਖਾ ਵਿਆਹ! ਲਾੜਾ-ਲਾੜੀ ਨੇ ਅਮਰੀਕਾ ‘ਚ ਲਏ ਫੇਰੇ, ਪਰਿਵਾਰ ਨੇ ਹਰਿਆਣਾ ‘ਚ ਨਿਭਾਈਆਂ ਰਸਮਾਂ

ਸੋਨੀਪਤ- ਅਮਰੀਕਾ ‘ਚ ਰਹਿਣ ਵਾਲੇ ਸੋਨੀਪਤ ਦੇ ਪਿੰਡ ਸਾਂਦਲ ਖੁਰਦ ਵਾਸੀ ਅਮਿਤ ਨੇ ਉੱਥੇ ਰਹਿ ਰਹੀ ਕਰਨਾਲ ਵਾਸੀ ਅੰਸ਼ੂ ਨਾਲ 7 ਫੇਰੇ ਲਏ। ਖ਼ਾਸ ਗੱਲ ਇਹ ਰਹੀ ਕਿ ਸੋਨੀਪਤ ਤੋਂ ਬਾਰਾਤ ਬਿਨਾਂ ਲਾੜੇ ਦੇ ਕਰਨਾਲ ਗਈ ਅਤੇ ਸਾਰੀਆਂ ਰਸਮਾਂ ਨਿਭਾਈਆਂ ਗਈਆਂ। ਆਨਲਾਈਨ ਮਾਧਿਅਮ ਨਾਲ ਸਕ੍ਰੀਨ ‘ਤੇ ਲਾੜਾ-ਲਾੜੀ ਨੂੰ ਆਸ਼ੀਰਵਾਦ ਦਿੱਤਾ ਅਤੇ ਬਿਨਾਂ ਲਾੜੀ ਦੇ ਬਾਰਾਤ

ਅਨੋਖਾ ਵਿਆਹ! ਲਾੜਾ-ਲਾੜੀ ਨੇ ਅਮਰੀਕਾ ‘ਚ ਲਏ ਫੇਰੇ, ਪਰਿਵਾਰ ਨੇ ਹਰਿਆਣਾ ‘ਚ ਨਿਭਾਈਆਂ ਰਸਮਾਂ Read More »

ਅੱਲੂ ਅਰਜੁਨ ਦੇ ਜਨਮਦਿਨ ਮੌਕੇ ‘ਪੁਸ਼ਪਾ 2’ ਦਾ ਰਿਲੀਜ਼ ਹੋਵੇਗਾ 3 ਮਿੰਟ ਦਾ ਐਕਸ਼ਨ ਟੀਜ਼ਰ!

ਅੱਲੂ ਅਰਜੁਨ ਦੇ ਪ੍ਰਸ਼ੰਸਕਾਂ ਲਈ ਚੰਗੀ ਖ਼ਬਰ ਹੈ। ਖ਼ਬਰਾਂ ਹਨ ਕਿ ਅੱਲੂ ਅਰਜੁਨ ਦੇ ਜਨਮਦਿਨ ਮੌਕੇ ਯਾਨੀ 8 ਅਪ੍ਰੈਲ ਨੂੰ ‘ਪੁਸ਼ਪਾ 2’ ਦਾ ਧਮਾਕੇਦਾਰ ਐਕਸ਼ਨ ਟੀਜ਼ਰ ਰਿਲੀਜ਼ ਹੋਣ ਜਾ ਰਿਹਾ ਹੈ।

ਅੱਲੂ ਅਰਜੁਨ ਦੇ ਜਨਮਦਿਨ ਮੌਕੇ ‘ਪੁਸ਼ਪਾ 2’ ਦਾ ਰਿਲੀਜ਼ ਹੋਵੇਗਾ 3 ਮਿੰਟ ਦਾ ਐਕਸ਼ਨ ਟੀਜ਼ਰ! Read More »

ਅੰਮ੍ਰਿਤਪਾਲ ਸਿੰਘ 'ਤੇ ਪੰਜਾਬ ਪੁਲਿਸ ਦੀ ਵੱਡੀ ਕਾਰਵਾਈ

ਅੰਮ੍ਰਿਤਪਾਲ ਸਿੰਘ ‘ਤੇ ਪੰਜਾਬ ਪੁਲਿਸ ਦੀ ਵੱਡੀ ਕਾਰਵਾਈ

ਨਕੋਦਰ ਨੇੜਿਓ ਕੀਤਾ ਗ੍ਰਿਫ਼ਤਾਰ : ਅੰਮ੍ਰਿਤਸਰ ਤੋਂ ਮੋਰਾ ਰਾਹੀਂ ਬਠਿੰਡਾ ਜਾ ਰਿਹਾ ਸੀ ਅੰਮ੍ਰਿਤਪਾਲ – ਪੰਜਾਬ ਅੰਦਰ ਇੰਟਰਨੈਟ ਸੇਵਾਵਾਂ ਵੀ ਹੋਈਆਂ ਬੰਦ ਪੰਜਾਬ, 18 ਮਾਰਚ (ਪੰਜਾਬ ਬਾਣੀ ਬਿਊਰੋ) : ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੂੰ ‘ਤੇ ਅੱਜ ਪੰਜਾਬ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਉਸਨੂੰ ਨਕੋਦਰ ਨੇੜਿਓ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।

ਅੰਮ੍ਰਿਤਪਾਲ ਸਿੰਘ ‘ਤੇ ਪੰਜਾਬ ਪੁਲਿਸ ਦੀ ਵੱਡੀ ਕਾਰਵਾਈ Read More »

Scroll to Top