ਭਾਰਤ ਸਰਕਾਰ ਦੇ ਪੀਣਯੋਗ ਪਾਣੀ ਅਤੇ ਸੈਨੀਟੇਸ਼ਨ ਵਿਭਾਗ ਦੇ ਸਕੱਤਰ ਮੈਡਮ ਵਿਨੀ ਮਹਾਜਨ ਨੇ ਪਰਾਲੀ ਤੋਂ ਸੀ.ਬੀ.ਜੀ. ਬਣਾਉਣ ਵਾਲੇ ਪਲਾਂਟ ਦਾ ਕੀਤਾ ਦੌਰਾ
ਭਾਰਤ ਸਰਕਾਰ ਦੇ ਪੀਣਯੋਗ ਪਾਣੀ ਅਤੇ ਸੈਨੀਟੇਸ਼ਨ ਵਿਭਾਗ ਦੇ ਸਕੱਤਰ ਮੈਡਮ ਵਿਨੀ ਮਹਾਜਨ ਨੇ ਪਰਾਲੀ ਤੋਂ ਸੀ.ਬੀ.ਜੀ. ਬਣਾਉਣ ਵਾਲੇ ਪਲਾਂਟ ਦਾ ਕੀਤਾ ਦੌਰਾ ਝੋਨੇ ਦੀ ਪਰਾਲੀ ਨੂੰ ਸੀ.ਬੀ.ਜੀ. ਪਲਾਂਟਾਂ ਵਿੱਚ ਵਰਤ ਕੇ ਪਿੰਡਾਂ ਅਤੇ ਸ਼ਹਿਰਾਂ ਦਾ ਵਾਤਾਵਰਨ ਸਾਫ਼ ਰੱਖਣ ਵਿੱਚ ਮਿਲ ਸਕਦੀ ਹੈ ਵੱਡੀ ਮਦਦ: ਸਕੱਤਰ ਵਿਨੀ ਮਹਾਜਨ ਸੀ.ਬੀ.ਜੀ. ਪਲਾਂਟਾਂ ਤੋਂ ਨਿਕਲਣ ਵਾਲੀ ਫਰਮੈਂਟਿਡ ਆਰਗੈਨਿਕ […]









