ਦਿੜ੍ਹਬਾ ਦੀਆਂ ਅਨਾਜ ਮੰਡੀਆਂ ਵਿੱਚ ਝੋਨੇ ਦੀ ਖਰੀਦ ਅਤੇ ਲਿਫਟਿੰਗ ਸੁਚਾਰੂ ਢੰਗ ਨਾਲ ਜਾਰੀ : ਰਾਜੇਸ਼ ਸ਼ਰਮਾ
ਦਿੜ੍ਹਬਾ ਦੀਆਂ ਅਨਾਜ ਮੰਡੀਆਂ ਵਿੱਚ ਝੋਨੇ ਦੀ ਖਰੀਦ ਅਤੇ ਲਿਫਟਿੰਗ ਸੁਚਾਰੂ ਢੰਗ ਨਾਲ ਜਾਰੀ : ਰਾਜੇਸ਼ ਸ਼ਰਮਾ ਦਿੜ੍ਹਬਾ ਦੀਆਂ ਅਨਾਜ ਮੰਡੀਆਂ ਵਿੱਚੋਂ ਬੀਤੀ ਸ਼ਾਮ ਤੱਕ ਖਰੀਦੇ ਝੋਨੇ ਵਿੱਚੋਂ 78 ਪ੍ਰਤੀਸ਼ਤ ਦੀ ਹੋਈ ਲਿਫਟਿੰਗ : ਐਸ. ਡੀ. ਐਮ. ਕਿਸਾਨਾਂ ਦੀ ਸੁਵਿਧਾ ਲਈ ਐਸ. ਡੀ. ਐਮ. ਦਫ਼ਤਰ ਗਜਟਿਡ ਛੁੱਟੀਆਂ ਦੌਰਾਨ ਵੀ ਰਹਿੰਦਾ ਹੈ ਖੁੱਲ੍ਹਾ, ਅਧਿਕਾਰੀ ਵੀ ਕੀਤੇ […]








