ਬਰਸਟ ਨੇ ਸਬ ਯਾਰਡ ਮਹਿਮਦਪੁਰ ਵਿਖੇ ਨਿਰਮਾਣ ਕਾਰਜਾਂ ਲਿਆ ਜਾਇਜਾ
ਪਟਿਆਲਾ, 12 ਜੁਲਾਈ– ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸ. ਹਰਚੰਦ ਸਿੰਘ ਬਰਸਟ ਦੀ ਅਗਵਾਈ ਵਿੱਚ ਪਿੰਡਾਂ ਦੀਆਂ ਲਿੰਕ ਸੜਕਾਂ ਅਤੇ ਮੰਡੀਆਂ ਦੇ ਵਿਕਾਸ ਕਾਰਜ ਜੋਰਾਂ ਨਾਲ ਚੱਲ ਰਹੇ ਹਨ। ਇਸੇ ਲੜੀ ਤਹਿਤ ਸਬਯਾਰਡ ਮਹਿਮਦਪੁਰ ਵਿਖੇ ਮੰਡੀ ਦੇ ਨਿਰਮਾਣ ਕਾਰਜ ਵੀ ਚੱਲ ਰਹੇ ਹਨ। ਜਿਨ੍ਹਾਂ ਦਾ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਵੱਲੋਂ ਸ਼ਨਿਵਾਰ ਨੂੰ ਜਾਇਜਾ ਲਿਆ […]
ਬਰਸਟ ਨੇ ਸਬ ਯਾਰਡ ਮਹਿਮਦਪੁਰ ਵਿਖੇ ਨਿਰਮਾਣ ਕਾਰਜਾਂ ਲਿਆ ਜਾਇਜਾ Read More »









