ਕੇ.ਵੀ.ਕੇ ਨੇ ਮਨਾਇਆ ਤੀਆਂ ਦਾ ਤਿਉਹਾਰ
ਕੇ.ਵੀ.ਕੇ ਨੇ ਮਨਾਇਆ ਤੀਆਂ ਦਾ ਤਿਉਹਾਰ -ਲੋਕਾਂ ਨੂੰ ਪੌਸ਼ਟਿਕ ਭੋਜਨ ਖਾਣ ਲਈ ਕੀਤਾ ਪ੍ਰੇਰਿਤ ਪਟਿਆਲਾ, 10 ਅਗਸਤ: ਕ੍ਰਿਸ਼ੀ ਵਿਗਿਆਨ ਕੇਂਦਰ, ਪਟਿਆਲਾ ਵੱਲੋਂ “ਤੀਆਂ ਦੇ ਰੰਗ, ਮਿਲਟਸ ਦੇ ਸੰਗ” ਥੀਮ ਦੇ ਨਾਲ ਪਿੰਡ ਬਖਸ਼ੀਵਾਲਾ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਗਿਆ। ਪੰਜਾਬ ਦੇ ਅਮੀਰ ਸੱਭਿਆਚਾਰ, ਵਿਰਸੇ ਅਤੇ ਪਰੰਪਰਾਵਾਂ ਨੂੰ ਬਾਖੂਬੀ ਪੇਸ਼ ਕਰਦਿਆਂ ਲੋਕ ਧੁਨਾਂ ਅਤੇ ਲੋਕ ਗੀਤਾਂ […]
ਕੇ.ਵੀ.ਕੇ ਨੇ ਮਨਾਇਆ ਤੀਆਂ ਦਾ ਤਿਉਹਾਰ Read More »









