ਰਾਘਵ ਚੱਢਾ ਨੇ ਡਲੀਵਰੀ ਬੁਆਏਜ ਦੀਆਂ ਚੁਕੀਆਂ ਮੰਗਾਂ
ਨਵੀਂ ਦਿੱਲੀ, 5 ਦਸੰਬਰ : ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਰਾਘਵ ਚੱਢਾ ਨੇ ਸ਼ੁੱਕਰਵਾਰ ਨੂੰ ਰਾਜ ਸਭਾ ਵਿੱਚ ਡਿਲਿਵਰੀ ਬੁਆਏ ਅਤੇ ਗਿਗ ਵਰਕਰਾਂ ਦੀਆਂ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਉਠਾਇਆ। ਉਨ੍ਹਾਂ ਕਿਹਾ ਕਿ ਰੁਜ਼ਗਾਰ ਦੀ ਲੋੜ, ਘੱਟ ਭੁਗਤਾਨ, ਟਾਰਗਟ ਦਾ ਦਬਾਅ ਅਤੇ ਸੁਰੱਖਿਆ ਦੀ ਕਮੀ ਇਨ੍ਹਾਂ ਮਜ਼ਦੂਰਾਂ ਨੂੰ ਆਪਣੀ ਜਾਨ ਨੂੰ ਖ਼ਤਰੇ ਵਿੱਚ ਪਾਉਣ ਲਈ […]
ਰਾਘਵ ਚੱਢਾ ਨੇ ਡਲੀਵਰੀ ਬੁਆਏਜ ਦੀਆਂ ਚੁਕੀਆਂ ਮੰਗਾਂ Read More »









