ਮੁੱਖ ਮੰਤਰੀ ਦੀ ਅਗੁਵਾਈ ‘ਚ ਲੋਕਾਂ ਨੂੰ ਸਿੱਧਾ ਲਾਭ ਪਹੁੰਚਾਉਣ ਲਈ ਪੰਜਾਬ ਸਰਕਾਰ ਹੈ ਯਤਨਸ਼ੀਲ : ਤੇਜਿੰਦਰ ਮਹਿਤਾ
ਪਟਿਆਲਾ : ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਤੇਜਿੰਦਰ ਮਹਿਤਾ ਦੀ ਅਗਵਾਈ ਹੇਠ ਪਟਿਆਲਾ ਦੇ ਤੇਜ਼ਬਾਗ ਕਾਲੋਨੀ ਵਿੱਚ ਆਯੋਜਿਤ ਕੈਂਪ ਦਾ 170 ਲੋਕਾਂ ਨੇ ਲਾਭ ਲਿਆ । ਇਸ ਕੈਂਪ ਵਿਚ ਨੇੜਲੇ ਖੇਤਰ ਦੇ ਚਾਰ ਡਿੱਪੂ ਹੋਲਡਰਾਂ ਨੇ ਲਾਭਪਾਤਰੀਆਂ ਦੀ ਈਕੇਵਾਈਸੀ (EKYC) ਕੀਤੀ । ਕੈਂਪ ਦਾ ਆਯੋਜਨ ਫੂਡ ਸਪਲਾਈ ਇੰਸਪੈਕਟਰ ਵੰਦਨਾ ਅਤੇ ਇੰਸਪੈਕਟਰ ਸੁਮਿਤ ਸ਼ਰਮਾ ਦੇ […]









