ਜ਼ਰੂਰੀ ਸੂਚਨਾ
ਜ਼ਰੂਰੀ ਸੂਚਨਾ ਸਾਡੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਨੂੰ ਭਾਜਪਾ ਵੱਲੋਂ ਲਗਾਤਾਰ ਨਜਾਇਜ ਹਿਰਾਸਤ ਵਿੱਚ ਰੱਖਣ ਦੇ ਵਿਰੋਧ ਵਿੱਚ ਕੱਲ ਇੱਕ ਵੱਡਾ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਆਮ ਆਦਮੀ ਪਾਰਟੀ ਦੇ ਸਾਰੇ ਹੀ ਮੰਤਰੀ ਸਹਿਬਾਨ, ਐਮ.ਐਲ.ਏ ਸਹਿਬਾਨ, ਹਲਕਾ ਇੰਚਾਰਜ ਸਹਿਬਾਨ, ਲੋਕ ਸਭਾ ਟੀਮ, ਜ਼ਿਲਾ ਟੀਮ ਅਤੇ ਸਾਰੇ ਹੀ ਜੁਝਾਰੂ ਵਲੰਟੀਅਰ ਸਹਿਬਾਨ ਨੂੰ ਬੇਨਤੀ ਹੈ ਕਿ ਵੱਡੀ […]









