ਸੀਓਪੀਡੀ ਦੁਨੀਆ ਭਰ ਵਿੱਚ ਦਿਲ ਅਤੇ ਕੈਂਸਰ ਤੋਂ ਬਾਅਦ ਤੀਜਾ ਸਭ ਤੋਂ ਵੱਡਾ ਮੌਤ ਦਾ ਕਾਰਨ
ਪਟਿਆਲਾ, 26 ਦਸੰਬਰ : ਪਾਰਕ ਹਸਪਤਾਲ, ਪਟਿਆਲਾ ਦੇ ਡਾਕਟਰਾਂ ਦੀ ਟੀਮ, ਪਲਮੋਨੋਲੋਜੀ ਕੰਸਲਟੈਂਟ ਡਾ ਅਪਾਰਜੋਤ ਬਰਾੜ, ਇੰਟਰਨਲ ਮੈਡੀਸਨ ਕੰਸਲਟੈਂਟ ਡਾ ਕਮਲਦੀਪ ਸਿੰਘ ਸੋਢੀ, ਡਾ ਬਲਵਿੰਦਰ ਕੁਮਾਰ, ਡਾ ਅਮਰਜੀਤ ਸਿੰਘ ਅਤੇ ਮੈਡੀਕਲ ਆਪ੍ਰੇਸ਼ਨਜ਼ ਦੇ ਮੀਤ ਪ੍ਰਧਾਨ ਡਾ. ਬ੍ਰਹਮ ਪ੍ਰਕਾਸ਼ ਸਮੇਤ ਪਾਰਕ ਹਸਪਤਾਲ ਪਟਿਆਲਾ ਦੇ ਡਾਕਟਰਾਂ ਦੀ ਇਕ ਟੀਮ ਨੇ ਸ਼ੁੱਕਰਵਾਰ ਨੂੰ ਇਕ ਪ੍ਰੈਸ ਕਾਨਫਰੰਸ ਦੌਰਾਨ ਕ੍ਰੋਨਿਕ ਓਬਸਟ੍ਰਕਟਿਵ […]
ਸੀਓਪੀਡੀ ਦੁਨੀਆ ਭਰ ਵਿੱਚ ਦਿਲ ਅਤੇ ਕੈਂਸਰ ਤੋਂ ਬਾਅਦ ਤੀਜਾ ਸਭ ਤੋਂ ਵੱਡਾ ਮੌਤ ਦਾ ਕਾਰਨ Read More »









