ਹਾਈਵੇਅ ’ਤੇ ਨਫ਼ਰਤੀ ਨਾਅਰੇ ਲਿਖਣ ਦੇ ਮਾਮਲੇ ਵਿੱਚ ਦੋ ਮਹਿਲਾਵਾਂ ਸਮੇਤ ਤਿੰਨ ਗ੍ਰਿਫ਼ਤਾਰ
ਸਹਾਰਨਪੁਰ, 13 ਮਾਰਚ : ਹਾਈਵੇਅ ਉਪਰ ਇਕ ਸਮਾਜ ਪ੍ਰਤੀ ਨਫਰਤ ਭਰੇ ਨਾਅਰੇ ਲਿਖਣ ਦੇ ਇਕ ਮਾਮਲੇ ਵਿਚ ਪੁਲਸ ਵਲੋ ਦੋ ਮਹਿਲਾਵਾਂ ਸਮੇਤ ਤਿੰਨ ਨੂੰ ਗ੍ਰਿਫਤਾਰ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਦੇ ਅਨੁਸਾਰ ਦਿੱਲੀ–ਦੇਹਰਾਦੂਨ ਹਾਈਵੇਅ ’ਤੇ ਇੱਕ ਭਾਈਚਾਰੇ ਵਿਰੁੱਧ ਭੜਕਾਉਣ ਵਾਲੇ ਨਾਅਰੇ ਲਿਖ ਕੇ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਇਸ ਸਬੰਧੀ […]
ਹਾਈਵੇਅ ’ਤੇ ਨਫ਼ਰਤੀ ਨਾਅਰੇ ਲਿਖਣ ਦੇ ਮਾਮਲੇ ਵਿੱਚ ਦੋ ਮਹਿਲਾਵਾਂ ਸਮੇਤ ਤਿੰਨ ਗ੍ਰਿਫ਼ਤਾਰ Read More »









