ਸੋਸ਼ਲ ਮੀਡਿਆ

trump

ਜੰਗ ਦਾ ਚੌਥਾ ਦਿਨ : ਡੋਨਲਡ ਟਰੰਪ ਦੀ ਚੇਤਾਵਨੀ ਕਰਾਂਗੇ ਵੱਡਾ ਹਮਲਾ

ਦਿੱਲੀ, 3 ਮਾਰਚ : ਇਰਾਨ ਅਤੇ ਅਮਰੀਕਾ ਵਿਚਾਲੇ ਚਲ ਰਹੀ ਜੰਗ ਦਾ ਜਿਥੇ ਅੱਜ ਚੌਥਾ ਦਿਨ ਹੈ, ੳਥੇ ਹੁਣ ਇਨਾ ਹਾਲਾਤਾਂ ਨੂੰ ਦੇਖਦੇ ਹੋਏ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਵਲੋ ਚੇਤਾਵਨੀ ਦਿਤੀ ਗਈ ਹੈ ਕਿ ਉਨਾ ਵਲੋ ਜਲਦ ਹੀ ਵੱਡਾ ਹਮਲਾ ਕੀਤਾ ਜਾਵੇਗਾ। ਦਸ ਦਈਏ ਕਿ ਉਨਾ Iran ਖ਼ਿਲਾਫ਼ ਹੋਰ ਵੱਡੇ ਹਮਲਿਆਂ ਦੀ ਚੇਤਾਵਨੀ ਦਿੱਤੀ […]

ਜੰਗ ਦਾ ਚੌਥਾ ਦਿਨ : ਡੋਨਲਡ ਟਰੰਪ ਦੀ ਚੇਤਾਵਨੀ ਕਰਾਂਗੇ ਵੱਡਾ ਹਮਲਾ Read More »

usa

ਅਮਰੀਕਾ ਨੇ ਆਪਣੇ ਨਾਗਰਿਕਾਂ ਕਈ ਦੇਸ਼ਾਂ ਨੂੰ ਤੁਰੰਤ ਛੱਡਣ ਦੀ ਦਿੱਤੀ ਹਦਾਇਤ

ਦਿੱਲੀ, 3 ਮਾਰਚ : ਅਮਰੀਕਾ ਅਤੇ ਇਰਾਨ ਵਿਚਾਲੇ ਇਸ ਸਮੇ ਯੁੱਧ ਵਰਗੇ ਹਾਲਾਤ ਪੈਦਾ ਹੋਏ ਪਏ ਹਨ, ਜਿਸ ਕਾਰਨ ਦੋਵੇ ਪਾਸਿਓ ਇਕ ਦੂਸਰੇ ਦੇ ਠਿਕਾਣਿਆਂ ਉਪਰ ਹਮਲੇ ਕੀਤੇ ਜਾ ਰਹੇ ਹਨ ਅਤੇ ਇਸ ਨਾਲ ਲੋਕਾਂ ਨੂੰ ਭਾਰੀ ਨੁਕਸਾਨ ਪਹੁੰਚ ਰਿਹਾ ਹੈ। ਹੁਣ ਤਾਜਾ ਮਾਮਲੇ ਵਿਚ ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਕਈ ਦੇਸ਼ਾਂ ਨੂੰ ਤੁਰੰਤ ਛੱਡਣ

ਅਮਰੀਕਾ ਨੇ ਆਪਣੇ ਨਾਗਰਿਕਾਂ ਕਈ ਦੇਸ਼ਾਂ ਨੂੰ ਤੁਰੰਤ ਛੱਡਣ ਦੀ ਦਿੱਤੀ ਹਦਾਇਤ Read More »

drone

ਪਾਕ : ਖ਼ੈਬਰ ਪਖ਼ਤੂਨਖ਼ਵਾ ’ਚ ਡਰੋਨ ਹਮਲੇ ਤੋਂ ਬਾਅਦ 50 ਤੋਂ ਵੱਧ ਸਕੂਲ ਬੰਦ

ਦਿੱਲੀ, 3 ਮਾਰਚ : ਅਫਗਾਨਿਸਤਾਨ ਦੀ ਸਰਹੱਦ ਨਾਲ ਲਗਦੇ ਇਲਾਕਿਆਂ ਵਿੱਚ ਸੁਰੱਖਿਆ ਚਿੰਤਾਵਾਂ ਕਾਰਨ ਉੱਤਰ-ਪੱਛਮੀ ਪਾਕਿਸਤਾਨ ਦੇ ਗੜਬੜੀ ਵਾਲੇ ਖੈਬਰ ਪਖਤੂਨਬਾ ਸੂਬੇ ’ਚ 50 ਤੋਂ ਵੱਧ ਸਿੱਖਿਆ ਸੰਸਥਾਵਾਂ ਅੱਜ ਬੰਦ ਰੱਖੀਆਂ ਗਈਆਂ। ਉਧਰ ਦੂਸਰੇ ਪਾਸੇ Ali Khamenei ਦੀ ਹੱਤਿਆ ਦੇ ਰੋਸ ਵਜੋਂ ਦੇਸ਼ ਪੱਧਰੀ ਮੁਜ਼ਾਹਰਿਆਂ ਦੇ ਚਲਦਿਆਂ ਕਰਾਚੀ ਦੇ ਪੱਛਮੀ ਅਤੇ ਦੱਖਣੀ ਜ਼ਿਲ੍ਹਿਆਂ ਵਿੱਚ ਕਈ

ਪਾਕ : ਖ਼ੈਬਰ ਪਖ਼ਤੂਨਖ਼ਵਾ ’ਚ ਡਰੋਨ ਹਮਲੇ ਤੋਂ ਬਾਅਦ 50 ਤੋਂ ਵੱਧ ਸਕੂਲ ਬੰਦ Read More »

iran

ਇਰਾਨ : ਅਮਰੀਕਾ ਨਾਲ ਗੱਲਬਾਤ ਦੀਆਂ ਅਟਕਲਾਂ ਬੇਬੁਨਿਆਦ : ਅਲੀ ਲਾਰੀਜਾਨੀ

ਤੇਹਰਾਨ, 3 ਮਾਰਚ : ਇਰਾਨ, ਅਮਰੀਕਾ ਅਤੇ ਇਰਾਇਲ ਵਿਚਾਲੇ ਜਾਰੀ ਸੰਘਰਸ਼ ਦੌਰਾਨ ਹੁਣ ਇਰਾਨ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ, ਜਿਸ ਵਿਚ ਅਲੀ ਲਾਰੀਜਾਨੀ ਨੇ ਸਪੱਸ਼ਟ ਕੀਤਾ ਹੈ ਕਿ Iran ਅਮਰੀਕਾ ਨਾਲ ਕਿਸੇ ਵੀ ਕਿਸਮ ਦੀ ਵਾਰਤਾ ਸ਼ੁਰੂ ਕਰਨ ਵਾਲਾ ਨਹੀਂ ਹੈ। ਉਨ੍ਹਾਂ ਨੇ ਇਹ ਪ੍ਰਤੀਕ੍ਰਿਆ ਉਸ ਰਿਪੋਰਟ ਦੇ ਜਵਾਬ ਵਿੱਚ ਦਿੱਤੀ ਜਿਸ ਵਿੱਚ ਦਾਅਵਾ ਕੀਤਾ

ਇਰਾਨ : ਅਮਰੀਕਾ ਨਾਲ ਗੱਲਬਾਤ ਦੀਆਂ ਅਟਕਲਾਂ ਬੇਬੁਨਿਆਦ : ਅਲੀ ਲਾਰੀਜਾਨੀ Read More »

dsp

ਨਸ਼ਾ ਵਿਰੋਧੀ ਮੁਹਿੰਮ ਲਈ ਜਾਣੇ ਜਾਂਦੇ ਡੀਐਸਪੀ ਦਲਜੀਤ ਸਿੰਘ ਦਾ ਹੋਇਆ ਦੇਹਾਂਤ

ਲੁਧਿਆਣਾ, 3 ਮਾਰਚ : ਪੰਜਾਬ ਸਰਕਾਰ ਵਲੋ ਨਸਿ਼ਆਂ ਖਿਲਾਫ ਸ਼ੁਰੂ ਕੀਤੀ ਯੁੱਧ ਨਸਿਆਂ ਵਿਰੁੱਧ ਮੁਹਿੰਮ ਨੂੰ ਚਲਾਉਣ ਲਈ ਅਤੇ ਨਸ਼ਾ ਤਸਕਰੀ ਖ਼ਿਲਾਫ਼ ਸਖ਼ਤ ਕਾਰਵਾਈ ਲਈ ਜਾਣੇ ਜਾਂਦੇ ਡੀਐਸਪੀ ਦਲਜੀਤ ਸਿੰਘ ਦਾ ਅੱਜ ਇਕ ਲੰਬੀ ਬਿਮਾਰੀ ਉਪਰੰਤ ਦਿਹਾਂਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਦੇ ਅਨੁਸਾਰ ਡੀਐਸਪੀ ਦਲਜੀਤ ਸਿੰਘ 51 ਸਾਲ ਦੇ ਸਨ ਅਤੇ ਕਾਫ਼ੀ

ਨਸ਼ਾ ਵਿਰੋਧੀ ਮੁਹਿੰਮ ਲਈ ਜਾਣੇ ਜਾਂਦੇ ਡੀਐਸਪੀ ਦਲਜੀਤ ਸਿੰਘ ਦਾ ਹੋਇਆ ਦੇਹਾਂਤ Read More »

bejamin

ਇਰਾਨ-ਇਜਰਾਇਲ ਯੁੱਧ : ਇਰਾਨ ਨਾਲ ਟਕਰਾਅ ਲੰਬਾ ਨਹੀਂ ਚੱਲੇਗਾ, ਨੇਤਨਯਾਹੂ ਦਾ ਦਾਅਵਾ

ਦਿੱਲੀ, 3 ਮਾਰਚ : ਇਰਾਨ ਅਤੇ ਇਜਰਾਇਲ ਵਿਚਾਲੇ ਜਿਥੇ ਇਕ ਪਾਸੇ ਪੂਰੀ ਤਰ੍ਹਾਂ ਹਮਲੇ ਚਲ ਰਹੇ ਹਨ ਤੇ ਦੋਵੇ ਪਾਸੇ ਨੁਕਸਾਨ ਹੋ ਰਹੇ ਹਨ, ਉਥੇ ਇਸ ਮਾਮਲੇ ਵਿਚ ਇਜਰਾਇਲੀ ਪ੍ਰਧਾਨ ਮੰਤਰੀ ਬੇਜਾਮਿਨ ਨੇਤਨਯਾਹੂ ਨੇ ਇਰਾਨ ਖ਼ਿਲਾਫ਼ ਜਾਰੀ ਸੈਨਿਕ ਕਾਰਵਾਈ ਸੰਬੰਧੀ ਅਹਿਮ ਟਿੱਪਣੀ ਕਰਦਿਆਂ ਕਿਹਾ ਹੈ ਕਿ ਭਾਵੇਂ ਮੌਜੂਦਾ ਟਕਰਾਅ ਕੁਝ ਸਮੇਂ ਤੱਕ ਜਾਰੀ ਰਹਿ ਸਕਦਾ

ਇਰਾਨ-ਇਜਰਾਇਲ ਯੁੱਧ : ਇਰਾਨ ਨਾਲ ਟਕਰਾਅ ਲੰਬਾ ਨਹੀਂ ਚੱਲੇਗਾ, ਨੇਤਨਯਾਹੂ ਦਾ ਦਾਅਵਾ Read More »

balbir

ਅਰਬਨ ਅਸਟੇਟ ਨਿਵਾਸੀਆਂ ਦੇ ਸਾਰੇ ਮੁੱਖ ਮੁੱਦੇ ਇੱਕ ਨਿਸ਼ਚਿਤ ਸਮਾਂ-ਸੀਮਾ ਦੇ ਅੰਦਰ ਹੱਲ ਕੀਤੇ ਜਾਣਗੇ: ਡਾ. ਬਲਬੀਰ ਸਿੰਘ

ਪਟਿਆਲਾ, 2 ਮਾਰਚ : ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਪਟਿਆਲਾ ਵਿਕਾਸ ਅਥਾਰਟੀ ਦੇ ਸੀਏ ਅਪਰਨਾ ਐਮਬੀ, ਏਸੀਏ ਪਰਮਦੀਪ ਸਿੰਘ ਅਤੇ ਰੈਜ਼ੀਡੈਂਟਸ ਵੈਲਫੇਅਰ ਐਸੋਸੀਏਸ਼ਨਾਂ ਦੇ ਮੈਂਬਰਾਂ ਨਾਲ ਅਰਬਨ ਅਸਟੇਟ, ਪਟਿਆਲਾ ਦੇ ਨਿਵਾਸੀਆਂ ਨੂੰ ਦਰਪੇਸ਼ ਮੁੱਖ ਮੁਸ਼ਕਲਾਂ ਦੇ ਹੱਲ ਲਈ ਇੱਕ ਬੈਠਕ ਦੀ ਪ੍ਰਧਾਨਗੀ ਕੀਤੀ। ਡਾ. ਬਲਬੀਰ ਸਿੰਘ ਨੇ ਨਿਵਾਸੀਆਂ ਦੁਆਰਾ ਉਠਾਈਆਂ

ਅਰਬਨ ਅਸਟੇਟ ਨਿਵਾਸੀਆਂ ਦੇ ਸਾਰੇ ਮੁੱਖ ਮੁੱਦੇ ਇੱਕ ਨਿਸ਼ਚਿਤ ਸਮਾਂ-ਸੀਮਾ ਦੇ ਅੰਦਰ ਹੱਲ ਕੀਤੇ ਜਾਣਗੇ: ਡਾ. ਬਲਬੀਰ ਸਿੰਘ Read More »

holi

ਪਰੰਪਰਾਵਾਂ ਦਾ ਉਭਾਰ: ਸਕਾਲਰਫੀਲਡਜ਼ ਪਬਲਿਕ ਸਕੂਲ ਨੇ ਮਨਾਇਆ ਈਕੋ-ਫ੍ਰੈਂਡਲੀ ਹੋਲੀ

ਚੰਡੀਗੜ, 2 ਮਾਰਚ :  ਸੱਭਿਆਚਾਰਕ ਵਿਰਾਸਤ ਅਤੇ ਵਾਤਾਵਰਨ ਜਾਗਰੂਕਤਾ ਦੇ ਜੀਵੰਤ ਪ੍ਰਦਰਸ਼ਨ ਵਿਚ, ਸਕਾਲਰਫੀਲਡਜ਼ ਪਬਲਿਕ ਸਕੂਲ, ਪਟਿਆਲਾ ਨੇ ਇਕ ਅਨੋਖੇ ਢੰਗ ਨਾਲ ਹੋਲੀ ਦਾ ਤਿਉਹਾਰ ਮਨਾਇਆ। ਰਵਾਇਤੀ ਰਸਾਇਣਕ ਰੰਗਾਂ ਨੂੰ ਛੱਡ ਕੇ, ਵਿਦਿਆਰਥੀਆਂ ਅਤੇ ਸਟਾਫ ਨੇ ਗੇਂਦੇ, ਗੁਲਾਬ, ਚਮੇਲੀ ਆਦਿ ਵੱਖ-ਵੱਖ ਰੰਗਾਂ ਦੇ ਫੁੱਲਾਂ ਨਾਲ ਆਪਣੇ ਆਪ ਨੂੰ ਸਜਾਇਆ, ਜੋ ਸਥਾਈਤਾ ਦੀ ਭਾਵਨਾ ਨੂੰ ਦਰਸਾਉਂਦਾ

ਪਰੰਪਰਾਵਾਂ ਦਾ ਉਭਾਰ: ਸਕਾਲਰਫੀਲਡਜ਼ ਪਬਲਿਕ ਸਕੂਲ ਨੇ ਮਨਾਇਆ ਈਕੋ-ਫ੍ਰੈਂਡਲੀ ਹੋਲੀ Read More »

pu

ਪੰਜਾਬੀ ਯੂਨੀਵਰਸਿਟੀ ਵੱਲੋਂ ਆਸਟ੍ਰੇਲੀਆ ਦੇ ਅਦਾਰੇ ਨਾਲ਼ ਕੀਤਾ ਗਿਆ ਅਕਾਦਮਿਕ ਇਕਰਾਰਨਾਮਾ

ਪਟਿਆਲਾ, 2 ਮਾਰਚ – ਪੰਜਾਬੀ ਯੂਨੀਵਰਸਿਟੀ ਵੱਲੋਂ ਆਸਟ੍ਰੇਲੀਆ ਦੇ ਅਦਾਰੇ ‘ਯੂਨੀਵਰਸਲ ਬਿਜ਼ਨਸ ਸਕੂਲ’ ਨਾਲ਼ ਅਕਾਦਮਿਕ ਸਾਂਝ ਕਾਇਮ ਕਰਦਿਆਂ ਇੱਕ ਅਹਿਮ ਇਕਰਾਰਨਾਮਾ ਕੀਤਾ ਗਿਆ ਹੈ। ਇਸ ਇਕਰਾਰਨਾਮੇ ‘ਤੇ ਪੰਜਾਬੀ ਯੂਨੀਵਰਸਿਟੀ ਵੱਲੋਂ ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਹਸਤਾਖ਼ਰ ਕੀਤੇ ਅਤੇ ਯੂਨੀਵਰਸਲ ਬਿਜ਼ਨਸ ਸਕੂਲ ਵੱਲੋਂ ਜੀ.ਸੀ.ਏ. ਆਸਟ੍ਰੇਲੀਆ ਦੇ ਚਾਂਸਲਰ ਡਾ. ਗੈਰੀ ਮਲਹੋਤਰਾ ਨੇ ਸਹੀ ਪਾਈ। ਡਾ. ਜਗਦੀਪ ਸਿੰਘ

ਪੰਜਾਬੀ ਯੂਨੀਵਰਸਿਟੀ ਵੱਲੋਂ ਆਸਟ੍ਰੇਲੀਆ ਦੇ ਅਦਾਰੇ ਨਾਲ਼ ਕੀਤਾ ਗਿਆ ਅਕਾਦਮਿਕ ਇਕਰਾਰਨਾਮਾ Read More »

rajindra

ਰਾਜਿੰਦਰਾ ਹਸਪਤਾਲ : ਪਟਿਆਲਾ ਵਿਖੇ ਈ ਐਨ ਟੀ ਡਾਕਟਰਾਂ ਨੇ ਪਹਿਲੀ ਕੋਕਲੀਅਰ ਇਮਪਲਾਂਟ ਸਰਜਰੀ ਕੀਤੀ

ਪਟਿਆਲਾ, 2 ਮਾਰਚ : ਸਰਕਾਰੀ ਮੈਡੀਕਲ ਕਾਲਜ ਅਤੇ ਰਾਜਿੰਦਰਾ ਹਸਪਤਾਲ, ਪਟਿਆਲਾ ਨੇ 26 ਫਰਵਰੀ, 2026 ਨੂੰ ਆਪਣੀ ਪਹਿਲੀ ਕੋਕਲੀਅਰ ਇਮਪਲਾਂਟ ਸਰਜਰੀ ਸਫਲਤਾਪੂਰਵਕ ਕਰਕੇ ਉੱਨਤ ਈਐਨਟੀ ਦੇਖਭਾਲ ਵਿੱਚ ਇੱਕ ਵੱਡਾ ਮੀਲ ਪੱਥਰ ਪ੍ਰਾਪਤ ਕੀਤਾ ਹੈ। ਇਹ ਇਤਿਹਾਸਕ ਪ੍ਰਾਪਤੀ ਖੇਤਰ ਵਿੱਚ ਵਿਸ਼ੇਸ਼ ਸੁਣਵਾਈ ਪੁਨਰਵਾਸ ਸੇਵਾਵਾਂ ਪ੍ਰਦਾਨ ਕਰਨ ਵਿੱਚ ਇੱਕ ਮਹੱਤਵਪੂਰਨ ਤਰੱਕੀ ਨੂੰ ਦਰਸਾਉਂਦੀ ਹੈ। ਇਹ ਇਤਿਹਾਸਕ ਉਪਰੇਸ਼ਨ

ਰਾਜਿੰਦਰਾ ਹਸਪਤਾਲ : ਪਟਿਆਲਾ ਵਿਖੇ ਈ ਐਨ ਟੀ ਡਾਕਟਰਾਂ ਨੇ ਪਹਿਲੀ ਕੋਕਲੀਅਰ ਇਮਪਲਾਂਟ ਸਰਜਰੀ ਕੀਤੀ Read More »

Scroll to Top