ਸਰਕਾਰੀ ਸਕੂਲਾਂ ਵਿਚ ਲਗਣਗੇ ਆਧੁਨਿਕ ਕੰਪਿਊਟਰ : ਹਰਜੋਤ ਬੈਸ
ਚੰਡੀਗੜ੍ਹ, 25 ਫਰਵਰੀ : ਪੰਜਾਬ ਦੇ ਸਕੂਲਾਂ ਦੇ ਵਿਦਿਆਰਥੀ ਹੁਣ ਬਹੁਤ ਜਲਦ ਆਧੁਨਿਕ ਕੰਪਿਊਟਰਾਂ ਦਾ ਆਨੰਦ ਮਾਣ ਸਕਣਗੇ। ਜਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਦੀ ਡਿਜ਼ੀਟਲ ਢਾਂਚਾਗਤ ਮਜ਼ਬੂਤੀ ਲਈ ਵੱਡਾ ਕਦਮ ਚੁੱਕਿਆ ਗਿਆ ਹੈ। ਕਰੀਬ 400 ਕਰੋੜ ਰੁਪਏ ਦੀ ਲਾਗਤ ਨਾਲ ਸਕੂਲਾਂ ਵਿਚ ਆਧੁਨਿਕ ਕੰਪਿਊਟਰ ਸਥਾਪਤ ਕੀਤੇ ਜਾਣਗੇ। ਇਹ ਐਲਾਨ ਸਿੱਖਿਆ ਮੰਤਰੀ ਹਰਜੋਤ […]
ਸਰਕਾਰੀ ਸਕੂਲਾਂ ਵਿਚ ਲਗਣਗੇ ਆਧੁਨਿਕ ਕੰਪਿਊਟਰ : ਹਰਜੋਤ ਬੈਸ Read More »









