ਦਹਿਸ਼ਤਗਰਦਾਂ ਤੇ ਸੁਰਖਿਆ ਬਲਾਂ ਵਿਚਾਲੇ ਹੋਇਆ ਮੁਕਾਬਲਾ
ਜੰਮੂ, 5 ਨਵੰਬਰ 2025 : ਜੰਮੂ ਕਸ਼ਮੀਰ ਦੇ ਕਿਸਤਵਾੜਾ ਵਿਚ ਸੁਰਖਿਆ ਬਲਾਂ ਤੇ ਅਤਵਾਦੀਆਂ ਵਿਚ ਮੁਕਾਬਲੇ ਦੀ ਸੂਚਨਾ ਹੈ, ਜਿਸ ਸਬੰਧੀ ਦਿ ਵ੍ਹਾਈਟ ਨਾਈਟ ਕੋਰਪਸ ਨੇ ਐਕਸ (ਪਹਿਲਾਂ ਟਵਿੱਟਰ) ‘ਤੇ ਜਾਰੀ ਬਿਆਨ ਵਿੱਚ ਦੱਸਿਆ ਕਿ ਸਵੇਰੇ ਛੱਤਰੂ ਖੇਤਰ ਵਿੱਚ ਜਦੋਂ ਖਾਸ ਇਨਪੁੱਟ ਦੇ ਆਧਾਰ ‘ਤੇ ਸਰਚ ਓਪਰੇਸ਼ਨ ਸ਼ੁਰੂ ਕੀਤਾ ਗਿਆ, ਤਦ ਸੁਰੱਖਿਆ ਬਲਾਂ ਦੀ ਟੀਮ […]
ਦਹਿਸ਼ਤਗਰਦਾਂ ਤੇ ਸੁਰਖਿਆ ਬਲਾਂ ਵਿਚਾਲੇ ਹੋਇਆ ਮੁਕਾਬਲਾ Read More »









