ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਪੁਲਾੜ ਵਿੱਚ ਬੀਜ ਉਗਾ ਕੀਤਾ ਪਨੀਰੀ ਖੋਜ ਪ੍ਰੋਗਰਾਮ ’ਚ ਮੀਲ ਪੱਥਰ ਸਾਬਤ
ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਪੁਲਾੜ ਵਿੱਚ ਬੀਜ ਉਗਾ ਕੀਤਾ ਪਨੀਰੀ ਖੋਜ ਪ੍ਰੋਗਰਾਮ ’ਚ ਮੀਲ ਪੱਥਰ ਸਾਬਤ ਬੰਗਲੂਰੂ : ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਕਿਹਾ ਕਿ ‘ਪੀ. ਐੱਸ. ਐੱਲ. ਵੀ.-ਸੀ60 ਪੀ. ਓ. ਈ. ਐੱਮ.-4 ਪਲੈਟਫਾਰਮ’ ’ਤੇ ਪੁਲਾੜ ’ਚ ਭੇਜੇ ਰੌਂਗੀ ਦੇ ਬੀਜ ਪੁੰਗਰਨ ਮਗਰੋਂ ਇਨ੍ਹਾਂ ’ਚੋਂ ਪਹਿਲੀਆਂ ਪੱਤੀਆਂ ਨਿਕਲ ਆਈਆਂ ਹਨ। ਇਸਰੋ ਨੇ […]









