ਪੰਜਾਬ ਅਤੇ ਇਥੋਪੀਆ ਦੇ ਸੈਕੰਡਰੀ ਸਕੂਲਾਂ ਬਾਰੇ ਹੋਇਆ ਤੁਲਨਾਤਮਕ ਅਧਿਐਨ
ਪਟਿਆਲਾ, 15 ਦਸੰਬਰ – ਪੰਜਾਬੀ ਯੂਨੀਵਰਸਿਟੀ ਵਿਖੇ ਹਾਲ ਹੀ ਵਿੱਚ ਹੋਏ ਇੱਕ ਪੀ.ਐੱਚ.ਡੀ. ਖੋਜ ਕਾਰਜ ਰਾਹੀਂ ਪੰਜਾਬ (ਭਾਰਤ) ਅਤੇ ਇਥੋਪੀਆ ਦੇ ਸੈਕੰਡਰੀ ਸਕੂਲਾਂ ਦਾ ਤੁਲਨਾਤਮਕ ਅਧਿਐਨ ਕੀਤਾ ਗਿਆ ਹੈ। ਯੂਨੀਵਰਸਿਟੀ ਦੇ ਸਿੱਖਿਆ ਅਤੇ ਸੁਮਦਾਇ ਸੇਵਾਵਾਂ ਵਿਭਾਗ ਤੋਂ ਡਾ. ਜਗਪ੍ਰੀਤ ਕੌਰ ਦੀ ਨਿਗਰਾਨੀ ਹੇਠ ਇਥੋਪੀਆ ਮੂਲ ਦੇ ਖੋਜਾਰਥੀ ਡਾ. ਲਿਐਲਮ ਤਿਲਾਹੁਨ ਵੱਲੋਂ ਕੀਤੇ ਇਸ ਅਧਿਐਨ ਰਾਹੀਂ […]
ਪੰਜਾਬ ਅਤੇ ਇਥੋਪੀਆ ਦੇ ਸੈਕੰਡਰੀ ਸਕੂਲਾਂ ਬਾਰੇ ਹੋਇਆ ਤੁਲਨਾਤਮਕ ਅਧਿਐਨ Read More »









