ਵਾਇਰਲ ਖਬਰਾਂ

modi2

ਮੋਦੀ ਕਾਲਜ ਵਿਖੇ ‘ਵਿਗਿਆਨ ਵਿੱਚ ਔਰਤਾਂ: ਵਿਕਿਸਤ ਭਾਰਤ ਦਾ ਸੰਕਲਪ’ ਵਿਸ਼ੇ ‘ਤੇ ਰਾਸ਼ਟਰੀ ਵਿਗਿਆਨ ਦਿਵਸ ਆਯੋਜਿਤ

ਪਟਿਆਲਾ :02 ਮਾਰਚ. 2026 – ਡੀ.ਬੀ.ਟੀ ਸਟਾਰ ਦਾ ਦਰਜਾ ਪ੍ਰਾਪਤ ਸਥਾਨਕ ਕਾਲਜ, ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਵੱਲੋਂ ਅੱਜ ਨੋਬਲ ਪੁਰਸਕਾਰ ਜੇਤੂ ਭਾਰਤੀ ਭੌਤਿਕ ਵਿਗਿਆਨੀ ਡਾ. ਚੰਦਰਸ਼ੇਖਰ ਵੈਂਕਟ ਰਮਨ ਨੂੰ ਯਾਦ ਕਰਨ ਅਤੇ ਵਿਦਿਆਰਥੀਆਂ ਨੂੰ ਵਿਗਿਆਨ ਦੇ ਖੇਤਰ ਵਿੱਚ ਔਰਤ-ਵਿਗਿਆਨਕਾਂ, ਤਕਨੀਕੀ ਮਾਹਿਰਾਂ ਵੱਜੋਂ ਅਤੇ ਖੋਜ ਦੇ ਖੇਤਰ ਵਿੱਚ ਔਰਤਾਂ ਦੀਆਂ ਸ਼ਾਨਦਾਰ ਪ੍ਰਾਪਤੀਆਂ ਬਾਰੇ ਜਾਗਰੂਕ ਕਰਨ […]

ਮੋਦੀ ਕਾਲਜ ਵਿਖੇ ‘ਵਿਗਿਆਨ ਵਿੱਚ ਔਰਤਾਂ: ਵਿਕਿਸਤ ਭਾਰਤ ਦਾ ਸੰਕਲਪ’ ਵਿਸ਼ੇ ‘ਤੇ ਰਾਸ਼ਟਰੀ ਵਿਗਿਆਨ ਦਿਵਸ ਆਯੋਜਿਤ Read More »

dhillon

ਅਦਾਲਤ ਦੇ ਫੈਸਲੇ ਨੇ ਸਾਬਿਤ ਕੀਤਾ ਸੱਚਾਈ ਦੀ ਹਮੇਸ਼ਾ ਹੁੰਦੀ ਹੈ ਜਿੱਤ : ਬਲਜਿੰਦਰ ਢਿਲੋ

ਪਟਿਆਲਾ, 2 ਮਾਰਚ : ਆਮ ਆਦਮੀ ਪਾਰਟੀ ਦੇ ਚੇਅਰਮੇਨ ਅਤੇ ਲੋਕ ਸਭਾ ਇੰਚਾਰਜ ਬਲਜਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਸੱਚ ਦੀ ਹਸ਼ੇਮਾ ਜਿੱਤ ਹੁੰਦੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦੇ ਹੋਏ ਚੇਅਰਮੇਨ ਅਤੇ ਲੋਕ ਸਭਾ ਪਟਿਆਲਾ ਦੇ ਇੰਚਾਰਜ ਬਲਜਿੰਦਰ ਸਿੰਘ ਢਿੱਲੋਂ ਨੇ ਦਸਿਆ ਕਿ ਕੁਝ ਸਮਾਂ ਪਹਿਲਾਂ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਆਪ ਦੇ ਸੁਪਰੀਮ

ਅਦਾਲਤ ਦੇ ਫੈਸਲੇ ਨੇ ਸਾਬਿਤ ਕੀਤਾ ਸੱਚਾਈ ਦੀ ਹਮੇਸ਼ਾ ਹੁੰਦੀ ਹੈ ਜਿੱਤ : ਬਲਜਿੰਦਰ ਢਿਲੋ Read More »

saini

ਕੇਸਰੀ ਪੱਗ ਵਿੱਚ ਸੈਣੀ ਵੱਲੋਂ ਹਰਿਆਣਾ ਦਾ ਨਵਾਂ ਬਜਟ ਪੇਸ਼, 2.23 ਲੱਖ ਕਰੋੜ ਦੀ ਘੋਸ਼ਣਾ

ਚੰਡੀਗੜ੍ਹ, 2 ਮਾਰਚ : ਹਰਿਆਣਾ ਸਰਕਾਰ ਵਲੋ ਆਪਣਾ ਦੂਸਰਾ ਬਜਟ ਸਦਨ ਪੇਸ ਕੀਤਾ ਗਿਆ ਹੈ, ਜਿਸ ਵਿਚ 2.23 ਲੱਖ ਕਰੋੜ ਦੀ ਘੋਸ਼ਣਾ ਕੀਤੀ ਗਈ ਹੈ। ਜਾਣਕਾਰੀ ਦੇ ਅਨੁਸਾਰ ਨਾਇਬ ਸਿੰਘ ਸੈਣੀ ਨੇ ਬਤੌਰ ਵਿੱਤ ਮੰਤਰੀ ਭਾਜਪਾ ਸਰਕਾਰ ਦਾ ਦੂਜਾ ਬਜਟ ਸਦਨ ਵਿੱਚ ਪੇਸ਼ ਕੀਤਾ, ਜਿਸ ਵਿਚ ਉਹ ਕੇਸਰੀ ਪੱਗ ਬੰਨ ਕੇ ਵਿਧਾਨ ਸਭਾ ਪਹੁੰਚੇ ਅਤੇ

ਕੇਸਰੀ ਪੱਗ ਵਿੱਚ ਸੈਣੀ ਵੱਲੋਂ ਹਰਿਆਣਾ ਦਾ ਨਵਾਂ ਬਜਟ ਪੇਸ਼, 2.23 ਲੱਖ ਕਰੋੜ ਦੀ ਘੋਸ਼ਣਾ Read More »

kohali

ਵਿਧਾਇਕ ਅਜੀਤਪਾਲ ਕੋਹਲੀ ਨੇ ਅਰਵਿੰਦ ਕੇਜਰੀਵਾਲ ਨਾਲ ਕੀਤੀ ਮੀਟਿੰਗ; ਵਿਕਾਸ ਕਾਰਜਾਂ ਦੀ ਸੌਂਪੀ ਰਿਪੋਰਟ

ਪਟਿਆਲਾ , 2 ਮਾਰਚ ; ਪਟਿਆਲਾ ਸ਼ਹਿਰੀ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਵੱਲੋਂ ਬੀਤੇ ਦਿਨੀਂ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਇੱਕ ਵਿਸ਼ੇਸ਼ ਅਤੇ ਲੰਮੀ ਮੀਟਿੰਗ ਕੀਤੀ ਗਈ। ਇਸ ਮੁਲਾਕਾਤ ਦੌਰਾਨ ਵਿਧਾਇਕ ਕੋਹਲੀ ਨੇ ਪਟਿਆਲਾ ਸ਼ਹਿਰ ਦੇ ਵਿਕਾਸ, ਚੱਲ ਰਹੇ ਵੱਡੇ ਪ੍ਰੋਜੈਕਟਾਂ ਅਤੇ

ਵਿਧਾਇਕ ਅਜੀਤਪਾਲ ਕੋਹਲੀ ਨੇ ਅਰਵਿੰਦ ਕੇਜਰੀਵਾਲ ਨਾਲ ਕੀਤੀ ਮੀਟਿੰਗ; ਵਿਕਾਸ ਕਾਰਜਾਂ ਦੀ ਸੌਂਪੀ ਰਿਪੋਰਟ Read More »

crime

ਜਲੰਧਰ ਵਿੱਚ ਕਈ ਸਕੂਲਾਂ ਨੂੰ ਬੰਬ ਦੀ ਮਿਲੀ ਧਮਕੀ, ਪੁਲਿਸ ਵੱਲੋਂ ਵਿਆਪਕ ਜਾਂਚ ਸ਼ੁਰੂ

ਜਲੰਧਰ, 27 ਫਰਵਰੀ : ਸੂਬੇ ਅੰਦਰ ਜਿਥੇ ਇਕ ਪਾਸੇ ਚੰਡੀਗੜ ਵਿਚ ਧਮਕੀ ਭਰੇ ਈਮੇਲ ਪ੍ਰਾਪਤ ਹੋਏ ਹਨ, ਉਥੇ ਦੂਸਰੇ ਪਾਸੇ ਜਲੰਧਰ ਵਿਚ ਵੀ ਕੁੱਝ ਸਕੂਲਾਂ ਨੂੰ ਬੰਬ ਦੀ ਧਮਕੀ ਮਿਲੀ ਹੈ, ਜਿਸ ਕਾਰਨ ਪੁਲਸ ਟੀਮਾ ਵਲੋ ਵਿਆਪਕ ਜਾਂਚ ਪੜਤਾਲ ਸ਼ੁਰੂ ਕਰ ਦਿਤੀ ਗਈ ਹੈ। ਜਾਣਕਾਰੀ ਦੇ ਅਨੁਸਾਰ ਇਸ ਬੰਬ ਨਾਲ ਉਡਾਉਣ ਦੀ ਧਮਕੀ ਭਰਾ ਈਮੇਲ

ਜਲੰਧਰ ਵਿੱਚ ਕਈ ਸਕੂਲਾਂ ਨੂੰ ਬੰਬ ਦੀ ਮਿਲੀ ਧਮਕੀ, ਪੁਲਿਸ ਵੱਲੋਂ ਵਿਆਪਕ ਜਾਂਚ ਸ਼ੁਰੂ Read More »

arafi

ਇਰਾਨ : ਅਲੀ ਖਮੇਨੀ ਦੇ ਦੇਹਾਂਤ ਤੋ ਬਾਅਦ ਅਲੀਰੇਜ਼ਾ ਅਰਾਫੀ ਬਣੇ ਨਵੇ ਅਸਥਾਈ ਸੁਪਰੀਮ ਲੀਡਰ

ਤੇਹਰਾਨ, 2 ਮਾਰਚ : ਬੀਤੇ ਦਿਨੀ ਇਰਾਨ ਵਿਚ ਹੋਏ ਹਮਲਿਆਂ ਤੋ ਬਾਅਦ ਮਾਰੇ ਗਏ ਉਥੋ ਦੇ ਸੁਪਰੀਮ ਲੀਡਰ ਅਲੀ ਖਾਨੇਮੇਈ ਦੀ ਮੌਤ ਤੋ ਬਾਅਦ ਹੁਣ ਇਰਾਨ ਵਲੋ ਨਵੇ ਸੁਪਰੀਮ ਲੀਡਰ ਦੀ ਚੋਣ ਕੀਤੀ ਗਈ ਹੈ। ਦਸ ਦਈਏ ਕਿ ਸ਼ੁਰੂਆਤੀ ਅਟਕਲਾਂ ਵਿੱਚ ਉਨ੍ਹਾਂ ਦੇ ਪੁੱਤਰ ਮੋਜਤਬਾ ਖਮੇਨੀ ਦਾ ਨਾਮ ਸਾਹਮਣੇ ਆ ਰਿਹਾ ਸੀ, ਪਰ ਆਖ਼ਰਕਾਰ ਖਮੇਨੀ

ਇਰਾਨ : ਅਲੀ ਖਮੇਨੀ ਦੇ ਦੇਹਾਂਤ ਤੋ ਬਾਅਦ ਅਲੀਰੇਜ਼ਾ ਅਰਾਫੀ ਬਣੇ ਨਵੇ ਅਸਥਾਈ ਸੁਪਰੀਮ ਲੀਡਰ Read More »

crime

ਹੋਲੀ ਮੌਕੇ ਚੰਡੀਗੜ੍ਹ ਵਿੱਚ ਬੰਬ ਧਮਕੀ ਨਾਲ ਹੜਕੰਪ, ਚਲਾਇਆ ਤਲਾਸ਼ੀ ਅਭਿਆਨ

ਚੰਡੀਗੜ੍ਹ, 2 ਮਾਰਚ : ਦੇਸ਼ ਅੰਦਰ ਇਕ ਪਾਸੇ ਜਿਥੇ ਹੋਲੀ ਦੇ ਤਿਉਹਾਰ ਨੂੰ ਲੈ ਕੇ ਤਿਆਰੀਆਂ ਚਲ ਰਹੀਆਂ ਹਨ, ਉਥੇ ਦੂਸਰੇ ਪਾਸੇ ਚੰਡੀਗੜ ਵਿੱਚ ਬੰਬ ਧਮਕੀ ਭਰਾ ਈਮੇਲ ਆਉਣ ਕਾਰਨ ਸੁਰੱਖਿਆ ਏਜੰਸੀਆਂ ਅਲਰਟ ਮੋਡ ’ਤੇ ਆ ਗਈਆਂ, ਜਿਸ ਕਾਰਨ ਜਾਂਚ ਏਜੰਸੀਆਂ ਵਲੋ ਤਲਾਸ਼ੀ ਅਭਿਆਨ ਵੀ ਚਲਾਇਆ ਜਾ ਰਿਹਾ ਹੈ। ਜਾਣਕਾਰੀ ਦੇ ਅਨੁਸਾਰ ਧਮਕੀ ਤੋ ਬਾਅਦ

ਹੋਲੀ ਮੌਕੇ ਚੰਡੀਗੜ੍ਹ ਵਿੱਚ ਬੰਬ ਧਮਕੀ ਨਾਲ ਹੜਕੰਪ, ਚਲਾਇਆ ਤਲਾਸ਼ੀ ਅਭਿਆਨ Read More »

modi

ਮੱਧ ਪੂਰਬ ਤਣਾਅ ’ਤੇ ਮੋਦੀ-ਨੇਤਨਯਾਹੂ ਵਿਚਕਾਰ ਅਹਿਮ ਗੱਲਬਾਤ, ਨਾਗਰਿਕ ਸੁਰੱਖਿਆ ’ਤੇ ਜ਼ੋਰ

ਨਵੀਂ ਦਿੱਲੀ, 2 ਮਾਰਚ : ਇਰਾਨੀ ਅਤੇ ਇਜਰਾਈਲ ਵਿਚਾਲੇ ਚਲ ਰਹੇ ਹਮਲਿਆਂ ਦੌਰਾਨ ਦੇਸ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਜਰਾਇਲ ਦੇ ਪ੍ਰਧਾਨ ਮੰਤਰੀ ਬੇਜਾਮਿਨ ਨੇਤਨਯਾਹੂ ਨਾਲ ਟੈਲੀਫ਼ੋਨ ’ਤੇ ਵਿਸਥਾਰਪੂਰਵਕ ਗੱਲਬਾਤ ਕੀਤੀ। ਦੋਵਾਂ ਨੇ ਮੱਧ ਪੂਰਬ ਵਿੱਚ ਬਣੀ ਸਥਿਤੀ ਅਤੇ ਹਾਲੀਆ ਘਟਨਾਕ੍ਰਮ ’ਤੇ ਚਰਚਾ ਕੀਤੀ। ਇਸ ਗੱਲਬਾਤ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਤਾਜ਼ਾ ਵਿਕਾਸਾਂ ’ਤੇ

ਮੱਧ ਪੂਰਬ ਤਣਾਅ ’ਤੇ ਮੋਦੀ-ਨੇਤਨਯਾਹੂ ਵਿਚਕਾਰ ਅਹਿਮ ਗੱਲਬਾਤ, ਨਾਗਰਿਕ ਸੁਰੱਖਿਆ ’ਤੇ ਜ਼ੋਰ Read More »

karachi

ਇਰਾਨੀ ਅਟੈਕ : ਕਰਾਚੀ ’ਚ ਅਮਰੀਕੀ ਦੂਤਾਵਾਸ ਬਾਹਰ ਹਿੰਸਕ ਝੜਪਾਂ

ਕਰਾਚੀ, 2 ਮਾਰਚ : ਇਰਾਨ ਵਿਚ ਹੋਏ ਵੱਡੇ ਅਟੈਕ ਤੋ ਬਾਅਦ ਹੁਣ ਅਮਰੀਕਾ ਦਾ ਹਰ ਪਾਸਿਓ ਵਿਰੋਧ ਹੋ ਰਿਹਾ ਹੈ ਅਤੇ ਹੁਣ ਤਾਜਾ ਮਾਮਲੇ ਵਿਚ ਪਾਕਿਸਤਾਨ ਦੇ ਕਰਾਚੀ ਵਿਚ ਵੀ ਲੋਕਾਂ ਵਲੋ ਅਮਰੀਕੀ ਦੂਤਾਵਾਸ ਉਪਰ ਹਮਲਾ ਕੀਤਾ ਗਿਆ ਹੈ, ਜਿਸ ਕਾਰਨ ਅੱਜ ਭਿਆਨਕ ਝੜਪਾਂ ਹੋ ਗਈਆਂ, ਜਿਨ੍ਹਾਂ ਵਿੱਚ ਲਗਭਗ 10 ਲੋਕਾਂ ਦੀ ਮੌਤ ਹੋਣ ਦੀ

ਇਰਾਨੀ ਅਟੈਕ : ਕਰਾਚੀ ’ਚ ਅਮਰੀਕੀ ਦੂਤਾਵਾਸ ਬਾਹਰ ਹਿੰਸਕ ਝੜਪਾਂ Read More »

us

ਇਰਾਨੀ ਹਮਲਿਆਂ ’ਚ ਤਿੰਨ ਅਮਰੀਕੀ ਸੈਨਿਕ ਹਲਾਕ, ਤਣਾਅ ਵਧਿਆ

ਵਾਸ਼ਿੰਗਟਨ, 2 ਮਾਰਚ : ਪਿਛਲੇ ਦਿਨੀ ਜਿਥੇ ਅਮਰੀਕਾ ਤੇ ਇਜਰਾਇਲੀ ਹਮਲਿਆਂ ਦੌਰਾਨ ਇਰਾਨ ਦੇ ਸੁਪਰੀਮ ਲੀਡਰ ਖਾਨੇਮੇਈ ਦੀ ਮੌਤ ਹੋਣ ਦੀ ਖਬਰ ਫੈਲ ਚੁਕੀ ਹੈ। ਉਥੇ ਹੁਣ ਇਰਾਨੀ ਨੇ ਆਪਣੇ ਹਮਲੇ ਦੂਸਰੇ ਦੇਸ਼ਾਂ ਉਪਰ ਤੇਜ ਕਰ ਦਿਤੇ ਹਨ। ਤਾਜਾ ਮਾਮਲੇ ਵਿਚ ਇਰਾਨੀ ਵਲੋ ਕੀਤੇ ਗਏ ਹਮਲੇ ਦੌਰਾਨ ਤਿੰਨ ਅਮਰੀਕੀ ਸੈਨਿਕ ਮਾਰੇ ਗਏ ਹਨ, ਜਦਕਿ ਪੰਜ

ਇਰਾਨੀ ਹਮਲਿਆਂ ’ਚ ਤਿੰਨ ਅਮਰੀਕੀ ਸੈਨਿਕ ਹਲਾਕ, ਤਣਾਅ ਵਧਿਆ Read More »

Scroll to Top