ਕਈ ਸਾਲਾਂ ਬਾਅਦ ਤਾਰਿਕ ਰਹਿਮਾਨ ਦੀ ਹੋਈ ਬੰਗਲਾਦੇਸ਼ ਵਾਪਸੀ
ਦਿਲੀ, 25 ਦਸੰਬਰ : ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਜ਼ੀਆ ਦੇ ਪੁੱਤਰ ਅਤੇ ਬੰਗਲਾਦੇਸ਼ੀ ਨੈਸ਼ਨਲਿਸਟ ਪਾਰਟੀ (ਬੀਐਨਪੀ) ਦੇ ਸੀਨੀਅਰ ਆਗੂ ਤਾਰਿਕ ਰਹਿਮਾਨ ਦੀ ਕਈ ਸਾਲਾਂ ਬਾਅਦ ਬੰਗਲਾਦੇਸ਼ ਵਿਚ ਵਾਪਸੀ ਹੋਈ ਹੈ, ਜਿਸਦਾ ਸਵਾਗਤ ਬਹੁਤ ਹੀ ਜੋਰਾਂ ਸੋਰਾਂ ਨਾਲ ਪਾਰਟੀ ਮੈਬਰਾਂ ਵਲੋ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਜਦੋ ਸਾਬਕਾ ਪੀਐਮ ਸ਼ੇਖ ਹਸੀਨਾ ਦੀ ਸਰਕਾਰ ਸੀ […]
ਕਈ ਸਾਲਾਂ ਬਾਅਦ ਤਾਰਿਕ ਰਹਿਮਾਨ ਦੀ ਹੋਈ ਬੰਗਲਾਦੇਸ਼ ਵਾਪਸੀ Read More »









