ਬੰਗਲਾਦੇਸ਼ ਅੰਦਰ ਘੱਟ ਗਿਣਤੀ ਹਿੰਦੂਆਂ ਤੇ ਹਮਲੇ ਜਾਰੀ, ਇਕ ਹੋਰ ਮੌਤ
ਦਿਲੀ, 2 ਜਨਵਰੀ : ਬੰਗਲਾਦੇਸ਼ ਅੰਦਰ ਜਦੋ ਤੋ ਤਖਤਾਪਲਟ ਹੋਇਆ ਹੈ, ਉਦੋ ਤੋ ਹੀ ਘੱਟ ਗਿਣਤੀ ਹਿੰਦੂਆਂ ਤੇ ਹਮਲੇ ਜਾਰੀ ਹਨ, ਜਿਸ ਕਾਰਨ ਲੋਕਾਂ ਅੰਦਰ ਡਰ ਅਤੇ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਹੁਣ ਤਾਜਾ ਮਾਮਲੇ ਅੰਦਰ ਇਕ ਹੋਰ ਵਿਅਕਤੀ ਦੀ ਹਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦੇ ਅਨੁਸਾਰ ਸ਼ਰੀਅਤਪੁਰ ਜ਼ਿਲ੍ਹੇ ਦੇ […]
ਬੰਗਲਾਦੇਸ਼ ਅੰਦਰ ਘੱਟ ਗਿਣਤੀ ਹਿੰਦੂਆਂ ਤੇ ਹਮਲੇ ਜਾਰੀ, ਇਕ ਹੋਰ ਮੌਤ Read More »








