ਕਰਨ ਔਜਲਾ ਦੇ ਸ਼ੋਅ ਨੂੰ ਲੈ ਕੇ ਮੋਹਾਲੀ ਵਿੱਚ ਖ਼ਾਸ ਟ੍ਰੈਫਿਕ ਪ੍ਰਬੰਧ, ਕਈ ਸੜਕਾਂ ਰਹਿਣਗੀਆਂ ਬੰਦ
ਮੋਹਾਲੀ, 14 ਮਾਰਚ : ਪੰਜਾਬੀ ਗਾਇਕ ਕਰਨ ਔਜਲਾ ਦਾ ਸੰਗੀਤ ਸਮਾਰੋਹ ਅੱਜ ਸ਼ਾਮ ਮੋਹਾਲੀ ਦੇ ਪੁਰਾਣੇ ਪੀਸੀਏ ਮੈਦਾਨ ਵਿੱਚ ਹੋਣ ਜਾ ਰਿਹਾ ਹੈ। ਇਸ ਪ੍ਰੋਗਰਾਮ ਨੂੰ ਧਿਆਨ ਵਿੱਚ ਰੱਖਦੇ ਹੋਏ ਪ੍ਰਸ਼ਾਸਨ ਵੱਲੋਂ ਟ੍ਰੈਫਿਕ ਸੰਬੰਧੀ ਖ਼ਾਸ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ, ਜਿਸ ਕਾਰਨ ਕਈ ਸੜਕਾਂ ਬੰਦ ਰਹਿਣ ਦੇ ਅਸਾਰ ਵੀ ਹਨ। ਜਾਣਕਾਰੀ ਦੇ ਅਨੁਸਾਰ ਅਦਾਕਾਰ ਕਰਨ […]
ਕਰਨ ਔਜਲਾ ਦੇ ਸ਼ੋਅ ਨੂੰ ਲੈ ਕੇ ਮੋਹਾਲੀ ਵਿੱਚ ਖ਼ਾਸ ਟ੍ਰੈਫਿਕ ਪ੍ਰਬੰਧ, ਕਈ ਸੜਕਾਂ ਰਹਿਣਗੀਆਂ ਬੰਦ Read More »









