ਸ਼ਿਫਟ ਨਾ ਹੋਣ ਵਾਲੇ ਡੈਅਰੀ ਮਾਲਕਾਂ ਦੇ ਕੱਲ ਤੋਂ ਪਾਣੀ ਸੀਵਰੇਜ ਦੇ ਕਨੈਕਸ਼ਨ ਕੱਟਣੇ ਹੋਣਗੇ ਸ਼ੁਰੂ – ਮੇਅਰ
ਪਟਿਆਲਾ, 5 ਜਨਵਰੀ – ਪਟਿਆਲਾ ਸ਼ਹਿਰ ਨੂੰ ਸਾਫ਼, ਸੁਥਰਾ ਅਤੇ ਸਿਹਤਮੰਦ ਬਣਾਉਣ ਦੀ ਦਿਸ਼ਾ ਵਿੱਚ ਨਗਰ ਨਿਗਮ ਪਟਿਆਲਾ ਵੱਲੋਂ ਹੁਣ ਸਖ਼ਤ ਕਦਮ ਚੁੱਕੇ ਜਾ ਰਹੇ ਹਨ। ਮੇਅਰ ਕੁੰਦਨ ਗੋਗੀਆ ਅਤੇ ਕਮਿਸ਼ਨਰ ਪਰਮਜੀਤ ਸਿੰਘ ਦੇ ਨਿਰਦੇਸ਼ਾਂ ਉਪਰੰਤ ਨਗਰ ਨਿਗਮ ਦੀਆਂ ਟੀਮਾਂ ਵੱਲੋਂ ਕੱਲ ਤੋਂ ਸ਼ਹਿਰ ਵਿਚ ਉਲੰਘਣਾ ਕਰਨ ਵਾਲਿਆ ਦੇ ਪਾਣੀ ਅਤੇ ਸੀਵਰੇਜ ਦੇ ਕੁਨੈਕਸ਼ਨ ਕੱਟੇ […]








