ਨਕਸਲਵਾਦ ਨੂੰ ਵੱਡਾ ਝਟਕਾ : ਸੱਤ ਮਹਿਲਾ ਕਮਾਂਡਰਾਂ ਸਮੇਤ ਨੌਂ ਨਕਸਲੀਆਂ ਨੇ ਛੱਡਿਆ ਹਥਿਆਰਾਂ ਦਾ ਰਾਹ
ਛੱਤੀਸਗੜ੍ਹ, 23 ਜਨਵਰੀ – ਛੱਤੀਸਗੜ੍ਹ ਦੇ ਧਮਤਰੀ ਜ਼ਿਲ੍ਹੇ ਵਿੱਚ ਅੱਜ ਸੁਰੱਖਿਆ ਬਲਾਂ ਨੂੰ ਵੱਡੀ ਕਾਮਯਾਬੀ ਮਿਲੀ, ਜਿੱਥੇ ਨੌਂ ਨਕਸਲੀਆਂ ਨੇ ਆਤਮ ਸਮਰਪਣ ਕਰ ਦਿੱਤਾ। ਸਮਰਪਣ ਕਰਨ ਵਾਲਿਆਂ ਵਿੱਚ ਸੱਤ ਮਹਿਲਾ ਕਮਾਂਡਰ ਵੀ ਸ਼ਾਮਲ ਹਨ। ਇਨ੍ਹਾਂ ਨਕਸਲੀਆਂ ’ਤੇ ਕੁੱਲ 40 ਲੱਖ ਰੁਪਏ ਦੇ ਕਰੀਬ ਦਾ ਇਨਾਮ ਘੋਸ਼ਿਤ ਸੀ। ਦਸ ਦਈਏ ਕਿ ਇਸਤੋ ਪਹਿਲਾਂ ਵੀ ਕਈ ਨਾਮੀ […]
ਨਕਸਲਵਾਦ ਨੂੰ ਵੱਡਾ ਝਟਕਾ : ਸੱਤ ਮਹਿਲਾ ਕਮਾਂਡਰਾਂ ਸਮੇਤ ਨੌਂ ਨਕਸਲੀਆਂ ਨੇ ਛੱਡਿਆ ਹਥਿਆਰਾਂ ਦਾ ਰਾਹ Read More »








