ਸਕਾਲਰ ਫੀਲਡਜ਼ ਪਬਲਿਕ ਸਕੂਲ, ਪਟਿਆਲਾ ਦੇ ਫਾਊਂਡੇਸ਼ਨ ਵਿੰਗ ਵੱਲੋਂ ਮਨਾਇਆ ਗਿਆ ਸਲਾਨਾ ਸਮਾਰੋਹ
ਪਟਿਆਲਾ, 19 ਫਰਵਰੀ : ਸਕਾਲਰ ਫੀਲਡਜ਼ ਪਬਲਿਕ ਸਕੂਲ, ਪਟਿਆਲਾ ਦੇ ਫਾਊਂਡੇਸ਼ਨ ਵਿੰਗ ਵੱਲੋਂ 18 ਫ਼ਰਵਰੀ 2026 ਨੂੰ ਸਾਲਾਨਾ ਸਮਾਰੋਹ “ਸਿਰੈਫਿਕ ਸੋਜਰਨ” ਬੜੀ ਹੀ ਸ਼ਾਨੋ-ਸ਼ੌਕਤ ਅਤੇ ਸੱਭਿਆਚਾਰਕ ਰੌਣਕ ਨਾਲ ਆਯੋਜਿਤ ਕੀਤਾ ਗਿਆ। ਇਹ ਵਿਸ਼ੇਸ਼ ਆਯੋਜਨ ਸਕੂਲੀ ਵਿਹੜੇ ਵਿੱਚ ਸੁਚਾਰੂ ਅਤੇ ਸੁਵਿਧਾਜਨਕ ਢੰਗ ਨਾਲ ਸੰਪੰਨ ਹੋਇਆ। ਸਮਾਰੋਹ ਦਾ ਮੁੱਖ ਉਦੇਸ਼ ਫਾਊਂਡੇਸ਼ਨ ਵਿੰਗ ਦੇ ਵਿਦਿਆਰਥੀਆਂ ਦੀ ਅੰਤਰਲੁਕਤ ਪ੍ਰਤਿਭਾ […]
ਸਕਾਲਰ ਫੀਲਡਜ਼ ਪਬਲਿਕ ਸਕੂਲ, ਪਟਿਆਲਾ ਦੇ ਫਾਊਂਡੇਸ਼ਨ ਵਿੰਗ ਵੱਲੋਂ ਮਨਾਇਆ ਗਿਆ ਸਲਾਨਾ ਸਮਾਰੋਹ Read More »









