ਸਿਵਲ ਸਰਜਨ ਪਟਿਆਲਾ ਵੱਲੋਂ ਸੀ.ਐਚ.ਸੀ ਮਾਡਲ ਟਾਉਨ ਦਾ ਕੀਤਾ ਗਿਆ ਨਿਰੀਖਣ
ਪਟਿਆਲਾ 22 ਦਸੰਬਰ – ਲੋਕਾਂ ਨੂੰ ਵਦੀਆ ਸਿਹਤ ਸਹੁਲਤਾਂ ਪ੍ਰਦਾਨ ਕਰਵਾਉਣ ਅਤੇ ਸਰਕਾਰੀ ਹਸਪਤਾਲਾਂ ਵਿੱਚ ਮਰੀਜਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸਹੁਲਤਾਂ ਦਾ ਨਿਰੀਖਣ ਕਰਨ ਲਈ ਸਿਵਲ ਸਰਜਨ ਡਾ. ਜਸਵਿੰਦਰ ਸਿੰਘ ਵੱਲੋਂ ਸੀ.ਐਚ.ਸੀ ਮਾਡਲ ਟਾਉਨ ਦੀ ਅਚਨਚੇਤ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ ਉਹਨਾਂ ਵੱਲੋਂ ਸਟਾਫ ਦਾ ਹਾਜਰੀ ਰਜਿਸਟਰ ਦੇਖਿਆ। ਉਹਨਾਂ ਵੱਲੋਂ ਹਸਪਤਾਲ ਵਿੱਚ ਦਾਖਲ ਮਰੀਜਾਂ […]
ਸਿਵਲ ਸਰਜਨ ਪਟਿਆਲਾ ਵੱਲੋਂ ਸੀ.ਐਚ.ਸੀ ਮਾਡਲ ਟਾਉਨ ਦਾ ਕੀਤਾ ਗਿਆ ਨਿਰੀਖਣ Read More »








