ਮਿਹਨਤੀ ਵਿਦਿਆਰਥੀਆਂ ਨਾਲ਼ ਹਮੇਸ਼ਾ ਖੜ੍ਹੀ ਹੈ ਪੰਜਾਬੀ ਯੂਨੀਵਰਸਿਟੀ: ਉਪ-ਕੁਲਪਤੀ
ਪਟਿਆਲਾ, 27 ਦਸੰਬਰ – ਪੰਜਾਬੀ ਯੂਨੀਵਰਸਿਟੀ ਦੇ ਆਈ.ਏ.ਐੱਸ. ਅਤੇ ਸਹਾਇਕ ਸੇਵਾਵਾਂ ਸਿਖਲਾਈ ਕੇਂਦਰ (ਆਈ.ਏ.ਐੱਸ. ਐਂਡ ਅਲਾਈਡ ਸਰਵਿਸਿਜ਼ ਟ੍ਰੇਨਿੰਗ ਸੈਂਟਰ) ਵਿਖੇ ਕੋਚਿੰਗ ਕਲਾਸਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ। ਇਹ ਕਲਾਸਾਂ ਆਈ.ਏ.ਐੱਸ. ਪ੍ਰੀ. ਰੈਗੂਲਰ, ਵੀਕਐਂਡ, ਯੂ.ਜੀ.ਸੀ./ਨੈੱਟ, ਪੀ.ਸੀ.ਐੱਸ. ਜੂਡੀਸ਼ੀਅਲ ਨਾਲ਼ ਸਬੰਧਤ ਹਨ। ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਇਸ ਸਬੰਧੀ ਗੱਲ ਕਰਦਿਆਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਹਮੇਸ਼ਾ ਉਨ੍ਹਾਂ ਵਿਦਿਆਰਥੀਆਂ […]
ਮਿਹਨਤੀ ਵਿਦਿਆਰਥੀਆਂ ਨਾਲ਼ ਹਮੇਸ਼ਾ ਖੜ੍ਹੀ ਹੈ ਪੰਜਾਬੀ ਯੂਨੀਵਰਸਿਟੀ: ਉਪ-ਕੁਲਪਤੀ Read More »







