ਜਾਅਲੀ ਅਸਲਾ, ਡਰਾਈਵਿੰਗ ਲਾਇਸੈਂਸ, ਪਾਸੋਪਰਟ ਅਤੇ ਸਰਟੀਫਿਕੇਟ ਤਿਆਰ ਕਰਨ ਦੇ ਮਾਮਲੇ ਵਿਚ ਪੰਜ ਵਿਰੁੱਧ ਕੇਸ ਦਰਜ
ਜਾਅਲੀ ਅਸਲਾ, ਡਰਾਈਵਿੰਗ ਲਾਇਸੈਂਸ, ਪਾਸੋਪਰਟ ਅਤੇ ਸਰਟੀਫਿਕੇਟ ਤਿਆਰ ਕਰਨ ਦੇ ਮਾਮਲੇ ਵਿਚ ਪੰਜ ਵਿਰੁੱਧ ਕੇਸ ਦਰਜ ਪਟਿਆਲਾ, : ਸ਼ਾਹੀ ਸ਼ਹਿਰ ਪਟਿਆਲਾ ਵਿਖੇ ਜਾਅਲੀ ਅਸਲਾ, ਡਰਾਈਵਿੰਗ ਲਾਇਸੈਂਸ, ਪਾਸੋਪਰਟ ਅਤੇ ਸਰਟੀਫਿਕੇਟ ਤਿਆਰ ਕਰਨ ਦੇ ਮਾਮਲਾ ਸੁਰਖੀਆਂ ਬਣ ਰਿਹਾ ਹੈ, ਜਿਸ ਵਿਚ ਸ਼ਾਮਲ ਪੰਜ ਵਿਅਕਤੀਆਂ ਵਿਰੁੱਧ ਥਾਣਾ ਤ੍ਰਿਪੜੀ ਵਿਖੇ ਕੇਸ ਵੀ ਦਰਜ ਕਰ ਲਿਆ ਗਿਆ ਹੈ।ਜਿਨ੍ਹਾਂ ਵਿਅਕਤੀਆਂ ਵਲੋਂ […]







