ਹਾਕੀ ਵਿਚ ਬੈਲਜੀਅਮ ਨੇ ਭਾਰਤ ਨੂੰ ਹਰਾਇਆ
ਦਿੱਲੀ, 25 ਨਵੰਬਰ 2025 : ਸੁਲਤਾਨ ਅਜ਼ਲਨ ਸ਼ਾਹ ਕੱਪ ਹਾਕੀ ਟੂਰਨਾਮੈਂਟ ਜੋਕਿ ਲੰਘੇ ਦਿਨ ਹੋਇਆਸੀ, ਵਿਚ ਭਾਰਤ ਨੂੰ ਹਾਰ ਕਾਰਨ ਨਾਮੋਸ਼ੀ ਦਾ ਸਾਹਮਣਾ ਕਰਨਾ ਪਿਆ। ਜਿਕਰਯੋਗ ਹੈ ਕਿ ਮੈਚ ਵਿੱਚ ਭਾਰਤ ਨੇ ਬੈਲਜੀਅਮ ਦੇ ਖ਼ਿਲਾਫ਼ ਦਿਲੇਰੀ ਨਾਲ ਮੁਕਾਬਲਾ ਕੀਤਾ, ਪਰ ਆਖਰੀ ਪਲਾਂ ਵਿੱਚ ਉਨ੍ਹਾਂ ਨੂੰ 3–2 ਨਾਲ ਹਾਰ ਸਹਿਣੀ ਪਈ। ਭਾਰਤੀ ਟੀਮ ਦੀ ਓਰੋਂ ਅਭਿਸ਼ੇਕ […]
ਹਾਕੀ ਵਿਚ ਬੈਲਜੀਅਮ ਨੇ ਭਾਰਤ ਨੂੰ ਹਰਾਇਆ Read More »








