ਮਨੋਰੰਜਨ

dharam

ਅਦਾਕਾਰ ਧਰਮਿੰਦਰ ਬ੍ਰੀਚ ਕੈਂਡੀ ਹਸਪਤਾਲ ’ਚ ਦਾਖਲ

ਮੁ਼ੰਬਈ, 1 ਨਵੰਬਰ 2025 : ਬਾਲੀਵੁਡ ਦੇ ਹਿਮੈਨ ਯਾਨੀ ਪ੍ਰਸਿੱਧ ਅਦਾਕਾਰ ਧਰਮਿੰਦਰ ਦਿਉਲ ਨੂੰ ਸਿਹਤ ਸਬੰਧੀ ਜਾਂਚ ਲਈ ਮੁੰਬਈ ਦੇ ਪ੍ਰਸਿੱਧ ਬ੍ਰੀਚ ਕੈਂਡੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਜਿਕਰਯੋਗ ਹੈ ਕਿ 89 ਸਾਲਾ ਅਦਾਕਾਰ ਨੂੰ ਇਸ ਹਫ਼ਤੇ ਦੀ ਸ਼ੁਰੂਆਤ ਵਿੱਚ ਹਸਪਤਾਲ ਲਿਆਂਦਾ ਗਿਆ ਸੀ, ਜਿੱਥੇ ਉਹ ਡਾਕਟਰਾਂ ਦੀ ਸਖ਼ਤ ਨਿਗਰਾਨੀ ਹੇਠ ਹਨ। ਉਨਾ ਨੂੰ […]

ਅਦਾਕਾਰ ਧਰਮਿੰਦਰ ਬ੍ਰੀਚ ਕੈਂਡੀ ਹਸਪਤਾਲ ’ਚ ਦਾਖਲ Read More »

satish

ਪ੍ਰਸਿੱਧ ਅਦਾਕਾਰ ਸਤੀਸ਼ ਸ਼ਾਹ ਦਾ ਹੋਇਆ ਦੇਹਾਂਤ

ਮੁੰਬਈ, 25 ਅਕਤੂਬਰ 2025 : 1970 ਦੇ ਦਹਾਕੇ ਵਿਚ ਪ੍ਰਸਿੱਧ ਫਿਲਮਾਂ ਜਾਨੇ ਭੀ ਦੋ ਯਾਰੋ (1983), ਮਾਸੂਮ (1983), ਕਭੀ ਹਾਂ ਕਭੀ ਨਾ (1994), ਹਮ ਆਪਕੇ ਹੈ ਕੌਨ (1994), ਦਿਲਵਾਲੇ ਦੁਲਹਨੀਆ ਲੇ ਜਾਏਂਗੇ (1995) ਵਿਚ ਅਦਾਕਾਰੀ ਦਾ ਲੋਹਾ ਮੰਨਵਾਉਣ ਵਾਲੇ ਅਦਾਕਾਰ ਸਤੀਸ਼ ਸ਼ਾਹ ਇਸ ਦੁਨੀਆ ਨੂੰ ਅਲਵਿਦਾ ਆਖ ਗਏ ਹਨ। ਦਸ ਦਈਏ ਕਿ ਪ੍ਰਸਿੱਧ ਟੀਵੀ ਸਿਰਲੇਖ

ਪ੍ਰਸਿੱਧ ਅਦਾਕਾਰ ਸਤੀਸ਼ ਸ਼ਾਹ ਦਾ ਹੋਇਆ ਦੇਹਾਂਤ Read More »

movie

ਹਿੱਟ ਫ਼ਿਲਮਾਂ ਵਿੱਚ ਆਪਣੀ ਅਦਾਕਾਰੀ ਦੇ ਜਲਵੇ ਵਿਖਾ ਚੁੱਕੇ ਹਨ ਪਟਿਆਲਾ ਦੇ ਬੇਅੰਤ ਸ਼ਰਮਾ

ਪਟਿਆਲਾ, 25 ਅਕਤੂਬਰ  — ਆਉਣ ਵਾਲੀ 14 ਨਵੰਬਰ ਨੂੰ ਪੰਜਾਬੀ ਸਿਨੇਮਾ ਪ੍ਰੇਮੀਆਂ ਲਈ ਖ਼ਾਸ ਤੋਹਫ਼ਾ ਮਿਲਣ ਜਾ ਰਿਹਾ ਹੈ। ਪੰਜਾਬੀ ਫ਼ਿਲਮ “ਇੱਕ ਤੇਰੇ ਕਰਕੇ” ਸਾਰੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ਵਿੱਚ ਮੁੱਖ ਐਕਟਰ ਪ੍ਰਭ ਗਿੱਲ ਅਤੇ ਐਕਟਰਸ ਕਮਲ ਖੰਗੂੜਾ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਹਨ। ਫ਼ਿਲਮ ਦਾ ਨਿਰਦੇਸ਼ਨ ਬੰਟੀ ਜੰਡਵਾਲੀਆ ਵਲੋਂ ਕੀਤਾ

ਹਿੱਟ ਫ਼ਿਲਮਾਂ ਵਿੱਚ ਆਪਣੀ ਅਦਾਕਾਰੀ ਦੇ ਜਲਵੇ ਵਿਖਾ ਚੁੱਕੇ ਹਨ ਪਟਿਆਲਾ ਦੇ ਬੇਅੰਤ ਸ਼ਰਮਾ Read More »

pankaj

ਮਹਾਭਾਰਤ ਵਿਚ ਕਰਨ ਦਾ ਰੋਲ ਕਰਨ ਵਾਲੇ ਪੰਕਜ ਧੀਰ ਦਾ ਹੋਇਆ ਦੇਹਾਂਤ

ਚੰਡੀਗੜ, 15 ਅਕਤੂਬਰ : ਮਹਾਭਾਰਤ ਵਿਚ ਕਰਨ ਦੀ ਭੂਮਿਕਾ ਨਾਲ ਨਾਮ ਕਮਾਉਣ ਵਾਲੇ ਪੰਕਜ ਧੀਰ ਦਾ ਅੱਜ 68 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ ਹੈ। ਦਸ ਦਈਏ ਕਿ ਉਨਾ ਕੈਸਰ ਨਾਲ ਲੰਬੀ ਲੜਾਈ ਤੋ ਬਾਅਦ ਜੰਗ ਹਾਰੀ ਹੈ।ਉਨਾ ਜੋ ਬੀ.ਆਰ. ਚੋਪੜਾ ਦੇ ‘ਮਹਾਭਾਰਤ’ ਵਿੱਚ ਕਰਨ ਦੀ ਭੂਮਿਕਾ ਅਤੇ ਫੈਂਟੇਸੀ ਡਰਾਮਾ ‘ਚੰਦਰਕਾਂਤਾ’ ਵਿੱਚ ਰਾਜਾ ਸ਼ਿਵਦੱਤ

ਮਹਾਭਾਰਤ ਵਿਚ ਕਰਨ ਦਾ ਰੋਲ ਕਰਨ ਵਾਲੇ ਪੰਕਜ ਧੀਰ ਦਾ ਹੋਇਆ ਦੇਹਾਂਤ Read More »

sonam

ਬਾਲੀਵੁਡ ਦੀਆਂ ਪੇਸਕਸਾਂ ਚੁੰਮਨ ਸੀਨ ਕਰਕੇ ਠੁਕਰਾਈਆਂ : ਸੋਨਮ

ਚੰਡੀਗੜ, 13 ਅਕਤੂਬਰ : ਅਦਾਕਾਰਾ ਸੋਨਮ ਬਾਜਵਾ ਨੇ ਖੁਲਾਸਾ ਕੀਤਾ ਹੈ ਕਿ ਇੱਕ ਸਮੇਂ ਉਸਨੇ ਕਈ ਬਾਲੀਵੁੱਡ ਪੇਸ਼ਕਸ਼ਾਂ ਨੂੰ ਇਸ ਲਈ ਠੁਕਰਾ ਦਿੱਤਾ ਸੀ ਕਿਉਂਕਿ ਉਨਾਂ ਵਿੱਚ ਚੁੰਮਨ ਦੇ ਦ੍ਰਿਸ਼ ਸ਼ਾਮਲ ਸਨ। ਉਸਨੇ ਕਿਹਾ ਕਿ ਇਹ ਫੈਸਲਾ ਉਸਦੀ ਨਿੱਜੀ ਧਾਰਣਾ ਨਹੀਂ, ਸਗੋਂ ਡਰ ਅਤੇ ਆਤਮ-ਸੰਦੇਹ ਕਾਰਨ ਕੀਤਾ ਗਿਆ ਸੀ। ਸੋਨਮ ਨੇ ਗੱਲਬਾਤ ਦੌਰਾਨ ਖੁਲਾਸਾ ਕੀਤਾ

ਬਾਲੀਵੁਡ ਦੀਆਂ ਪੇਸਕਸਾਂ ਚੁੰਮਨ ਸੀਨ ਕਰਕੇ ਠੁਕਰਾਈਆਂ : ਸੋਨਮ Read More »

rajvir

ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਵੱਡਾ ਝਟਕਾ ਨਹੀ ਰਹੇ ਰਾਜਵੀਰ ਜਵੰਦਾ

ਮੁਹਾਲੀ, 8 ਅਕਤੂਬਰ — ਪੰਜਾਬੀ ਸੰਗੀਤ ਜਗਤ ਲਈ ਦੁਖਦਾਈ ਖ਼ਬਰ ਹੈ। ਮਸ਼ਹੂਰ ਗਾਇਕ ਰਾਜਵੀਰ ਜਵੰਦਾ ਨੇ ਬੁੱਧਵਾਰ ਸਵੇਰੇ ਮੁਹਾਲੀ ਦੇ ਫੋਰਟਿਸ ਹਸਪਤਾਲ ਵਿਚ ਜੀਵਨ ਦੀ ਆਖ਼ਰੀ ਸਾਹ ਲੈ ਲਈ। 35 ਸਾਲਾ ਗਾਇਕ ਪਿਛਲੇ ਕਰੀਬ ਦੋ ਹਫ਼ਤਿਆਂ ਤੋਂ ਮੌਤ ਨਾਲ ਜੰਗ ਲੜ ਰਹੇ ਸਨ। ਜਾਣਕਾਰੀ ਮੁਤਾਬਕ, ਜਵੰਦਾ 27 ਸਤੰਬਰ ਨੂੰ ਬੱਦੀ ਨੇੜੇ ਹੋਏ ਸੜਕ ਹਾਦਸੇ ਵਿੱਚ

ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਵੱਡਾ ਝਟਕਾ ਨਹੀ ਰਹੇ ਰਾਜਵੀਰ ਜਵੰਦਾ Read More »

bhalla

ਕਾਮੇਡੀ ਕਿੰਗ ਜਸਵਿੰਦਰ ਭੱਲਾ ਨੇ ਕਿਹਾ ਦੁਨੀਆ ਨੂੰ ਅਲਵਿਦਾ

ਚੰਡੀਗੜ, 22 ਅਗਸਤ : ਪੰਜਾਬੀ ਫਿਲਮਾਂ ਦੇ ਕਾਮੇਡੀ ਕਿੰਗ ਅਤੇ ਅਦਾਕਾਰ ਜਸਵਿੰਦਰ ਭੱਲਾ ਅੱਜ ਸਾਰਿਆਂ ਨੂੰ ਅਲਵਿਦਾ ਆਖ ਗਏ ਹਨ, ਜਿਸ ਕਾਰਨ ਉਨਾ ਦੇ ਇਸ ਤਰ੍ਹਾ ਅਚਾਨਕ ਚਲੇ ਜਾਣ ਕਾਰਨ ਉਨਾ ਦੇ ਚਹੇਤਿਆਂ ਅੰਦਰ ਭਾਰੀ ਦੁਖ ਦੇਖਣ ਨੂੰ ਮਿਲ ਰਿਹਾ ਹੈ। ਜਾਣਕਾਰੀ ਅਨੁਸਾਰ ਉਨ੍ਹਾਂ ਦੀ ਮੌਤ ਨਾਲ ਦੁਨੀਆਂ ਭਰ ਵਿੱਚ ਵਸਦੇ ਲੱਖਾਂ ਕਰੋੜਾਂ ਚਹੇਤਿਆਂ ਦੀਆਂ

ਕਾਮੇਡੀ ਕਿੰਗ ਜਸਵਿੰਦਰ ਭੱਲਾ ਨੇ ਕਿਹਾ ਦੁਨੀਆ ਨੂੰ ਅਲਵਿਦਾ Read More »

kapil

ਕਾਮੇਡੀਅਨ ਕਪਿਲ ਸ਼ਰਮਾ ਦੇ ਕੈਫੇ ਉਪਰ ਗੋਲੀਬਾਰੀ

ਨਵੀ ਦਿਲੀ, 11 ਜੁਲਾਈ : ਪ੍ਰਸਿਧ ਅਤੇ ਜਾਨੇ ਮਾਨੇ ਕਾਮੇਡੀਅਨ ਕਪਿਲ ਸ਼ਰਮਾ ਦੇ ਕੈਨੇਡਾ ਸਥਿਤ ਕੈਫੇ ਵਿਚ ਗੋਲੀਬਾਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਘਟਨਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਇਆ ਹੈ ਜਿਸ ਵਿੱਚ ਇੱਕ ਵਿਅਕਤੀ ਕਾਰ ਦੇ ਅੰਦਰੋਂ ਪਿਸਤੌਲ ਨਾਲ ਗੋਲੀ ਚਲਾਉਂਦਾ ਦਿਖਾਈ ਦੇ ਰਿਹਾ ਹੈ। ਹਾਲਾਂਕਿ, ਇਹ ਸਪਸ਼ਟ ਨਹੀਂ

ਕਾਮੇਡੀਅਨ ਕਪਿਲ ਸ਼ਰਮਾ ਦੇ ਕੈਫੇ ਉਪਰ ਗੋਲੀਬਾਰੀ Read More »

alia

ਆਲੀਆ ਭੱਟ ਨਾਲ 76.9 ਲੱਖ ਦੀ ਧੋਖਾਧੜੀ: ਸਾਬਕਾ ਨਿੱਜੀ ਸਹਾਇਕ ਗ੍ਰਿਫ਼ਤਾਰ

ਮੁੰਬਈ : ਪੁਲੀਸ ਨੇ ਅਦਾਕਾਰਾ ਆਲੀਆ ਭੱਟ ਨਾਲ ਕਥਿਤ ਤੌਰ ‘ਤੇ 76.9 ਲੱਖ ਦੀ ਠੱਗੀ ਕਰਨ ਦੇ ਮਾਮਲੇ ਵਿੱਚ ਉਸ ਦੀ ਸਾਬਕਾ ਨਿੱਜੀ ਸਹਾਇਕਾ ਵੇਦਿਕਾ ਪ੍ਰਕਾਸ਼ ਸ਼ੈੱਟੀ (32) ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸ਼ੈੱਟੀ ‘ਤੇ ਦੋਸ਼ ਹੈ ਕਿ ਉਸ ਨੇ ਆਲੀਆ ਦੀ ਪ੍ਰੋਡਕਸ਼ਨ ਕੰਪਨੀ “ਈਟਰਨਲ ਸਨਸ਼ਾਈਨ ਪ੍ਰੋਡਕਸ਼ਨਜ਼ ਪ੍ਰਾਈਵੇਟ ਲਿਮਟਿਡ” ਅਤੇ ਨਿੱਜੀ ਖਾਤਿਆਂ ਵਿੱਚ ਵਿੱਤੀ ਗੜਬੜਾਂ

ਆਲੀਆ ਭੱਟ ਨਾਲ 76.9 ਲੱਖ ਦੀ ਧੋਖਾਧੜੀ: ਸਾਬਕਾ ਨਿੱਜੀ ਸਹਾਇਕ ਗ੍ਰਿਫ਼ਤਾਰ Read More »

ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ 'ਸੁਰਜੀਤ ਸਿੰਘ ਸੇਠੀ ਯਾਦਗਾਰੀ ਰੰਗਮੰਚ ਉਤਸਵ' ਸਫਲਤਾਪੂਰਵਕ ਸੰਪੰਨ

ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ‘ਸੁਰਜੀਤ ਸਿੰਘ ਸੇਠੀ ਯਾਦਗਾਰੀ ਰੰਗਮੰਚ ਉਤਸਵ’ ਸਫਲਤਾਪੂਰਵਕ ਸੰਪੰਨ

ਪਟਿਆਲਾ, 31 ਮਾਰਚ : ਪੰਜਾਬੀ ਯੂਨੀਵਰਸਿਟੀ ਦੇ ਥੀਏਟਰ ਅਤੇ ਫ਼ਿਲਮ ਪ੍ਰੋਡਕਸ਼ਨ ਵਿਭਾਗ ਵੱਲੋਂ ਵਿਸ਼ਵ ਰੰਗਮੰਚ ਦਿਵਸ ਮੌਕੇ ਕਰਵਾਇਆ ਗਿਆ ‘ਸੁਰਜੀਤ ਸਿੰਘ ਸੇਠੀ ਯਾਦਗਾਰੀ ਰੰਗਮੰਚ ਉਤਸਵ’ ਸਫਲਤਾਪੂਰਵਕ ਸੰਪੰਨ ਹੋ ਗਿਆ ਹੈ । ਉਤਸਵ ਵਿਚ ਪਹਿਲੇ ਦਿਨ ਬਾਦਲ ਸਰਕਾਰ ਦੁਆਰਾ ਲਿਖਿਤ ਅਤੇ ਪ੍ਰੋ. ਜਸਪਾਲ ਦਿਉਲ ਦੁਆਰਾ ਪੰਜਾਬੀ ਵਿਚ ਅਨੁਵਾਦਿਤ ਤੇ ਨਿਰਦੇਸ਼ਿਤ ਬੰਗਲਾ ਨਾਟਕ ‘ਏਵਮ ਇੰਦਰਜੀਤ’ ਪੇਸ਼ ਕੀਤਾ

ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ‘ਸੁਰਜੀਤ ਸਿੰਘ ਸੇਠੀ ਯਾਦਗਾਰੀ ਰੰਗਮੰਚ ਉਤਸਵ’ ਸਫਲਤਾਪੂਰਵਕ ਸੰਪੰਨ Read More »

Scroll to Top